CNC coverage

Business News

Business, technology and economic news from Cross Nation Chronical. Read reports on companies, trade and developments affecting communities worldwide.

Business

ਈ-ਕਾਮਰਸ ਸਾਈਟ ਤੋਂ ਖਰੀਦੋ ਸਮਾਰਟ ਟੀਵੀ, ਇੱਥੇ ਮਿਲ ਰਿਹੈ 60 ਫੀਸਦੀ ਤੱਕ Discount

ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਨਵਾਂ ਸਮਾਰਟ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਸਮਾਂ ਹੈ, ਕਿਉਂਕਿ 8 ਅਕਤੂਬਰ ਤੋਂ ਦੇਸ਼ ਭਰ ਦੀਆਂ ਈ-ਕਾਮਰਸ ਸਾਈਟਾਂ ‘ਤੇ ਤਿਉਹਾਰਾਂ ਦੀ ਸੇਲ ਸ਼ੁਰੂ ਹੋ ਗਈ ਹੈ, ਜਿਸ ‘ਚ ਸਮਾਰਟ TV ‘ਤੇ 60 ਫੀਸਦੀ ਤੱਕ Discount Offere ਦੀ ਛੋਟ ਦਿੱਤੀ ਜਾ ਰਹੀ ਹੈ। […]

•CNC News
Business

ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ

ਯੂ. ਟੀ. ਪ੍ਰਸ਼ਾਸਨ ਨੇ ਸੋਧੀ ਹੋਈ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਤਹਿਤ ਨਿਰਧਾਰਤ ਕੋਟਾ ਪੂਰਾ ਹੋਣ ਤੋਂ ਬਾਅਦ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਲਾ ਦਿੱਤੀ ਹੈ। ਤਿਉਹਾਰਾਂ ਦੇ ਸੀਜਨ ਦੌਰਾਨ ਦੋਪਹੀਆ ਵਾਹਨ ਖਰੀਦਣ ਦੇ ਚਾਹਵਾਨ ਲੋਕਾਂ ਲਈ ਇਹ ਵੱਡਾ ਝਟਕਾ ਹੈ। ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਲੋਂ ਸਿਰਫ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਹੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। […]

•CNC News
Business

ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ ‘ਚ ਕੀਤੀ ਵਾਪਸੀ

ਘਰੇਲੂ ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਕਾਰੋਬਾਰ ਦੀ ਚੰਗੀ ਸ਼ੁਰੂਆਤ ਕੀਤੀ। ਗਲੋਬਲ ਬਾਜ਼ਾਰਾਂ ‘ਚ ਤੇਜ਼ੀ ਦੀ ਵਾਪਸੀ ਕਾਰਨ ਬਾਜ਼ਾਰ ਦੀ ਧਾਰਨਾ ਸੁਧਰੀ ਹੈ। ਇਸ ਤੋਂ ਇਲਾਵਾ ਵਿਆਜ ਦਰਾਂ ‘ਚ ਵਾਧਾ ਨਾ ਹੋਣ ਦੇ ਸੰਕੇਤ ਵੀ ਬਾਜ਼ਾਰ ਨੂੰ ਸਮਰਥਨ ਦੇ ਰਹੇ ਹਨ। ਲੱਗਦਾ ਹੈ ਕਿ ਅੱਜ ਲਗਾਤਾਰ ਦੋ ਦਿਨ ਬਾਜ਼ਾਰ ਦੀ ਗਿਰਾਵਟ ਰੁਕ ਸਕਦੀ ਹੈ। ਬਾਜ਼ਾਰ […]

