
Army
ਇਜ਼ਰਾਇਲੀ ਜਲਸੈਨਾ ਨੇ ‘ਫਲੋਟਿਲਾ’ ਬੇੜੇ ਦਾ ਰਾਹ ਰੋਕਿਆ
ਇਜ਼ਰਾਇਲੀ ਜਲਸੈਨਾ ਨੇ ‘ਫਲੋਟਿਲਾ’ ਬੇੜੇ ਦਾ ਰਾਹ ਰੋਕਿਆਯੇਰੂਸ਼ਲਮ, ਇਜ਼ਰਾਇਲੀ ਜਲਸੈਨਾ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਵਿਚ ਸੰਨ੍ਹ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱੱਤਾ।ਜਲਸੈਨਾ ਨੇ ਭੂਮੱੱਧ ਸਾਗਰ ਵਿਚ ‘ਗਲੋਬਲ ਸੁਮੂਦ ਫਲੋਟਿਲਾ’ ਨੂੰ ਰੋਕ ਦਿੱਤਾ। ਕਰੀਬ 50 ਕਿਸ਼ਤੀਆਂ ਤੇ 500 ਕਾਰਕੁਨਾਂ ਵਾਲਾ ਇਹ ਬੇੜਾ ਗਾਜ਼ਾ ਦੇ ਸਾਹਿਲ […]