CNC coverage

India News

News from across India, including public affairs, education and community developments. Browse current reports and the Cross Nation Chronical archive.

America

ਮੋਦੀ ਵੱਲੋਂ ਟਰੰਪ ਦੀ ਸ਼ਲਾਘਾ

ਮੋਦੀ ਵੱਲੋਂ ਟਰੰਪ ਦੀ ਸ਼ਲਾਘਾਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਵਲੋਂ ਬੰਦੀਆਂ ਦੀ ਦੀ ਰਿਹਾਈ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਸੰਭਵ ਹੋਇਆ ਹੈ।ਉਨ੍ਹਾਂ ਨੇ ਐਕਸ ’ਤੇ ਪੋੋੋਸਟ ਪਾ ਕੇ ਕਿਹਾ, ‘ਭਾਰਤ ਨਿਆਂਪੂਰਨ ਸ਼ਾਂਤੀ ਲਈ ਸਾਰੇ […]

•CNC News
Agriculture

ਸੁਖਬੀਰ ਬਾਦਲ ਤੇ ਰਾਜੇਵਾਲ ਵੱਲੋਂ ਬਣੇਗੀ ਕਮਰਾ ਮੀਟਿੰਗ

ਸੁਖਬੀਰ ਬਾਦਲ ਤੇ ਰਾਜੇਵਾਲ ਵੱਲੋਂ ਬਣੇਗੀ ਕਮਰਾ ਮੀਟਿੰਗਸਮਰਾਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ। ਦੋਵਾਂ ਆਗੂਆਂ ਵਿਚਾਲੇ ਕਰੀਬ ਪੌਣਾ ਘੰਟਾ ਬੰਦ ਕਮਰਾ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਹਾਜ਼ਰ ਰਹੇ। ਮੀਟਿੰਗ ਉਪਰੰਤ ਸੁਖਬੀਰ […]

•CNC News
India

ਪੁਤਿਨ ਨੇ ਮੋਦੀ ਨੂੰ ਕਿਹਾ ‘ਬੁੱਧੀਮਾਨ ਨੇਤਾ’

ਪੁਤਿਨ ਨੇ ਮੋਦੀ ਨੂੰ ਕਿਹਾ ‘ਬੁੱਧੀਮਾਨ ਨੇਤਾ’ਸੋਚੀ (ਰੂਸ) ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ‘ਬੁੱਧੀਮਾਨ ਨੇਤਾ’ ਕਿਹਾ। ਰੂਸ ਟੂਡੇ ਦੇ ਅਨੁਸਾਰ ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਸਭ ਤੋਂ ਪਹਿਲਾਂ ਆਪਣੇ ਦੇਸ਼ ਬਾਰੇ ਸੋਚਦੇ ਹਨ। ਪੁਤਿਨ ਸੋਚੀ ਵਿੱਚ ਵਾਲਦਾਈ ਡਿਸਕਸ਼ਨ ਕਲੱਬ ਦੇ […]

•CNC News
India

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਜਥਾ ਪਾਕਿ ਭੇਜਣ ਦੀ ਮਿਲੀ ਮਨਜ਼ੂਰੀ

ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਜਥਾ ਪਾਕਿ ਭੇਜਣ ਦੀ ਮਿਲੀ ਮਨਜ਼ੂਰੀਅੰਮ੍ਰਿਤਸਰ : ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਸਿੱਖਾਂ ਦੀ ਮੰਗ ਪ੍ਰਵਾਨ ਕਰ ਲਈ ਹੈ। ਇਸ ਦੀ ਪੁਸ਼ਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਸਿੱਖਾਂ ਦੀ ਨੁਮਾਇੰਦਾ ਜਥੇਬੰਦੀ […]