•CNC News
Business

ਪੰਜਾਬ ਦੇ ਕਿਸਾਨ ਲਈ ਖੁਸ਼ਖ਼ਬਰੀ

ਵਿਸ਼ਵ ਭਰ ਵਿੱਚ ਚੌਲਾਂ ਦੀਆਂ ਕੀਮਤਾਂ ਆਸਮਾਨੀ ਚੜ੍ਹੀਆਂ ਹੋਈਆਂ ਹਨ। ਕਿਉਂਕਿ ਚੌਲ ਸਪਲਾਈ ਕਰਨ ਵਾਲੇ ਦੇਸ਼ਾਂ ਨੇ ਬਾਸਮਤੀ ਦਾ ਝਾੜ ਘੱਟ ਹੋਣ ਦੇ ਡਰੋਂ ਬਰਾਮਦ (ਐਕਸਪੋਰਟ) ‘ਤੇ ਡਿਊਟੀਆਂ (ਟੈਕਸ) ਵਧਾ ਦਿੱਤੀਆਂ ਹਨ ਅਤੇ ਕਈਆਂ ਨੇ ਪਾਬੰਦੀਆਂ ਵੀ ਲਗਾ ਦਿੱਤੀਆਂ ਹਨ। ਅਜਿਹੇ ‘ਚ ਦੁਨੀਆ ਭਰ ‘ਚ ਚੌਲਾਂ ਦੀ ਕੀਮਤ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਹੁਣ […]

•CNC News
Business

ਸਿੱਖਸ ਆਫ ਅਮੈਰਿਕਾ ਵੱਲੋਂ ਭਾਈ ਬਹਿਲੋ ਜੀ ਦੇ ਜੋੜ ਮੇਲੇ ’ਤੇ ਦੋ ਦਿਨ ਮੈਡੀਕਲ ਕੈੈਂਪ

ਸਿੱਖਸ ਆਫ ਅਮੈਰਿਕਾ ਵੱਲੋਂ ਭਾਈ ਬਹਿਲੋ ਜੀ ਦੇ ਜੋੜ ਮੇਲੇ ’ਤੇ ਦੋ ਦਿਨ ਮੈਡੀਕਲ ਕੈੈਂਪ ਗੁਰੂ ਮਹਾਨ ਸਿੱਖ ਭਾਈ ਬਹਿਲੋ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲੇ ’ਤੇ ਸਿੱਖੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸਿੱਖਸ ਆਫ ਅਮੈਰਿਕਾ’ ਵੱਲੋਂ ਵਿਸ਼ੇਸ਼ ਤੌਰ ਤੇ ਫਰੀ ਮੈਡੀਕਲ ਕੈਂਪ ਦਾ ਆਯੋਜਿਨ ਕੀਤਾ ਗਿਆ ਹੈ। ਇਸ ਵਿਸ਼ੇਸ਼ ਕੈਂਪ 7 ਅਕਤੂਬਰ ਅਤੇ 8 […]

•CNC News
Business

महंगा होने लगा अपने घर का सपना

अपना घर बनवाने की योजना बना रहे लोगों के लिए एक बुरी खबर है. कुछ महीनों की राहत के बाद एक बार फिर से सीमेंट के भाव बढ़ने लग गए हैं. सितंबर तिमाही के दौरान सीमेंट के दम में अच्छी-खासी बढ़ोतरी देखी गई. इसके चलते घर बनाने की लागत भी लगातार बढ़ी है. आने वाले […]

•CNC News
Business

फेस्टिव सीजन में क्रेडिट कार्ड का यूज कर सकता है कंगाल

त्योहारों का मौसम आ चुका है. ऐसे में ई-कॉमर्स कंपनियां सामानों की खरीदारी पर कई ऑफर दे रही हैं. खासकर क्रेडिट कार्ड पर कई आकर्षक ऑफर दिए जा रहे हैं. क्रेडिट कार्ड बिना पैसे के खरीदारी का विकल्प प्रोवाइड कराता है. ऑनलाइन के अलावा ऑफलाइन रिटेल सेलर भी क्रेडिट कार्ड पर अच्छे ऑफर देते हैं. […]

•CNC News
Business

विश्व बैंक ने असामान्य मानसून और क्रूड की कीमतों में तेजी के बाद बढ़ाया महंगाई दर का अनुमान

वित्त वर्ष 2023-24 में भारत का जीडीपी 6.3 फीसदी रहने का अनुमान है. विश्व बैंक ने अनुमान जारी करते हुए बताया कि देश में बढ़ते निवेश के चलते विकास दर का ये आंकड़ा रह सकता है. लेकिन विश्व बैंक ने मौजीदा वित्त वर्ष के लिए महंगाई दर के अनुमान में बड़ी बढ़ोतरी कर दी है. […]

