
airport
ਤੂਫਾਨ ਕਾਰਨ ਨੈਦਰਲੈਂਡਜ਼ ਹਵਾਈ ਅੱਡੇ ’ਤੇ ਸੌ ਤੋਂ ਵੱਧ ਉਡਾਣਾਂ ਰੱਦ
ਤੂਫਾਨ ਕਾਰਨ ਨੈਦਰਲੈਂਡਜ਼ ਹਵਾਈ ਅੱਡੇ ’ਤੇ ਸੌ ਤੋਂ ਵੱਧ ਉਡਾਣਾਂ ਰੱਦਐਮਸਟਰਡਮ : ਤੂਫਾਨ ਐਮੀ ਦੇ ਕਹਿਰ ਕਾਰਨ ਸ਼ਨਿਚਰਵਾਰ ਨੂੰ ਨੈਦਰਲੈਂਡਜ਼ ਦੇ ਸ਼ਿਫੋਲ ਹਵਾਈ ਅੱਡੇ ਉੱਤੇ ਘੱਟੋ-ਘੱਟ 80 ਆਉਣ ਵਾਲੀਆਂ ਅਤੇ 70 ਤੋਂ ਵੱਧ ਬਾਹਰ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਹਵਾਈ ਅੱਡੇ ਨੇ ਆਪਣੀ ਵੈੱਬਸਾਈਟ ਉੱਤੇ ਸਾਂਝੀ ਕੀਤੀ ਹੈ।ਰਾਇਲ ਨੈਦਰਲੈਂਡਜ਼ […]