CNC coverage

U.S. News

U.S. news and public affairs from Cross Nation Chronical, with a Washington, D.C. bureau. Read reports on government, community developments and the Indian diaspora.

U.S News

Sikhs of America, Inc. USA to Host “Vaisakhi Gala Dinner 2026” Honoring Community Heroes in Maryland

The Sikh community in the United States is preparing for a grand cultural and community celebration as Sikhs of America, Inc. USA announces its upcoming “Vaisakhi Gala Dinner 2026,” an event dedicated to honoring heroes, celebrating Sikh heritage, and strengthening community unity. Scheduled for Sunday, May 17, 2026, the prestigious gathering will take place at […]

•CNC News
America

ਬੀਬੀਸੀ. ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਟਰੰਪ ਵੱਲੋਂ ਹੋਵੇਗੀ ਕਾਨੂੰਨੀ ਕਾਰਵਾਈ

ਬੀਬੀਸੀ. ਵੱਲੋਂ ਮੁਆਫ਼ੀ ਮੰਗਣ ਦੇ ਬਾਵਜੂਦ ਟਰੰਪ ਵੱਲੋਂ ਹੋਵੇਗੀ ਕਾਨੂੰਨੀ ਕਾਰਵਾਈਲੰਡਨ :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ 223 (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਉਣਗੇ, ਭਾਵੇਂ ਕਿ 223 ਨੇ ਉਨ੍ਹਾਂ ਦੇ ਭਾਸ਼ਣ ਦੀ ਐਡੀਟਿੰਗ ਲਈ ਮੁਆਫੀ ਮੰਗ ਲਈ ਹੈ। ਬੀਬੀਸੀ ਨੇ ਇੱਕ ਡਾਕੂਮੈਂਟਰੀ ਵਿੱਚ ਟਰੰਪ ਦੇ 6 ਜਨਵਰੀ, 2021 ਦੇ ਭਾਸ਼ਣ […]

•CNC News
America

ਸ਼ੱਟਡਾਊਨ ਖ਼ਾਤਮੇ ਲਈ ਬਿੱਲ ਮਨਜ਼ੂਰ ਵਾਸ਼ਿੰਗਟਨ

ਸ਼ੱਟਡਾਊਨ ਖ਼ਾਤਮੇ ਲਈ ਬਿੱਲ ਮਨਜ਼ੂਰ ਵਾਸ਼ਿੰਗਟਨ :ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਸੋਮਵਾਰ ਨੂੰ ਬਿੱਲ ਪਾਸ ਕਰ ਦਿੱਤਾ ਤੇ ਇਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਲੰਮਾ ਸ਼ੱਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ। ਡੈਮੋਕਰੈਟਾਂ ਦੇ ਛੋਟੇ ਗਰੁੱਪ ਨੇ ਆਪਣੀ ਪਾਰਟੀ ਵਿੱਚ ਤਿੱਖੀ ਆਲੋਚਨਾ ਦੇ ਬਾਵਜੂਦ ਰਿਪਬਲਿਕਨਾਂ ਨਾਲ […]

•CNC News
America

ਸਲਮਾਨ ਰਸ਼ਦੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ

ਸਲਮਾਨ ਰਸ਼ਦੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਡੇਟਨ (ਅਮਰੀਕਾ) : ਉੱਘੇ ਲੇਖਕ ਸਲਮਾਨ ਰਸ਼ਦੀ ਨੂੰ ਐਤਵਾਰ ਨੂੰ ਓਹੀਓਵ ਵਿਚ ਕਰਵਾਏ ‘ਡੇਟਨ ਲਿਟਰੇਰੀ ਪੀਸ ਪ੍ਰਾਈਜ਼’ ਪ੍ਰੋਗਰਾਮ ਵਿਚ ‘ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਸ਼ਦੀ ਨੂੰ ਇਹ ਪੁਰਸਕਾਰ ਅਜਿਹੇ ਮੌਕੇ ਦਿੱਤਾ ਗਿਆ ਹੈ ਜਦੋਂ ਤਿੰਨ ਸਾਲ ਪਹਿਲਾਂ ਉਨ੍ਹਾਂ ’ਤੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਗਲਪ ਕਹਾਣੀ […]