•CNC News
Business

ਭਾਰਤ ਵਿਚਲੇ ਅਮਰੀਕੀ ਸਫਾਰਤਖਾਨੇ ਨੇ ਇਸ ਸਾਲ 10 ਲੱਖ ਵੀਜੇ ਦੇਣ ਦਾ ਟੀਚਾ ਪੂਰਾ ਕੀਤਾ

ਭਾਰਤ ਵਿਚਲੇ ਅਮਰੀਕੀ ਸਫਾਰਤਖਾਨੇ ਨੇ ਇਸ ਸਾਲ 10 ਲੱਖ ਵੀਜੇ ਦੇਣ ਦਾ ਟੀਚਾ ਪੂਰਾ ਕੀਤਾ ਨਵੀਂ ਦਿੱਲੀ : ਭਾਰਤ ਵਿੱਚ ਅਮਰੀਕੀ ਮਿਸਨ ਨੇ ਅੱਜ ਇਸ ਸਾਲ 10 ਲੱਖ ਗੈਰ-ਪਰਵਾਸੀ ਵੀਜੇ ਦੇਣ ਦਾ ਆਪਣਾ ਟੀਚਾ ਪੂਰਾ ਕਰ ਲਿਆ। ਰਾਜਦੂਤ ਐਰਿਕ ਗਾਰਸੇਟੀ ਨੇ ਨਿੱਜੀ ਤੌਰ ‘ਤੇ ਇੱਕ ਜੋੜੇ ਨੂੰ 10 ਲੱਖਵਾਂ ਵੀਜਾ ਸੌਂਪਿਆ ਹੈ, ਜੋ ਅਮਰੀਕਾ ’ਚ […]

•CNC News
Business

ਪੰਜਾਬ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ਖ਼ਬਰੀ

ਲੁਧਿਆਣਾ : ਕੋਵਿਡ ਤੋਂ ਬਾਅਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸਾਈਕਲ ਇੰਡਸਟਰੀ ਨੂੰ ਲੱਖਾਂ ਦੀ ਗਿਣਤੀ ’ਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸਰਕਾਰੀ ਟੈਂਡਰਾਂ ਨੇ ਇਸ ’ਚ ਨਵੀਂ ਜਾਨ ਪਾ ਦਿੱਤੀ ਹੈ। ਹਾਲ ਦੀ ਘੜੀ ਜਿਨ੍ਹਾਂ ਸੂਬਿਆਂ ਤੋਂ ਟੈਂਡਰ ਆ ਚੁੱਕੇ ਹਨ, ਉਨ੍ਹਾਂ ’ਚ ਤਾਮਿਲਨਾਡੂ ਅਤੇ ਅਸਾਮ ਹਨ। ਇਨ੍ਹਾਂ ’ਚ ਤਾਮਿਲਨਾਡੂ ਤੋਂ 10 ਲੱਖ ਅਤੇ ਅਸਾਮ […]

•CNC News
Business

ਮੌਜੂਦਾ ਮਸਲਾ ਟਰੂਡੋ ਸਰਕਾਰ ਦੀ ਵੱਡੀ ਨਕਾਮੀ : ਜਸਦੀਪ ਸਿੰਘ ਜੈਸੀ

ਮੌਜੂਦਾ ਮਸਲਾ ਟਰੂਡੋ ਸਰਕਾਰ ਦੀ ਵੱਡੀ ਨਕਾਮੀ : ਜਸਦੀਪ ਸਿੰਘ ਜੈਸੀ ਅਮਰੀਕਾ : ਕੈਨੇਡਾ ਅਤੇ ਭਾਰਤ ਸਰਕਾਰ ਦਾ ਆਪਸੀ ਮਾਮਲਾ ਅਜੇ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਦੁਨੀਆਂ ਦੇ ਹਰ ਕੋਨੇ ਵਿੱਚ ਪੰਜਾਬੀ ਵੱਸਦੇ ਹਨ ਅਤੇ ਇਸ ਮਸਲੇ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਅੱਗੇ ਕੀ ਹੋਵੇਗਾ? ਕੈਨੇਡਾ ਪੰਜਾਬ ਨਾਲ ਹਰ ਪੱਖ ਤੋਂ ਜੁੜਿਆ […]