•CNC News
Arrest

ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਫੜ੍ਹੇ

ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਫੜ੍ਹੇਫਿਰੋਜ਼ਪੁਰ :ਨਸ਼ਿਆਂ ਦੇ ਖ਼?ਲਾਫ਼ ਵੱਡੀ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਅਧਾਰ ’ਤੇ ਫਿਰੋਜ਼ਪੁਰ ਪੁਲੀਸ ਨੇ ਮੁਲਤਾਨੀ ਗੇਟ ਅੰਦਰ ਸਥਿਤ ਖੁਰਾਣਾ ਮੈਡੀਕਲ ਹੋਲਸੇਲਰ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲੀਸ ਨੂੰ ਲੱਖਾਂ ਦੀ ਗਿਣਤੀ ਵਿਚ ਸਰਕਾਰ ਵੱਲੋਂ ਬੈਨ ਕੀਤੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ।ਇਸ ਸਬੰਧ ਵਿਚ ਥਾਣਾ […]

•CNC News
China

ਪੰਜ ਸਾਲਾਂ ਬਾਅਦ ਭਾਰਤ ਤੇ ਚੀਨ ਵਿਚਾਲੇ ਉਡਾਣਾਂ ਬਹਾਲ ਨਵੀਂ ਦਿੱਲੀ

ਪੰਜ ਸਾਲਾਂ ਬਾਅਦ ਭਾਰਤ ਤੇ ਚੀਨ ਵਿਚਾਲੇ ਉਡਾਣਾਂ ਬਹਾਲ ਨਵੀਂ ਦਿੱਲੀ : ਪੰਜ ਸਾਲਾਂ ਦੇ ਵਕਫ਼ੇ ਮਗਰੋਂ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿੱਚ ਸਰਹੱਦੀ ਤਣਾਅ ਕਾਰਨ ਵਿਗੜੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਸ ਮਹੀਨੇ ਦੇ ਅੰਤ ਤੱਕ ਸਿੱਧੀਆਂ ਉਡਾਣਾਂ ਸੇਵਾਵਾਂ ਮੁੜ ਸ਼ੁਰੂ ਕਰਨਗੇ। ਵਿਦੇਸ਼ ਮੰਤਰਾਲੇ (M51) ਵੱਲੋਂ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ […]

•CNC News
Air Force

ਅਮਰੀਕੀ ਕੰਪਨੀ ਵੱਲੋਂ ਤੇਜਸ ਮਾਰਕ 1ਏ ਜੈੱਟ ਲਈ ਚੌਥਾ ਇੰਜਣ ਸਪਲਾਈ

ਅਮਰੀਕੀ ਕੰਪਨੀ ਵੱਲੋਂ ਤੇਜਸ ਮਾਰਕ 1ਏ ਜੈੱਟ ਲਈ ਚੌਥਾ ਇੰਜਣ ਸਪਲਾਈਪੈਟਾਗਨ : ਅਮਰੀਕਾ ਦੀ ਇੰਜਣ ਨਿਰਮਾਤਾ ਜਨਰਲ ਇਲੈਕਟ੍ਰਿਕ ਅਨੁਸਾਰ ਉਸ ਨੇ ਉਤਪਾਦਨ ਅਧੀਨ ਤੇਜਸ ਮਾਰਕ 1ਏ ਜੰਗੀ ਜਹਾਜ਼ ਲਈ ਚੌਥਾ ਇੰਜਣ ਸਪਲਾਈ ਕਰ ਦਿੱਤਾ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਵਿੱਚ ਇਸ ਆਧੁਨਿਕ ਜੰਗੀ ਜਹਾਜ਼ ਦੇ ਛੇਤੀ ਸ਼ਾਮਲ ਹੋਣ ਦੀਆਂ ਆਸਾਂ ਵਧ ਗਈਆਂ ਹਨ। ਭਾਰਤੀ […]