•CNC News
airport

ਅਮਰੀਕੀ ਤਾਲਾਬੰਦੀ ਕਾਰਨ 1000 ਉਡਾਣਾਂ ਰੱਦ ਵਾਸ਼ਿੰਗਟਨ

ਅਮਰੀਕੀ ਤਾਲਾਬੰਦੀ ਕਾਰਨ 1000 ਉਡਾਣਾਂ ਰੱਦ ਵਾਸ਼ਿੰਗਟਨ :ਅਮਰੀਕੀ ਏਅਰਲਾਈਨ ਕੰਪਨੀਆਂ ਨੇ ‘ਤਾਲਾਬੰਦੀ’ (ਸਰਕਾਰੀ ਕੰਮਕਾਜ ਲਈ ਫੰਡਾਂ ਦੀ ਕਮੀ) ਕਰਕੇ ਲਗਾਤਾਰ ਦੂਜੇ ਦਿਨ ਸ਼ਨਿੱਚਰਵਾਰ ਨੂੰ ਮੁੜ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ। ਸਮੀਖਿਅਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਸੇ ਤਰ੍ਹਾਂ ਉਡਾਣਾਂ ਰੱਦ ਹੁੰਦੀਆਂ ਰਹੀਆਂ ਤਾਂ ਇਸ ਦਾ ਵੱਡੇ ਪੱਧਰ ’ਤੇ ਅਸਰ ਪਵੇਗਾ। ਸਰਕਾਰੀ ਤਾਲਾਬੰਦੀ ਅੱਜ […]

•CNC News
America

ਅਮਰੀਕਾ ਨੌਰਵਿਚ ਸ਼ਹਿਰ ’ਚ ਭਾਰਤੀ ਮੂਲ ਦੇ ਸਿੱਖ ਕਾਰੋਬਾਰੀ ਸਿੰਘ ਸਵਰਨਜੀਤ ਮੇਅਰ ਚੁਣੇ ਗਏ ਨਿਊਯਾਰਕ

ਅਮਰੀਕਾ ਨੌਰਵਿਚ ਸ਼ਹਿਰ ’ਚ ਭਾਰਤੀ ਮੂਲ ਦੇ ਸਿੱਖ ਕਾਰੋਬਾਰੀ ਸਿੰਘ ਸਵਰਨਜੀਤ ਮੇਅਰ ਚੁਣੇ ਗਏ ਨਿਊਯਾਰਕ : ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਨੌਰਵਿਚ ਸ਼ਹਿਰ ਦੇ ਨਵੇਂ ਮੇਅਰ ਵਜੋਂ ਭਾਰਤੀ ਮੂਲ ਦੇ ਰੀਅਲ ਅਸਟੇਟ ਕਾਰੋਬਾਰੀ ਸਿੰਘ ਸਵਰਨਜੀਤ ਨੂੰ ਚੁਣਿਆ ਗਿਆ ਹੈ। ਉਹ ਇਸ ਸੂਬੇ ਦੇ ਪਹਿਲੇ ਸਿੱਖ ਮੇਅਰ ਬਣੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਸਵਰਨਜੀਤ ਨੂੰ 3,978 ਵੋਟਾਂ […]

•CNC News
America

ਡੈਮੋਕਰੈਟ ਆਫ਼ਤਾਬ ਪੁਰੇਵਾਲ ਮੁੜ ਬਣਿਆ ਸਿਨਸਿਨਾਟੀ ਦਾ ਮੇਅਰ

ਡੈਮੋਕਰੈਟ ਆਫ਼ਤਾਬ ਪੁਰੇਵਾਲ ਮੁੜ ਬਣਿਆ ਸਿਨਸਿਨਾਟੀ ਦਾ ਮੇਅਰਸਿਨਸਿਨਾਟੀ : ਡੈਮੋਕਰੈਟ ਉਮੀਦਵਾਰ ਆਫ਼ਤਾਬ ਪੁਰੇਵਾਲ ਸਿਨਸਿਨਾਟੀ ਦੇ ਮੇਅਰ ਦੀ ਚੋਣ ਮੁੜ ਜਿੱਤ ਗਿਆ ਹੈ। ਪੁਰੇਵਾਲ ਨੇ ਰਿਪਬਲਿਕਨ ਉਮੀਦਵਾਰ ਕੋਰੀ ਬੋਮੈਨ ਨੂੰ ਹਰਾਇਆ, ਜੋ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸੌਤੇਲਾ ਭਰਾ ਹੈ।ਪੁਰੇਵਾਲ ਪਹਿਲੀ ਵਾਰ 2021 ਵਿੱਚ ਮੇਅਰ ਚੁਣਿਆ ਗਿਆ ਸੀ। ਪੁਰੇਵਾਲ ਨੇ ਮਈ ਵਿੱਚ 80 ਫੀਸਦ ਤੋਂ ਵੱਧ […]

