CNC coverage

India News

News from across India, including public affairs, education and community developments. Browse current reports and the Cross Nation Chronical archive.

Crime

Gurpatwant Pannu ਨੂੰ ਮਿਲਿਆ ਅਮਰੀਕਾ ਦਾ ਸਾਥ !

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਕਾਂ ਨੇ ਅਮਰੀਕਾ ਦੇ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਹੱਥੋਪਾਈ ਕੀਤੀ। ਇਸ ਘਟਨਾ ਬਾਰੇ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਇੱਕ ਵੀਡੀਓ ਟਵੀਟ ਕੀਤਾ ਹੈ ਜਿਸ ਵਿੱਚ ਪੰਨੂ ਦੇ ਸਮਰਥਕ ਭਾਰਤੀ ਰਾਜਦੂਤ ਨਾਲ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ। ਆਰਪੀ ਸਿੰਘ ਨੇ […]

•CNC News
India

11 ਸਾਲਾਂ ‘ਚ ਬਹੁਤ ਮੁਸ਼ਕਿਲਾਂ ਆਈਆਂ ਪਰ ਸਾਡੇ ਜਜ਼ਬੇ ‘ਚ ਕੋਈ ਕਮੀ ਨਹੀਂ ਆਈ

ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ‘ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 11 ਸਾਲਾਂ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਟਵੀਟ ਵਿੱਚ ਇੱਕ […]

•CNC News
India

ਅੱਜ ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ

ਪੰਜਾਬ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 27 ਨਵੰਬਰ ਭਾਵ ਅੱਜ ਤੋਂ ਸ਼ੁਰੂ ਹੋਵੇਗੀ। ਯਾਤਰਾ ‘ਤੇ ਜਾਣ ਵਾਲੇ ਲੋਕਾਂ ਨੂੰ ਏਸੀ ਧਰਮਸ਼ਾਲਾਵਾਂ ‘ਚ ਠਹਿਰਾਇਆ ਜਾਵੇਗਾ। ਭੋਜਨ ਅਤੇ ਸ਼ਰਧਾਲੂ ਕਿੱਟ ਵੀ ਪ੍ਰਦਾਨ ਕੀਤੀ ਜਾਵੇਗੀ। ਵੱਡੀ ਗੱਲ ਇਹ ਹੈ ਕਿ ਜਦੋਂ ਸ਼ਰਧਾਲੂ ਕਿਸੇ ਵੀ ਧਾਰਮਿਕ ਸਥਾਨ ‘ਤੇ ਪਹੁੰਚਦੇ ਹਨ ਤਾਂ ਉਥੇ ਤਾਇਨਾਤ ਗਾਈਡ ਉਨ੍ਹਾਂ ਦੀ ਭਾਸ਼ਾ ਵਿੱਚ […]

•CNC News
Crime

ਬਾਰਾਮੂਲਾ ‘ਚ ਲਸ਼ਕਰ ਦੇ ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ :- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਹਿਯੋਗੀ ‘ਦਿ ਰੈਜੀਸਟੇਂਸ ਫਰੰਟ’ ਸੰਗਠਨ (ਟੀ.ਆਰ.ਐੱਫ.) ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ, ਗੋਲਾ-ਬਾਰੂਦ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਪੁਲਸ ਨੇ ਕਿਹਾ ਕਿ ਸ਼ਨੀਵਾਰ ਝੂਲਾ ਫੁੱਟ ਬਰਿੱਜ ਕੋਲ ਕਲਗਈ ‘ਚ ਸੁਰੱਖਿਆ ਫ਼ੋਰਸਾਂ ਨੇ ਜਾਂਚ ਅਤੇ […]

•CNC News
India

PM ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਸ਼ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਦੂਜਿਆਂ ਦੀ ਸੇਵਾ ਕਰਨ ਅਤੇ ਭਾਈਚਾਰੇ ਨੂੰ ਅੱਗੇ ਵਧਾਉਣ ਦੀ ਜੋ ਸਿੱਖਿਆ ਸਿੱਖਾਂ ਦੇ ਪਹਿਲੇ ਗੁਰੂ ਨੇ ਦਿੱਤੀ, ਉਹ ਦੁਨੀਆ ਭਰ ‘ਚ ਲੱਖਾਂ ਲੋਕਾਂ ਨੂੰ ਤਾਕਤ ਦਿੰਦੀ ਹੈ। ਸ੍ਰੀ ਗੁਰੂ […]

•CNC News
Crime

ਪਿਓ ਬਣਿਆ ਹੈਵਾਨ : ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ !

ਫਗਵਾੜਾ: ਪਿਓ ਬਣਿਆ ਹੈਵਾਨ : ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ, ਬਾਹਰ ਗੱਲ ਦੱਸਣ ‘ਤੇ ਮਾਂ ਸਮੇਤ ਮਾਰਨ ਦੀ ਦਿੰਦਾ ਸੀ ਧਮਕੀ ਫਗਵਾੜਾ ‘ਚ ਪਿਤਾ ਹੀ ਆਪਣੀ 11 ਸਾਲ ਦੀ ਧੀ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਮੁਲਜ਼ਮ ਪਿਤਾ ਨੇ ਉਸ ਨੂੰ ਧਮਕੀ ਦੇ ਰੱਖੀ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ […]

•CNC News
India

ਸਰਕਾਰੀ ਸਕੂਲਾਂ ‘ਚ ਹੁਣ ਅੰਗਰੇਜ਼ੀ ਮਾਧਿਅਮ ‘ਚ ਹੋਵੇਗੀ ਪੜ੍ਹਾਈ

ਹਿਮਾਚਲ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਸਿੱਖਣ ਦਾ ਤਰੀਕਾ ਬਦਲਣ ਵਾਲਾ ਹੈ। ਸੂਬੇ ਦੇ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀ ਹੁਣ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਣ ਜਾ ਰਹੇ ਹਨ। ਇਹ ਸਹੂਲਤ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਉਪਲਬਧ ਹੋਣ ਜਾ ਰਹੀ ਹੈ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਚਾਰ ਅੰਗਰੇਜ਼ੀ ਮਾਧਿਅਮ ਸਕੂਲ ਖੋਲ੍ਹਣ ਦਾ […]

•CNC News
Crime

ਤਾਜ ਹੋਟਲ ਦਾ ਡਾਟਾ ਲੀਕ !!

ਟਾਟਾ ਦੀ ਮਲਕੀਅਤ ਵਾਲੇ ਤਾਜ ਹੋਟਲ ਗਰੁੱਪ ਦਾ ਡਾਟਾ ਲੀਕ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਇਸ ਲੀਕ ’ਚ ਕਰੀਬ 15 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ ਉਜਾਗਰ ਹੋ ਸਕਦੀ ਹੈ। ਹੈਕਰਸ ਨੇ ਡਾਟਾ ਨੂੰ 5000 ਡਾਲਰ ਵਿਚ ਵਿਕਰੀ ਲਈ ਮੁਹੱਈਆ ਕੀਤਾ ਹੈ। ਧਮਕੀ ਦੇਣ ਵਾਲੇ ਹੈਕਰਸ ਨੇ ਕਿਹਾ ਕਿ ਗਾਹਕ ਡਾਟਾ 2014-2020 ਦਾ ਹੈ ਅਤੇ […]

•CNC News
India

मनाली से लेह तक का रास्ता छह महीने के लिए बंद

मनाली-लेह रोड ट्रिप पर जाने का प्लान बना रहे हैं तो कुछ दिन के लिए रुक जाइए, क्योंकि मनाली-लेह हाइवे को अगले 6 महीने के लिए बंद कर दिया गया है. 20 नवंबर से ही यह रास्ता बंद कर दिया गया है. अत्यधिक ठंड और बर्फबारी के बीच सेफ्टी को देखते हुए रोड बंद करने […]

•CNC News
India

ਜਲਦ ਆਵੇਗਾ Bharti Airtel ਦੀ Subsidiary ਦਾ ਆਈਪੀਓ!

ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ (Bharti Airtel) ਦੀ ਸਹਾਇਕ ਕੰਪਨੀ ਭਾਰਤੀ ਹੈਕਸਾਕਾਮ (Bharti Hexacom) ਦਾ ਆਈਪੀਓ ਜਲਦ ਹੀ ਆ ਸਕਦਾ ਹੈ। CNBC-TV18 ਦੀ ਖਬਰ ਮੁਤਾਬਕ ਇਸ IPO (Bharti Hexacom IPO) ਦੀ ਲਿਸਟਿੰਗ ਸਾਲ 2024 ਦੀ ਸ਼ੁਰੂਆਤ ‘ਚ ਸੰਭਵ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਵਿੱਚ ਭਾਰਤੀ ਗਰੁੱਪ (Bharti […]

•CNC News
India

ਦੇਸ਼ ਦੇ ਇਸ ਟ੍ਰੇਨ ਨੇ ਯਾਤਰੀਆਂ ਨੂੰ ਦਿੱਤੋ 15000 ਰੁਪਏ ਦਾ ਮੁਆਵਜਾ

ਜਲੰਧਰ – ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ-2 ਹੈਦਰਾਬਾਦ ਨੇ ਦੱਖਣੀ ਮੱਧ ਰੇਲਵੇ (ਐੱਸ. ਸੀ. ਆਰ.) ਨੂੰ ਗਰੀਬ ਰੱਥ ਟਰੇਨ ਵਿਚ ਖਰਾਬ ਏ. ਸੀ. ਅਤੇ ਪੱਖਿਆਂ ਲਈ ਮੁਸਾਫਰ ਨੂੰ 15,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਦੱਖਣੀ ਮੱਧ ਰੇਲਵੇ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ ਯਾਤਰਾ ਦੌਰਾਨ ਹੋਈ ਅਸਹੂਲਤ ਅਤੇ ਮੁਸ਼ਕਲ […]