•CNC News
India

ਦਸੰਬਰ ਦੇ ਸ਼ੁਰੂ ’ਚ ਭਾਰਤ ਆਉਣਗੇ ਰੂਸੀ ਰਾਸ਼ਟਰਪਤੀ

ਦਸੰਬਰ ਦੇ ਸ਼ੁਰੂ ’ਚ ਭਾਰਤ ਆਉਣਗੇ ਰੂਸੀ ਰਾਸ਼ਟਰਪਤੀਨਵੀਂ ਦਿੱਲੀ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 5 ਦਸੰਬਰ ਦੇ ਨੇੜੇ ਤੇੜੇ ਭਾਰਤ ਆਉਣ ਦੀ ਸੰਭਾਵਨਾ ਹੈ ਤੇ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਚਰਚਾ ਕਰਨਗੇ। ਇਸ ਹਾਈ-ਪ੍ਰੋਫਾਈਲ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਹਾਲੇ ਸਪਸ਼ਟ ਨਹੀਂ […]

•CNC News
Crime

ਪੰਜਾਬ ’ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਵਿੱਚ ਵੀ ਪੰਜਾਬ ਮੋਹਰੀ

ਪੰਜਾਬ ’ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਵਿੱਚ ਵੀ ਪੰਜਾਬ ਮੋਹਰੀਚੰਡੀਗੜ੍ਹ : ‘‘ਪੰਜਾਬ ’ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ੇੜੀਆਂ ਨਾਲੋਂ ਵੱਧ ਹੈ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਵਿੱਚ ਵੀ ਪੰਜਾਬ ਮੋਹਰੀ ਹੈ’’ ਇਸ ਤੱਥ ਦਾ ਖੁਲਾਸਾ ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਕੀਤੀ ਗਈ […]

•CNC News
Amritsar

ਬਿਕਰਮ ਦੀ ਹਿਰਾਸਤ ਦੀ ਲੋੜ ਨਹੀਂ: ਪੰਜਾਬ ਸਰਕਾਰ

ਬਿਕਰਮ ਦੀ ਹਿਰਾਸਤ ਦੀ ਲੋੜ ਨਹੀਂ: ਪੰਜਾਬ ਸਰਕਾਰਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦੱਸਿਆ ਕਿ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਵਿਚ ਦਰਜ ਮਾਮਲੇ ਵਿੱਚ ਹਿਰਾਸਤ ਦੀ ਲੋੜ ਨਹੀਂ। ਜੇਕਰ ਜਾਂਚ ਏਜੰਸੀ ਨੂੰ ਬਾਅਦ ਵਿੱਚ ਉਸ ਦੀ ਹਿਰਾਸਤ ਵਿੱਚ ਪੁੱਛਗਿੱਛ ਦੀ ਲੋੜ ਪਈ ਤਾਂ ਸੱਤ ਦਿਨਾਂ […]

•CNC News
Beats

ਅਡਾਨੀ ਨੂੰ ਪਛਾੜ ਕੇ ਅੰਬਾਨੀ ਮੁੜ ਬਣੇ ਸਭ ਤੋਂ ਅਮੀਰ ਭਾਰਤੀ

ਅਡਾਨੀ ਨੂੰ ਪਛਾੜ ਕੇ ਅੰਬਾਨੀ ਮੁੜ ਬਣੇ ਸਭ ਤੋਂ ਅਮੀਰ ਭਾਰਤੀਮੁੰਬਈ, ਆਮਦਨ ਵਿੱਚ 6 ਫੀਸਦ ਕਮੀ ਆਉਣ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੇ 2025 ਵਿੱਚ ਆਪਣੇ ਪ੍ਰਤੀਯੋਗੀ ਗੌਤਮ ਅਡਾਨੀ ਨੂੰ ਪਛਾੜ ਕੇ ਮੁੜ ਸਭ ਤੋਂ ਅਮੀਰ ਭਾਰਤੀ ਹੋਣ ਦਾ ਖ਼?ਤਾਬ ਹਾਸਲ ਕਰ ਲਿਆ ਹੈ। ਇਹ ਖੁਲਾਸਾ ਅੱਜ ਪ੍ਰਕਾਸ਼ਿਤ ਦੇਸ਼ ਦੇ ਸਭ ਤੋਂ ਅਮੀਰ […]

