ਨਿਖਿਲ ਕੀਤਾ ਜਾ ਸਕਦਾ ਹੈ ਅਮਰੀਕਾ ਹਵਾਲੇ

Crimeਨਿਖਿਲ ਕੀਤਾ ਜਾ ਸਕਦਾ ਹੈ ਅਮਰੀਕਾ ਹਵਾਲੇ

ਨਿਖਿਲ ਕੀਤਾ ਜਾ ਸਕਦਾ ਹੈ ਅਮਰੀਕਾ ਹਵਾਲੇ

ਨਵੀਂ ਦਿੱਲੀ : ਚੈੱਕ ਗਣਰਾਜ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਦੇਸ਼ 52 ਸਾਲਾ ਭਾਰਤੀ ਵਿਅਕਤੀ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰ ਸਕਦਾ ਹੈ। ਅਮਰੀਕਾ ਨੇ ਨਿਖਿਲ ’ਤੇ ਵੱਖਵਾਦੀ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਚੈੱਕ ਗਣਰਾਜ ਦੇ ਮੀਡੀਆ ਆਊਟਲੇਟ ਸੇਜਨਾਮ ਜਪ੍ਰਾਵੀ ਨੇ ਨਿਆਂਇਕ ਡੇਟਾਬੇਸ ਇਨਫੋਸਾਊਡ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਨਿਖਿਲ ਨੂੰ ਅਮਰੀਕਾ ਹਵਾਲੇ ਕਰਨ ਤੋਂ ਪਹਿਲਾਂ ਚੈੱਕ ਗਣਰਾਜ ਦੇ ਨਿਆਂ ਮੰਤਰੀ ਪਾਵੇਲ ਬਲਾਜੈੱਕ ਦੀ ਮਨਜੂਰੀ ਲੈੈਣੀ ਜਰੂਰੀ ਹੈ।

Check out our other content

Check out other tags:

Most Popular Articles