CNC coverage

India News

News from across India, including public affairs, education and community developments. Browse current reports and the Cross Nation Chronical archive.

India

ਭਾਰਤ-ਪਾਕਿ ਵਿਚਾਲੇ ਦੁਵੱਲੀ ਗੱਲਬਾਤ ਨਾਲ ਸਮਝੌਤਾ ਹੋਇਆ : ਵਿਦੇਸ਼ ਮੰਤਰੀ

ਭਾਰਤ-ਪਾਕਿ ਵਿਚਾਲੇ ਦੁਵੱਲੀ ਗੱਲਬਾਤ ਨਾਲ ਸਮਝੌਤਾ ਹੋਇਆ : ਵਿਦੇਸ਼ ਮੰਤਰੀ ਨਵੀਂ ਦਿੱਲੀ : ਭਾਰਤ ਵਿੱਚ ਇਹ ਚਰਚਾ ਜੰਗਬੰਦੀ ਤੋਂ ਹੀ ਚੱਲ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਯਤਨਾਂ ਸਦਕਾ ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਹੋਈ ਹੈ। ਇਸ ਸੰਬੰਧੀ ਸਪੱਸ਼ਟ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਫ਼ੌਜੀ ਕਾਰਵਾਈਆਂ ਸਮਾਪਤ ਕਰਨ […]

•CNC News
India

ਹੁਣ ਭਾਖੜਾ ਡੈਮ ’ਤੇ ਕੇਂਦਰੀ ਬਲਾਂ ਵੱਲੋਂ ਹੋਵੇਗੀ ਸੁਰੱਖਿਆ

ਹੁਣ ਭਾਖੜਾ ਡੈਮ ’ਤੇ ਕੇਂਦਰੀ ਬਲਾਂ ਵੱਲੋਂ ਹੋਵੇਗੀ ਸੁਰੱਖਿਆ ਚੰਡੀਗੜ੍ਹ : ਪਿਛਲੇ ਦਿਨਾਂ ਦੌਰਾਨ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ’ਤੇ ਪੰਜਾਬ ਅਤੇ ਹਰਿਆਣਾ ਦੀ ਅਣਬਣ ਰਹੀ। ਕਰੀਬ 20 ਦਿਨਾਂ ਤੋਂ ਨੰਗਲ ਡੈਮ ਤੇ ‘ਆਪ’ ਵਰਕਰਾਂ ਦਾ ਧਰਨਾ ਚੱਲਦਾ ਰਿਹਾ ਅਤੇ ਦੋਹਾਂ ਸੂਬਿਆਂ ’ਚ ਵਾਦ-ਵਿਵਾਦ ਕਾਫੀ ਭੱਖ ਗਿਆ ਸੀ। ਹੁਣ ਕੇਂਦਰੀ ਨੇ ਪੰਜਾਬ-ਹਰਿਆਣਾ ’ਚ […]

•CNC News
India

ਕੋਲਕਾਤਾ ਦੇ ਅਸਮਾਨ ’ਚ ਨਜ਼ਰ ਆਏ ਡਰੋਨ

ਕੋਲਕਾਤਾ ਦੇ ਅਸਮਾਨ ’ਚ ਨਜ਼ਰ ਆਏ ਡਰੋਨ ਕੋਲਕਾਤਾ : ਹੁਣ ਕੋਲਕਾਤਾ ਵਿਖੇ 8-10 ਡਰੋਨ ਉੱਡਦੇ ਦੇਖੇ ਗਏ ਹਨ। ਇਸ ਬਾਰੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਸੰਬੰਧਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲਕਾਤਾ ਉੱਤੇ ਡਰੋਨ ਦੇਖਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਜੋ ਇਸ ਸਮੇਂ ਜਾਂਚ ਅਧੀਨ ਹਨ ਤੇ ਇਸ ਘਟਨਾ ਦੀ ਸੱਚਾਈ ਦਾ […]