•CNC News
Business

भारत से दुश्मनी कनाडा को पड़ सकती है भारी

भारत और कनाडा के बीच कूटनीतिक विवाद बढ़ चुका है. ऐसे में दोनों देशों के व्यापार को नुकसान उठाना पड़ रहा है. खासकर इसका सबसे ज्यादा असर कनाडा को होने वाला है, क्योंकि वहां के कई सेक्टर और ​कारोबार में भारतीयों का बड़ा योगदान है. दैनिक भास्कर की एक रिपोर्ट के मुताबिक, भारतीय हर साल […]

•CNC News
Business

ਆਈਫੋਨ 15 ਸੀਰੀਜ਼ ਖਰੀਦਣ ਲਈ ਭੀੜ ਇਕੱਠੀ

Apple iPhone 15 Sale: ਲੋਕਾਂ ‘ਚ ਆਈਫੋਨ ਲਈ ਕਿੰਨਾ ਕ੍ਰੇਜ਼ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਨਵਾਂ ਆਈਫੋਨ ਲੈਣ ਲਈ ਲੋਕ ਸਵੇਰੇ 3 ਵਜੇ ਤੋਂ ਹੀ ਦਿੱਲੀ ਅਤੇ ਮੁੰਬਈ ‘ਚ ਐਪਲ ਸਟੋਰਾਂ ਦੇ ਬਾਹਰ ਲਾਈਨ ‘ਚ ਖੜ੍ਹੇ ਹੋ ਗਏ। ਇੱਥੇ ਇੱਕ ਵਿਅਕਤੀ ਹੈ ਜੋ ਕੱਲ੍ਹ ਯਾਨੀ ਵੀਰਵਾਰ ਦੁਪਹਿਰ 3 […]

•CNC News
Business

कई भारतीय कंपनियों में लगा है कनाडा का पैसा, शेयरों पर तनाव का असर

कनाडा और भारत के बीच बढ़ते तनाव का असर अब घरेलू शेयर बाजार पर भी दिख रहा है. भारतीय बाजार (Indian Stock Market) की कई कंपनियों में कनाडा का पैसा लगा हुआ है. दोनों देशों के बीच तनाव के कारण कनाडा पेंशन प्लान इंवेस्टमेंट बोर्ड के पास मौजूद शेयरों पर दबाव नजर आ रहा है. […]

•CNC News
Business

ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ

ਇੰਡੀਗੋ ਨੇ ਕਿਹਾ ਕਿ ਉਸ ਨੇ ਆਪਣੀਆਂ ਸਾਰੀਆਂ ਉਡਾਣਾਂ ’ਚ ਕੈਨ ’ਚ ਪੀਣ ਵਾਲੇ ਪਦਾਰਥਾਂ ਦੀ ਸੇਵਾ ਦੇਣੀ ਬੰਦ ਕਰ ਦਿੱਤੀ ਹੈ। ਮੁਸਾਫਰਾਂ ਕੋਲ ਕੋਈ ਵੀ ਸਨੈਕ ਖਰੀਦਣ ’ਤੇ ਨਾਲ ਜੂਸ ਜਾਂ ਕੋਕ ਦਾ ਇਕ ਗਿਲਾਸ ਲੈਣ ਦਾ ਬਦਲ ਹੈ। ਭਾਜਪਾ ਮੈਂਬਰ ਅਤੇ ਸਾਬਕਾ ਰਾਜ ਸਭਾ ਮੈਂਬਰ ਸਵਪਨ ਦਾਸ ਗੁਪਤਾ ਨੇ ਸ਼ਿਕਾਇਤ ਕੀਤੀ ਸੀ ਕਿ […]

•CNC News
Send a news tip