•CNC News
Business

ਗਾਹਕਾਂ ਦੀ ਵਧੀ ਚਿੰਤਾ

ਨਵੀਂ ਦਿੱਲੀ – ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਨਿਯਮਾਂ ਨੂੰ ਸਖ਼ਤ ਕਰਨ ਨਾਲ ਬੈਂਕ ਦੁਆਰਾ ਅਸੁਰੱਖਿਅਤ ਮੰਨੇ ਜਾਂਦੇ ਉਧਾਰ ਦੇ ਮਾਮਲਿਆਂ ਵਿੱਚ ਕਮੀ ਆਵੇਗੀ। ਖਾਰਾ ਨੇ ਕਿਹਾ ਕਿ ਉੱਚ ਜੋਖਮ ਭਾਰ ਦੇ ਕਾਰਨ ਦਸੰਬਰ ਤਿਮਾਹੀ ਵਿੱਚ ਸ਼ੁੱਧ ਵਿਆਜ ਮਾਰਜਿਨ 0.02 ਪ੍ਰਤੀਸ਼ਤ […]

•CNC News
India

ਮੁੰਬਈ ਦੀ ਇਮਾਰਤ ‘ਚ ਲੱਗੀ ਅੱਗ

ਮੁੰਬਈ ਵਿਚ ਵੀਰਵਾਰ ਯਾਨੀ ਕਿ ਅੱਜ ਇਕ 24 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ 135 ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਘੋਡਪਦੇਵ ਇਲਾਕੇ ਵਿਚ ਮਹਾਰਾਸ਼ਟਰ ਰਿਹਾਇਸ਼ੀ ਅਤੇ ਖੇਤਰੀ ਵਿਕਾਸ ਅਥਾਰਟੀ ਕਾਲੋਨੀ ਵਿਚ ਨਿਊ ਹਿੰਦ ਮਿੱਲ ਕੰਪਾਊਂਡ ਵਿਚ ਸਥਿਤ ਇਮਾਰਤ […]

•CNC News
Crime

ਮਹਾਦੇਵ ਐਪ ਮਾਮਲੇ ‘ਚ ਪੰਜਾਬ ਦੇ ਹੋਰ ਵਿਅਕਤੀਆਂ ਦੇ ਵੀ ਨਾਂ ਸ਼ਾਮਲ

ਜਲੰਧਰ :- ਮਹਾਦੇਵ ਐਪ ਮਾਮਲੇ ’ਚ ਜਿੱਥੇ ਛੱਤੀਸਗੜ੍ਹ, ਦਿੱਲੀ, ਮੁੰਬਈ ਅਤੇ ਦੁਬਈ ਦੇ ਮੈਚ ਫਿਕਸਿੰਗ ਕਾਰੋਬਾਰ ’ਚ ਸਰਗਰਮ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਉੱਥੇ ਹੀ ਮੁੰਬਈ ਦੇ ਮਾਟੁੰਗਾ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਗਈ ਐੱਫ਼. ਆਈ. ਆਰ. ’ਚ ਜਿਨ੍ਹਾਂ 32 ਹਾਈ ਪ੍ਰੋਫਾਈਲ ਬਿਜ਼ਨਸਮੈਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ’ਚ ਇੰਟਰਨੈਸ਼ਨਲ ਮੈਚ ਫਿਕਸਿੰਗ […]

•CNC News
India

2024 ‘ਚ ਟੈਸਲਾ ਕਰੇਗੀ ਭਾਰਤ ‘ਚ ਐਂਟਰੀ

ਟੈਸਲਾ ਪਿਛਲੇ ਕਾਫੀ ਸਮੇਂ ਤੋਂ ਭਾਰਤ ‘ਚ ਐਂਟਰੀ ਨੂੰ ਲੈ ਕੇ ਚਰਚਾ ‘ਚ ਹੈ। ਨਿਰਮਾਤਾ ਅਗਲੇ ਸਾਲ ਦੇਸ਼ ‘ਚ ਆਪਣੀਆਂ ਇਲੈਕਟ੍ਰਿਕ ਗੱਡੀਆਂ ਦੀ ਸ਼ਿਪਮੈਂਟ ਕਰਨ ਵਾਲੀ ਹੈ। ਇਸਤੋਂ ਇਲਾਵਾ ਅਗਲੇ 2 ਸਾਲਾਂ ‘ਚ ਆਪਣਾ ਪਲਾਂਟ ਵੀ ਲਗਾਏਗੀ। ਇਕ ਮੀਡੀਆ ਰਿਪੋਰਟ ਮੁਤਾਬਕ, ਟੈਸਲਾ ਕਿਸੇ ਵੀ ਪਲਾਂਟ ਦੀ ਸ਼ੁਰੂਆਤ ਲਈ ਲਗਭਗ 2 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ […]

•CNC News
Send a news tip