•CNC News
India

ਹੇਮਕੁੰਟ ਸਾਹਿਬ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਹੇਮਕੁੰਟ ਸਾਹਿਬ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਚਮੋਲੀ : 25 ਮਈ ਤੋਂ ਸ਼ੁਰੂ ਹੋਣ ਵਾਲੀ ਹੇਮਕੁੰਟ ਸਾਹਿਬ ਯਾਤਰਾ ਦੇ ਪੈਦਲ ਮਾਰਗ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਉੱਤਰਾਖੰਡ ਪੁਲੀਸ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਜਾਣ। ‘ਹੇਮਕੁੰਟ ਸਾਹਿਬ ਯਾਤਰਾ 2025: ਕਿਵਾੜ ਖੁੱਲ੍ਹਣ ਤੋਂ ਪਹਿਲਾਂ ਚਮੋਲੀ ਪੁਲੀਸ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ […]

•CNC News
India

ਭਾਰਤ ਧਰਮਸ਼ਾਲਾ ਨਹੀਂ: ਸੁਪਰੀਮ ਕੋਰਟ

ਭਾਰਤ ਧਰਮਸ਼ਾਲਾ ਨਹੀਂ: ਸੁਪਰੀਮ ਕੋਰਟ ‘ਭਾਰਤ ਵਿੱਚ ਵੱਸਣ ਦਾ ਬੁਨਿਆਦੀ ਹੱਕ ਸਿਰਫ਼ ਉਸ ਦੇ ਨਾਗਰਿਕਾਂ ਲਈ’ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇੱਕ ਸੁਣਵਾਈ ਦੌਰਾਨ ਸਪੱਸ਼ਟ ਕੀਤਾ ਹੈ ਕਿ ਭਾਰਤ ਦੇਸ਼ ਕੋਈ ਧਰਮਸ਼ਾਲਾ ਜਾਂ ਜਨਤਕ ਸ਼ਰਨਾਰਥੀ ਕੈਂਪ ਨਹੀਂ ਹੈ, ਜਿੱਥੇ ਦੁਨੀਆ ਭਰ ਦੇ ਵਿਦੇਸ਼ੀ ਨਾਗਰਿਕਾਂ ਨੂੰ ਰੱਖਿਆ ਜਾ ਸਕੇ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਕੇ […]

•CNC News
India

ਭਾਰਤ ਦੇ ਸਰਬ-ਪਾਰਟੀ ਵਫ਼ਦ ਦੌਰਿਆਂ ਲਈ ਤਿਆਰ

ਭਾਰਤ ਦੇ ਸਰਬ-ਪਾਰਟੀ ਵਫ਼ਦ ਦੌਰਿਆਂ ਲਈ ਤਿਆਰ ਨਵੀਂ ਦਿੱਲੀ : ਸੰਧੂਰ ਅਪ੍ਰੇਸ਼ਨ ਤੋਂ ਬਾਅਦ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਦੱਸਣਯੋਗ ਹੈ ਕਿ ਹਰੇਕ ਵਫ਼ਦ ਦੀ ਅਗਵਾਈ ਇਕ ਰਾਜਨੀਤਿਕ ਪਾਰਟੀ ਦੇ ਨੇਤਾ ਵੱਲੋਂ ਕੀਤੀ ਜਾਵੇਗੀ ਅਤੇ ਇਸ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਅਤੇ ਪ੍ਰਸਿੱਧ ਡਿਪਲੋਮੈਟ ਸ਼ਾਮਲ ਹੋਣਗੇ। ਇਨ੍ਹਾਂ […]

•CNC News
India

ਵਕਫ਼ ਕਾਨੂੰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਤੋਂ ਇਨਸਾਫ਼ ਦੀ ਉਮੀਦ: ਓਵਾਇਸੀ