•CNC News
America

ਭਾਰਤੀ ਪਰਵਾਸੀ ਨੂੰ ਵਾਪਸ ਭੇਜਣ ’ਤੇ ਰੋਕ

ਭਾਰਤੀ ਪਰਵਾਸੀ ਨੂੰ ਵਾਪਸ ਭੇਜਣ ’ਤੇ ਰੋਕਨਿਊਯਾਰਕ :ਅਮਰੀਕਾ ਦੀਆਂ ਦੋ ਅਦਾਲਤਾਂ ਨੇ ਆਵਾਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਭਾਰਤੀ ਮੂਲ ਦੇ ਸ਼ਖ਼ਸ ਸੁਬਰਾਮਨੀਅਮ ਵੇਦਮ (64) ਨੂੰ ਵਾਪਸ ਨਾ ਭੇਜਣ ਜਿਸ ਨੇ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦੇਣ ਦਾ ਫ਼ੈਸਲਾ ਪਲਟੇ ਜਾਣ ਤੋਂ ਪਹਿਲਾਂ ਚਾਰ ਦਹਾਕੇ ਜੇਲ੍ਹ ’ਚ ਬਿਤਾਏ ਸਨ। ਉਨ੍ਹਾਂ ਨੂੰ ਫਿਲਹਾਲ ਲੂਸੀਆਨਾ […]

•CNC News
America

ਅਮਰੀਕਾ ਵੱਲੋਂ ਆਸਿਆਨ ਨੂੰ ਚੀਨ ਦੇ ਮੁਕਾਬਲੇ ਦਾ ਸੱਦਾ

ਅਮਰੀਕਾ ਵੱਲੋਂ ਆਸਿਆਨ ਨੂੰ ਚੀਨ ਦੇ ਮੁਕਾਬਲੇ ਦਾ ਸੱਦਾਕੁਆਲਾਲੰਪੁਰ,:ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੱਖਣੀ ਚੀਨ ਸਾਗਰ ’ਚ ਚੀਨ ਦੀ ਅਸਥਿਰ ਕਰਨ ਵਾਲੀਆਂ ਵਧਦੀਆਂ ਸਰਗਰਮੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਆਸਿਆਨ ਮੁਲਕਾਂ ਨੂੰ ਆਪਣੀ ਸਮੁੰਦਰੀ ਫੌਜ ਮਜ਼ਬੂਤ ਬਣਾਉਣ ਦੀ ਵੀ ਅਪੀਲ […]

•CNC News
America

ਭਾਰਤ-ਅਮਰੀਕਾ ਵਿਚਾਲੇ ਰੱਖਿਆ ਸਮਝੌਤਾ

ਭਾਰਤ-ਅਮਰੀਕਾ ਵਿਚਾਲੇ ਰੱਖਿਆ ਸਮਝੌਤਾਨਵੀਂ ਦਿੱਲੀ :ਭਾਰਤ ਅਤੇ ਅਮਰੀਕਾ ਨੇ ਅੱਜ 10 ਸਾਲਾ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ, ਜਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਧਦੇ ਦੁਵੱਲੇ ਰਣਨੀਤਕ ਸਬੰਧਾਂ ਦਾ ‘ਸੰਕੇਤ’ ਦੱਸਿਆ ਹੈ। ਇਸ ਦੇ ਨਾਲ ਹੀ ਵਾਸ਼ਿੰਗਟਨ ਨੇ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰਨ ਦਾ […]

