
Actors
83 ਸਾਲ ਦੇ ਹੋਏ ਮੈਗਾਟਾਰ ਅਮਿਤਾਬ ਬਚਨ
83 ਸਾਲ ਦੇ ਹੋਏ ਮੈਗਾਟਾਰ ਅਮਿਤਾਬ ਬਚਨਮੁੰਬਈ : ਮੈਗਾਸਟਾਰ ਅਮਿਤਾਭ ਬੱਚਨ 83 ਸਾਲਾਂ ਦੇ ਹੋ ਗਏ ਹਨ। ਬਿੱਗ ਬੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਨਮਦਿਨ ਦੇ ਮੌਕੇ ’ਤੇ ਆਪਣੇ ਮਨਪਸੰਦ ਫ਼ਿਲਮੀ ਸਿਤਾਰੇ ਦੀ ਝਲਕ ਪਾਉਣ ਲਈ ਉਨ੍ਹਾਂ ਦੇ ਬੰਗਲੇ ‘ਜਲਸਾ’ ਦੇ ਬਾਹਰ ਇਕੱਠੇ ਹੋਏ।ਅਦਾਕਾਰ ਦੇ ਘਰ ਬਾਹਰ ਪੁੱਜੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਬਿੱਗ ਬੀ ਦਾ […]