ਵਕਫ਼ ਕਾਨੂੰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਤੋਂ ਇਨਸਾਫ਼ ਦੀ ਉਮੀਦ: ਓਵਾਇਸੀ ਨਵੀਂ ਦਿੱਲੀ : ਨਵੇਂ ਵਕਫ਼ ਕਾਨੂੰਨ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦਿੰਦਿਆਂ ਏਆਈਐੱਮਆਈਐੱਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਦੋਸ਼ ਲਾਇਆ ਕਿ ਇਸ ਦਾ ਉਦੇਸ਼ ਵਕਫ਼ ਸੰਪਤੀਆਂ ਨੂੰ ‘ਢਾਹ’ ਲਗਾਉਣਾ ਹੈ ਅਤੇ ਆਸ ਜਤਾਈ ਕਿ ਇਸ ਮਾਮਲੇ ’ਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲੇਗਾ। ਪੀਟੀਆਈ ਵੀਡੀਓਜ਼ […]

•CNC News
Crime

12 ਜਾਸੂਸ ਪੰਜਾਬ, ਹਰਿਆਣਾ ਅਤੇ ਯੂਪੀ ਹੁਣ ਤੱਕ ਹੋ ਚੁੱਕੇ ਹਨ ਗਿ੍ਰਫਤਾਰ

12 ਜਾਸੂਸ ਪੰਜਾਬ, ਹਰਿਆਣਾ ਅਤੇ ਯੂਪੀ ਹੁਣ ਤੱਕ ਹੋ ਚੁੱਕੇ ਹਨ ਗਿ੍ਰਫਤਾਰ ਚੰਡੀਗੜ੍ਹ : ਭਾਰਤ ਦੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਲਗਾਤਾਰ ਜਸੂਸਾਂ ਬਾਰੇ ਖਬਰਾਂ ਆ ਰਹੀਆਂ ਹਨ, ਹੁਣ ਤੱਕ 12 ਵਿਅਕਤੀਆਂ ਪਾਕਿਸਤਾਨ ਲਈ ਜਾਸੂਸੀ ਕਰਦੇ ਪਾਈ ਗਏ ਹਨ। 12 ਵਿੱਚੋਂ 6 ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ […]

•CNC News
India

ਤੰਦਰੁਸਤ ਸਿਹਤ ਲਈ ਬੇਹੱਦ ਜ਼ਰੂਰੀ ਪੋਸ਼ਣ-ਮਿਆਰੀ ਭੋਜਨ

ਤੰਦਰੁਸਤ ਸਿਹਤ ਲਈ ਬੇਹੱਦ ਜ਼ਰੂਰੀ ਪੋਸ਼ਣ-ਮਿਆਰੀ ਭੋਜਨ ਭੋਜਨ—ਸਰੀਰ ਦੀ ਜ਼ਰੂਰੀ ਲੋੜ ਹੈ। ਕੋਈ ਵੀ ਪਦਾਰਥ ਜੋ ਇਨਸਾਨ ਖਾ ਸਕਦਾ ਹੋਵੇ ਭੋਜਨ ਹੈ। ਭੋਜਨ ਸਰੀਰ ਵਿਚ ਊਰਜਾ ਪੈਦਾ ਕਰਦਾ ਹੈ। ਭੋਜਨ ਦੁਆਰਾ ਸਰੀਰ ਵਿਚ ਨਵੇਂ ਤੰਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਟੁੱਟੇ-ਭੱਜੇ ਤੰਤੂਆਂ ਦੀ ਮੁਰੰਮਤ ਹੁੰਦੀ ਹੈ। ਭੋਜਨ ਸਰੀਰਕ ਪ੍ਰਕ੍ਰਿਆ ਨੂੰ ਨਿਯਮਤ ਕਰਦਾ ਹੈ ਅਤੇ ਭੋਜਨ […]

