CNC coverage

Punjab News

Punjab news and community reporting for readers in India and the diaspora. Explore local developments, public affairs and stories affecting Punjabi communities.

Punjab

ਅਮਰੀਕਾ ’ਚ ਖਾਲਿਸਤਾਨੀਆਂ ਦਾ ਕੋਈ ਸਮਰਥਨ ਨਹੀਂ ਮੋਦੀ ਪੰਜਾਬ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ: ਜੱਸੀ ਸਿੰਘ

ਅਮਰੀਕਾ ’ਚ ਖਾਲਿਸਤਾਨੀਆਂ ਦਾ ਕੋਈ ਸਮਰਥਨ ਨਹੀਂ ਮੋਦੀ ਪੰਜਾਬ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ: ਜੱਸੀ ਸਿੰਘ ਵਾਸ਼ਿੰਗਟਨ ਉੱਘੇ ਭਾਰਤੀ-ਅਮਰੀਕੀ ਸਿੱਖ ਨੇਤਾ, ਚੇਅਰਮੈਨ ‘ਸਿੱਖਸ ਆਫ ਅਮੈਰਿਕਾ’ ਸ. ਜਸਦੀਪ ਸਿੰਘ ਜੈਸੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਭਾਈਚਾਰੇ ਦੇ ਲੋਕ ਅਮਰੀਕਾ ਵਿਚ ਖਾਲਿਸਤਾਨੀ ਗਤੀਵਿਧੀਆਂ ਦਾ ਸਮਰਥਨ ਕਰਦੇ ਹਨ। […]

•CNC News
Political

ਸੰਸਦ ਦੀ ਸੁਰੱਖਿਆ ’ਚ ਉੱਚ ਪੱਧਰੀ ਜਾਂਚ ਦੀ ਲੋੜ: ਸੁਸ਼ੀਲ ਰਿੰਕੂ

ਜਲੰਧਰ :– ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਹੈ ਕਿ ਸੰਸਦ ’ਤੇ ਹੋਇਆ ਹਮਲਾ ਦੇਸ਼ ਅਤੇ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਦਾ ਇਕ ਵੱਡਾ ਮਾਮਲਾ ਹੈ, ਜਿਸ ਦੀ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਵਾਉਣ ਦੀ ਲੋੜ ਹੈ। ਸੁਸ਼ੀਲ ਰਿੰਕੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਹੀਂ […]

•CNC News
latest News

CM ਭਗਵੰਤ ਮਾਨ ਵਲੋਂ ਦਸਮ ਪਿਤਾ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਮੌਕੇ ਭਾਰਤ ਅਤੇ ਦੁਨੀਆ ਭਰ ਵਿਚ ਵਸਦੀ ਸਮੂਹ ਸਿੱਖ ਸੰਗਤ ਅਤੇ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸਿੱਖਾਂ ਦੇ ਦਸਵੇਂ ਗੁਰੂ ਅਤੇ ‘ਖਾਲਸਾ ਪੰਥ’ ਦੇ ਬਾਨੀ ਸ੍ਰੀ ਗੁਰੂ ਗੋਬਿੰਦ […]

•CNC News
India

ਆਦੇਸ਼ ਇੰਟਰਨੈਸ਼ਨਲ ਸਕੂਲ ਦੀ ਭੰਗੜਾ ਟੀਮ ਨੇ ਫੈਪ ਨੈਸ਼ਨਲ ਐਵਾਰਡ-2023 ’ਚ ਮਾਰੀਆਂ ਮਾਲਾਂ

ਆਦੇਸ਼ ਇੰਟਰਨੈਸ਼ਨਲ ਸਕੂਲ ਦੀ ਭੰਗੜਾ ਟੀਮ ਨੇ ਫੈਪ ਨੈਸ਼ਨਲ ਐਵਾਰਡ-2023 ’ਚ ਮਾਰੀਆਂ ਮਾਲਾਂ ਚੰਡੀਗੜ੍ਹ :ਚੰਡੀਗੜ੍ਹ ਵਿੱਚ ਆਯੋਜਿਤ ਨੈਸ਼ਨਲ ਐਵਾਰਡ 2023 ਫੈਪ ਕਲਚਰ ਐਕਟੀਵਿਟੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ ਦੀ ਭੰਗੜਾ ਟੀਮ ਨੇ ਆਪਣੇ ਨਾਂਅ ਜਿੱਤ ਦਰਜ ਕੀਤੀ ਹੈ। ਫੈਪ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੱਲੋਂ ਜੇਤੂ ਟੀਮ ਨੂੰ ਨੈਸ਼ਨਲ ਐਵਾਰਡ […]

•CNC News
India

ਤੇਜ਼ੀ ਨਾਲ ਵੱਧਦਾ ਜਾ ਰਿਹੈ ਖ਼ਤਰਾ, ਅਲਰਟ ਜਾਰੀ !!