•CNC News
Actors

ਸ਼ਾਹਰੁਖ ਖਾਨ 12,490 ਕਰੋੜ ਦੀ ਹੈ ਜਾਇਦਾਦ ਨਾਲ ਬਣੇ ਸਭ ਤੋਂ ਅਮੀਰ ਐਕਟਰ ਮੁੰਬਈ

ਸ਼ਾਹਰੁਖ ਖਾਨ 12,490 ਕਰੋੜ ਦੀ ਹੈ ਜਾਇਦਾਦ ਨਾਲ ਬਣੇ ਸਭ ਤੋਂ ਅਮੀਰ ਐਕਟਰ ਮੁੰਬਈ : ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵਿਸ਼ਵ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ। ਇਹ ਖੁਲਾਸਾ ਹੁਰੂਨ ਇੰਡੀਆ ਰਿਚ ਲਿਸਟ 2025 ਤੋਂ ਹੋਇਆ ਹੈ ਜਿਸ ਵਿਚ ਸ਼ਾਹਰੁਖ ਦੀ ਜਾਇਦਾਦ 12,490 ਕਰੋੜ ਰੁਪਏ ਦਿਖਾਈ ਗਈ ਹੈ। ਇਸ ਨਾਲ ਸ਼ਾਹਰੁਖ ਨੇ ਆਰਨੋਲਡ, […]

•CNC News
Accident

ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਵੱਲੋਂ ਅਰਦਾਸਾਂ ਦਾ ਸਿਲਸਿਲਾ ਜਾਰੀ

ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਵੱਲੋਂ ਅਰਦਾਸਾਂ ਦਾ ਸਿਲਸਿਲਾ ਜਾਰੀਲੁਧਿਆਣਾ : ਨੌਜਵਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਅਰਦਾਸਾਂ ਕਰ ਰਹੇ ਹਨ ਅਤੇ ਕਿਸੇ ਚੰਗੀ ਖ਼ਬਰ ਦੀ ਉਮੀਦ ਕਰ ਰਹੇ ਹਨ। ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਇੱਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਹ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ […]

•CNC News
Death

ਡੰਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸਿਕੋ ’ਚ ਮੌਤ

ਡੰਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਮੈਕਸਿਕੋ ’ਚ ਮੌਤਮੈਕਸੀਕੋ : ਡੰਕੀ ਲਾ ਕੇ ਅਮਰੀਕਾ ਜਾ ਰਹੇ ਪੰੰਜਾਬ ਦੇ ਪਿੰਡ ਸਮਗੋਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਰਤੀ ਪੁਲੀਸ ਨੇ ਉਸ ਦੇ ਪਰਿਵਾਰਕ ਮੈਂਬਰ ਦੇ ਬਿਆਨ ’ਤੇ ਦੋ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ […]

•CNC News
Dubai

ਅਖੌਤੀ ਬਾਬਾ ਦਾ ਅਸ਼ਲੀਲ ਚੈਟ ਰਾਹੀਂ ਦੁਬਈ ਦੇ ਸ਼ੇਖ ਲਈ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧ

ਅਖੌਤੀ ਬਾਬਾ ਦਾ ਅਸ਼ਲੀਲ ਚੈਟ ਰਾਹੀਂ ਦੁਬਈ ਦੇ ਸ਼ੇਖ ਲਈ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧਚੰਡੀਗੜ੍ਹ : ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫਤਾਰ ਅਖੌਤੀ ਬਾਬੇ ਚੈਤੰਨਯਨੰਦ ਸਰਸਵਤੀ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵਟਸਐਪ ਚੈਟ ਮੁਤਾਬਕ ਇਹ ਅਖੌਤੀ ਸਾਧ ਮਹਿਲਾਵਾਂ ਨੂੰ ਕਥਿਤ ਅਸ਼ਲੀਲ ਸੁਨੇਹੇ ਭੇਜਦਾ ਸੀ। ਚੈਤੰਨਯਨੰਦ ਨੂੰ ਪਿਛਲੇ […]

•CNC News
Send a news tip