•CNC News
India

ਫੁੱਲੀ ਹੋਈ ਅਤੇ ਸਖ਼ਤ ਨਸਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਫੁੱਲੀ ਹੋਈ ਅਤੇ ਸਖ਼ਤ ਨਸਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਸਮੇਂ ’ਤੇ ਇਲਾਜ ਲਓ ਨਸਾਂ ਦੇ ਫੁੱਲਣ ਅਤੇ ਸੋਜਿਸ਼ ਦੀ ਬੀਮਾਰੀ ਜਿਸਨੂੰ ਵੈਰੀਕਾਸ ਵੈਂਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਸ ਵਿਸ਼ੇ ’ਤੇ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਦੇ ਮਾਹਿਰ ਡਾ. ਰਾਵੁਲ ਜਿੰਦਲ ਨੇ ਜਾਣਕਾਰੀ ਦਿੱਤੀ। ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਡਾ. ਜਿੰਦਲ ਨੇ ਕਿਹਾ […]

•CNC News
India

ਪਾਕਿ ’ਚ ਰੁਕੇ ਅਫ਼ਗ਼ਾਨਿਸਤਾਨ ਦੇ ਟਰੱਕ ਭਾਰਤ ਪੁੱਜੇ

ਪਾਕਿ ’ਚ ਰੁਕੇ ਅਫ਼ਗ਼ਾਨਿਸਤਾਨ ਦੇ ਟਰੱਕ ਭਾਰਤ ਪੁੱਜੇ ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਤੋਂ ਬਾਅਦ ਪਾਕਿਸਤਾਨ ਵਿੱਚ ਰੁਕੇ ਹੋਏ ਟਰੱਕ ਜਿਨ੍ਹਾਂ ਵਿੱਚ ਸੁੱਕੇ ਮੇਵੇ ਤੇ ਹੋਰ ਮਾਲ ਸ਼ਾਮਲ ਹਨ, ਅੱਜ ਅਟਾਰੀ ਸਰਹੱਦ ਤੋਂ ਭਾਰਤ ਪੁੱਜੇ ਹਨ। ਪਹਿਲਗਾਮ ਦਹਿਸ਼ਤੀ ਘਟਨਾ ਤੋਂ ਬਾਅਦ ਅਟਾਰੀ ਸਰਹੱਦ ਨੂੰ ਆਵਾਜਾਈ ਤੇ ਵਪਾਰ ਲਈ ਬੰਦ ਕਰ ਦਿੱਤਾ ਗਿਆ ਸੀ। […]

•CNC News
India

ਉੜੀਸਾ ’ਚ ਬਿਜਲੀ ਡਿੱਗਣ ਕਾਰਨ 9 ਦੀ ਮੌਤ

ਉੜੀਸਾ ’ਚ ਬਿਜਲੀ ਡਿੱਗਣ ਕਾਰਨ 9 ਦੀ ਮੌਤ ਭੁਬਨੇਸ਼ਵਰ “: ਸੂਬੇ ਵਿਚ ਆਏ ਤੂਫ਼ਾਨ ਦੌਰਾਨ ਬਿਜਲੀ ਡਿੱਗਣ ਦੀਆਂ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿਚ ਛੇ ਔਰਤਾਂ ਸਮੇਤ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਰਾਪੁਟ ਜ਼ਿਲ੍ਹੇ ਵਿਚ ਤਿੰਨ, ਜਾਜਪੁਰ ਅਤੇ ਗੰਜਮ ਜ਼ਿਲ੍ਹਿਆਂ ਵਿਚ ਦੋ-ਦੋ, ਢੇਨਕਨਾਲ ਅਤੇ […]

