ਬੰਗਲਾਦੇਸ ‘ਚ ਰੇਲ ਹਾਦਸੇ ‘ਚ 13 ਲੋਕਾਂ ਦੀ ਮੌਤ, ਕਈ ਜਖਮੀ

Indiaਬੰਗਲਾਦੇਸ ‘ਚ ਰੇਲ ਹਾਦਸੇ ‘ਚ 13 ਲੋਕਾਂ ਦੀ ਮੌਤ, ਕਈ ਜਖਮੀ

ਬੰਗਲਾਦੇਸ ‘ਚ ਰੇਲ ਹਾਦਸੇ ‘ਚ 13 ਲੋਕਾਂ ਦੀ ਮੌਤ, ਕਈ ਜਖਮੀ
ਢਾਕਾ : ਬੰਗਲਾਦੇਸ ਵਿੱਚ ਸੋਮਵਾਰ ਨੂੰ ਇੱਕ ਯਾਤਰੀ ਰੇਲਗੱਡੀ ਦੇ ਇੱਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿਸੋਰਗੰਜ ਤੋਂ ਢਾਕਾ ਜਾ ਰਹੀ ਯਾਤਰੀ ਰੇਲਗੱਡੀ ਸਾਮ 4:15 ਵਜੇ ਦੇ ਕਰੀਬ ਮਾਲ ਗੱਡੀ ਨਾਲ ਟਕਰਾ ਗਈ।

Check out our other content

Check out other tags:

Most Popular Articles