ਕੇਂਦਰੀ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਤੋਂ ਬਾਅਦ ਸਾਰੇ ਸੂਬਿਆਂ ਦੇ ਸਿਹਤ ਵਿਭਾਗਾਂ ਨੇ ਆਪਣੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਉੱਤਰੀ ਚੀਨ ’ਚ ਸਾਹ ਦੀਆਂ ਬੀਮਾਰੀਆਂ ਸਮੇਤ ਇਨਫਲੂਐਂਜ਼ਾ, ਮਾਈਕੋਪਲਾਜ਼ਮਾ ਨਿਮੋਨੀਆ ਅਤੇ ਸਾਰਸ-2 ਦੇ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਾਰੇ ਦੇਸ਼ਾਂ ਨੂੰ […]

•CNC News
Punjab

ਕਿਸਾਨਾਂ ਲਈ ਮਿਸਾਲ ਬਣੇ ਇੰਜੀਨੀਅਰ ਭਰਾ

ਗੁਰਦਾਸਪੁਰ – ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਰਵਾਇਤੀ ਫਸਲਾਂ ਦੀ ਖੇਤੀ ਦੀ ਬਜਾਏ ਹੋਰ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤੇ ਜਾਣ ਦੇ ਬਾਵਜੂਦ ਬੇਸ਼ੱਕ ਅਜੇ ਵੀ ਕਈ ਕਿਸਾਨ ਰਵਾਇਤੀ ਫਸਲੀ ਚੱਕਰ ਵਿਚ ਫਸੇ ਹੋਏ ਹਨ। ਪਰ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਦੋ ਇੰਜੀਨੀਅਰ ਭਰਾਵਾਂ ਨੇ ਆਪਣੀ ਪਿਤਾ ਪੁਰਖੀ ਜਮੀਨ ਨਾ ਹੋਣ ਦੇ […]

•CNC News
Punjab

ਅਗਲੇ 3 ਦਿਨ ਜ਼ਰਾ ਸੰਭਲ ਕੇ! ਜਾਰੀ ਹੋਇਆ ਯੈਲੋ Alert

ਚੰਡੀਗੜ੍ਹ : ਪੰਜਾਬ ਸਣੇ ਚੰਡੀਗੜ੍ਹ ਅਤੇ ਹਰਿਆਣਾ ‘ਚ ਅਗਲੇ 3 ਦਿਨਾਂ ਲਈ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਯੈਲੋ ਅਲਰਟ ਅਧੀਨ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, […]

•CNC News
Political

‘ਆਪ’ ਵਿਧਾਇਕ ਨੂੰ ਲੈ ਕੇ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ !!

ਜਲੰਧਰ – ‘ਆਪ’ ਦੇ ਹਲਕਾ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਵਿਧਾਇਕ ਤੇ ਉਸ ਦੇ ਸਾਥੀ ਬਲਦੇਵ ਸਿੰਘ ਨੂੰ ਮਾਣਯੋਗ ਸੀ. ਜੇ. ਐੱਮ. ਐੱਨ. ਆਰ. ਆਈ. ਗਗਨਦੀਪ ਸਿੰਘ ਗਰਗ ਦੀ ਅਦਾਲਤ ਵੱਲੋਂ ਗੈਂਬਲਿੰਗ ਐਕਟ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ […]

•CNC News
latest News

High Alert!! पर यह शहर

लुधियाना: लुधियाना में अभी भी हाई अलर्ट जारी है। दरअसल, महानगर के पखोवाल रोड पर स्थित पॉश कॉलोनी सेंट्रा ग्रीन में 3 दिन पहले दिखाई दिया तेंदुआ आज तक भी वन विभाग की पकड़ से बाहर है। कॉलोनी तथा आसपास के काई इलाके के लोगों में देहशत का साया बरकरार है। इस समय अफवाहों का बाजार […]

•CNC News
Punjab

Jalandhar में मंडराया इस बीमारी का खतरा

भारत में एक बार फिर स्वाइन फ्लू के मामले बढ़ते दिख रहे हैं। झारखंड, दिल्ली, माहाराष्ट्र, केरल, मिज़ोरम जैसे राज्यों में स्वाइन फ्लू के कई मामले पिछले एक महीने में सामने आए हैं। ज्यादातर लोग इसे कोविड मानकर जांच कराने अस्पताल पहुंच रहे हैं। डाक्टरों का कहना है कि क्योंकि स्वाइन फ्लू और कोविड के […]

•CNC News
Punjab

ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ !!

ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਤਹਿਤ ਪੰਜਾਬ ਵਿੱਚ ਦੋ ਵੱਡੇ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਇੱਕ ਪ੍ਰਦਰਸ਼ਨ ਮਾਝਾ ਤੇ ਦੂਜਾ ਰੋਸ ਪ੍ਰਦਰਸ਼ਨ ਮਾਲਵੇ ਵਿੱਚ ਹੋਏਗਾ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਕਰਨ ਦੀ ਪਲਾਨਿੰਗ ਕੀਤਾ ਜਾ ਰਹੀ ਹੈ। ਦਰਅਸਲ ਉੱਤਰੀ ਭਾਰਤ […]

•CNC News
India

ਪੰਜਾਬ ਸਰਕਾਰ ਨੂੰ ਝਟਕਾ !!

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਚਾਲੇ ਚੱਲ ਰਹੀ ਖਿੱਚੋਤਾਣ ਵਿਚਾਲੇ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦੇ 621 ਕਰੋੜ ਰੁਪਏ ਦੇ ਫੰਡ ਰੋਕਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ‘ਚ ਪੰਜਾਬ ਸਰਕਾਰ ਨੇ ਗੈਰ-ਸਬੰਧਤ ਪੂੰਜੀ ਨਿਵੇਸ਼ ਯੋਜਨਾ […]

•CNC News
India

ਟਰੱਕ ਚਾਲਕਾਂ ਲਈ ਖੁਸ਼ਖਬਰੀ !!

ਭਾਰਤ ਵਿਚ ਟਰੱਕਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਮਾਪਿਆ ਜਾ ਸਕਦਾ। ਇਹ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ। ਟਰੱਕਾਂ ਦਾ ਇਸਤੇਮਾਲ ਵੱਖ-ਵੱਖ ਚੀਜ਼ਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਣ ਲਈ ਬਹੁਤ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ।ਇਨ੍ਹਾਂ ਵਿਚ ਖਾਧ ਪਦਾਰਥ, ਨਿਰਮਾਣ ਸਮੱਗਰੀ, ਉਦਯੋਗਿਕ ਉਤਪਾਦ ਆਦਿ ਬਹੁਤ ਕੁਝ ਟਰਾਂਸਪੋਰਟ ਕੀਤਾ […]

•CNC News
Political

2 ਘੰਟਿਆਂ ‘ਚ ਦੁਆਈ 6 ਸਾਲਾਂ ਤੋਂ ਚੋਰੀ ਬਾਈਕ

ਜੋ ਕੰਮ ਪੰਜਾਬ ਪੁਲਿਸ 6 ਸਾਲਾਂ ‘ਚ ਨਹੀਂ ਕਰ ਸਕੀ, ਉਹ CM ਭਗਵੰਤ ਮਾਨ ਨੇ ਸਿਰਫ 2 ਘੰਟਿਆਂ ‘ਚ ਕਰ ਦਿੱਤਾ। ਮਾਮਲਾ ਚੋਰੀ ਦੀ ਬਾਈਕ ਮਾਲਕ ਨੂੰ ਵਾਪਸ ਕਰਨ ਦਾ ਹੈ। ਸਾਲ 2017 ਵਿੱਚ ਅਵਤਾਰ ਸਿੰਘ ਵਾਸੀ ਖਮਾਣੋਂ ਦੀ ਬਾਈਕ ਬੱਸੀ ਪਠਾਣਾਂ ਤੋਂ ਚੋਰੀ ਹੋ ਗਈ ਸੀ। ਸਾਲ 2019 ਵਿੱਚ ਇਸ ਨੂੰ ਹੁਸ਼ਿਆਰਪੁਰ ਪੁਲਿਸ ਨੇ […]

•CNC News
Political

ਫਿਰ ਲੱਗੇ ਪਠਾਨਕੋਟ ‘ਚ ਗੁੰਮਸ਼ੁਦਗੀ ਦੇ ਪੋਸਟਰ

ਪਠਾਨਕੋਟ ‘ਚ ਇੱਕ ਵਾਰ ਫਿਰ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਸੰਨੀ ਦਿਓਲ ਦੇ ਲਾਪਤਾ ਦੇ ਪੋਸਟਰ ਲੱਗੇ ਹਨ। ਇਸ ‘ਚ ਸੰਨੀ ਦਿਓਲ ਨੂੰ ਲੱਭਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਸਾਂਸਦ ਬਣਨ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਇੱਥੇ […]

•CNC News
Send a news tip