•CNC News
India

ਸਿੱਖ ਆਫ ਅਮੈਰਿਕਾ’ ਵੱਲੋਂ ਸਵ: ਭਾਈ ਅਮਰੀਕ ਸਿੰਘ ਨਮਿੱਤ ਭੋਗ ਮੌਕੇ 2 ਲੱਖ ਸਹਾਇਤਾ ਵਜੋਂ ਭੇਂਟ

‘ਸਿੱਖ ਆਫ ਅਮੈਰਿਕਾ’ ਵੱਲੋਂ ਸਵ: ਭਾਈ ਅਮਰੀਕ ਸਿੰਘ ਨਮਿੱਤ ਭੋਗ ਮੌਕੇ 2 ਲੱਖ ਸਹਾਇਤਾ ਵਜੋਂ ਭੇਂਟ ਜੰਮੂ ਕਸ਼ਮੀਰ : ਭਾਰਤ ਪਾਕਿਸਤਾਨ ਵਿੱਚ ਹੋਈ ਜੰਗ ਦੌਰਾਨ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਹੋਏ ਹਮਲੇ ’ਚ ਰਾਗੀ ਭਾਈ ਅਮਰੀਕ ਸਿੰਘ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਭੋਗ ਤੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ‘ਸਿੱਖਸ […]

•CNC News
India

ਭਾਰਤ ਦੀ ਇਸ ਯੋਜਨਾ ਨਾਲ ਪਾਕਿਸਤਾਨ ਵਿੱਚ ਮਚ ਸਕਦੀ ਹੈ ਖਲਬਲੀ

ਭਾਰਤ ਦੀ ਇਸ ਯੋਜਨਾ ਨਾਲ ਪਾਕਿਸਤਾਨ ਵਿੱਚ ਮਚ ਸਕਦੀ ਹੈ ਖਲਬਲੀ ਨਵੀਂ ਦਿੱਲੀ : ਭਾਰਤ ਪਾਕਿ ਦੇ ਸੰਬੰਧ ਭਾਵੇਂ ਸੰਵਰ ਰਹੇ ਹਨ, ਪਰ ਭਾਰਤ ਦੇ ਇੰਡਸ ਰਿਵਰ ਪ੍ਰੋਜੈਕਟ ਨਾਲ ਪਾਕਿਸਤਾਨ ਵਿੱਚ ਖਲਬਲੀ ਮੱਚ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਖੇਤੀਬਾੜੀ ਲਈ ਸਿੰਧੂ ਨਦੀ ਦੇ ਪਾਣੀ ’ਤੇ ੇ 80 ਪ੍ਰਤੀਸ਼ਤ ਨਿਰਭਰ ਕਰਦਾ ਹੈ। ਪਰ ਹੁਣ ਭਾਰਤ […]

•CNC News
India

ਸੇਲੇਬੀ ਦੇ ਸ਼ੇਅਰ ਉੱਤੇ ਭਾਰਤ-ਤੁਰਕੀ ਸੰਬੰਧਾਂ ਦਾ ਭੈੜਾ ਅਸਰ

ਸੇਲੇਬੀ ਦੇ ਸ਼ੇਅਰ ਉੱਤੇ ਭਾਰਤ-ਤੁਰਕੀ ਸੰਬੰਧਾਂ ਦਾ ਭੈੜਾ ਅਸਰ ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਤੁਰਕੀ ਆਧਾਰਿਤ ਸੇਲੇਬੀ ਏਵੀਏਸ਼ਨ ਹੋਲਡਿੰਗ ਦੇ ਸੰਚਾਲਨ ਲਈ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਦੇ ਅਚਾਨਕ ਲਏ ਗਏ ਫ਼ੈਸਲੇ ਮਗਰੋਂ ਕੰਪਨੀ ਦੇ ਸ਼ੇਅਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਭਗ 20 ਫ਼ੀਸਦੀ ਡਿੱਗ ਗਏ। ਨਿਵੇਸ਼ਕਾਂ ਨੂੰ ਦਿੱਤੇ ਇੱਕ ਬਿਆਨ ਅਨੁਸਾਰ ਇਸਤਾਂਬੁਲ ਹੈੱਡਕੁਆਰਟਰ […]

•CNC News
Send a news tip