•CNC News
America

ਅਮਰੀਕਾ ਵੱਲੋਂ ਆਟੋਮੈਟਿਕ ਵਰਕ ਪਰਮਿਟ ਐਕਸਟੈਨਸ਼ਨ ਦੀ ਸਹੂਲਤ ਖ਼ਤਮ

ਅਮਰੀਕਾ ਵੱਲੋਂ ਆਟੋਮੈਟਿਕ ਵਰਕ ਪਰਮਿਟ ਐਕਸਟੈਨਸ਼ਨ ਦੀ ਸਹੂਲਤ ਖ਼ਤਮਵਾਸ਼ਿੰਗਟਨ : 812 ਵੀਜ਼ਾ ਫੀਸ 100,000 ਅਮਰੀਕੀ ਡਾਲਰ ਤੱਕ ਵਧਾਉਣ ਤੋਂ ਕੁਝ ਹਫ਼ਤਿਆਂ ਬਾਅਦ, ਅਮਰੀਕੀ ਅਧਿਕਾਰੀਆਂ ਨੇ ਪਰਵਾਸੀਆਂ ਲਈ ਵਰਕ ਪਰਮਿਟਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਵੱਡੀ ਗਿਣਤੀ ਭਾਰਤੀ ਪਰਵਾਸੀਆਂ ਅਤੇ ਕਾਮਿਆਂ ਦੇ ਅਸਰਅੰਦਾਜ਼ ਹੋਣ ਦੀ ਸੰਭਾਵਨਾ […]

•CNC News
America

ਸੋਨੇ ਦੀਆਂ ਕੀਮਤਾਂ ’ਚ ਭਾਰੀ ਵਾਧਾ ਪਰ ਸਿਡਨੀ ਸੋਨਾ ਖ਼ਰੀਦਣ ਲਈ ਲੱਗੀਆਂ ਕਤਾਰਾਂ ਸਿਡਨ

ਸੋਨੇ ਦੀਆਂ ਕੀਮਤਾਂ ’ਚ ਭਾਰੀ ਵਾਧਾ ਪਰ ਸਿਡਨੀ ਸੋਨਾ ਖ਼ਰੀਦਣ ਲਈ ਲੱਗੀਆਂ ਕਤਾਰਾਂ ਸਿਡਨ : ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਖਰੀਦਦਾਰਾਂ ਦੀ ਸੋਨਾ ਖ਼ਰੀਦਣ ਲਈ ਦੁਕਾਨਾਂ ਅੱਗੇ ਲੰਮੀਆਂ ਕਤਾਰਾਂ ਲੱਗ ਦੇਖਣ ਨੂੰ ਮਿਲੀਆਂ। ਸਿਡਨੀ ਵਿੱਚ ਸੋਨੇ ਦੀ ਵੱਡੀ ਦੁਕਾਨ ਆਸਟਰੇਲੀਅਨ ਬੁਲੀਅਨ ਕੰਪਨੀ (ਏਬੀਸੀ) ਵਿੱਚ ਸੋਨਾ ਖ਼ਰੀਦਣ ਲਈ ਗਾਹਕਾਂ ਵਿੱਚ […]

•CNC News
America

ਭਾਰਤ-ਅਮਰੀਕਾ ਡਾਕ ਸੇਵਾਵਾਂ 15 ਅਕਤੂਬਰ ਤੋਂ ਮੁੜ ਸ਼ੁਰੂ

ਭਾਰਤ-ਅਮਰੀਕਾ ਡਾਕ ਸੇਵਾਵਾਂ 15 ਅਕਤੂਬਰ ਤੋਂ ਮੁੜ ਸ਼ੁਰੂਨਵੀਂ ਦਿੱਲੀ : ਡਾਕ ਵਿਭਾਗ ਨੇ ਅੱਜ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ (ਯੂਐਸਏ) ਨੂੰ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ 15 ਅਕਤੂਬਰ ਤੋਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਇੰਡੀਆ ਪੋਸਟ ਨੇ ਇਸ ਅਗਸਤ ਤੋਂ ਅਮਰੀਕਾ ਲਈ ਸਾਰੀਆਂ ਡਾਕ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਨਵੇਂ ਅਮਰੀਕੀ ਨਿਯਮਾਂ […]

•CNC News
America

ਟਰੰਪ ਨੇ ਚੀਨ ’ਤੇ 100 ਫ਼ੀਸਦੀ ਟੈਰਿਫ ਲਾਇਆ

ਟਰੰਪ ਨੇ ਚੀਨ ’ਤੇ 100 ਫ਼ੀਸਦੀ ਟੈਰਿਫ ਲਾਇਆਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਚੀਨੀ ਸਾਮਾਨ ’ਤੇ ‘ਕਿਸੇ ਵੀ ਟੈਰਿਫ ਤੋਂ ਇਲਾਵਾ ਜੋ ਉਹ ਮੌਜੂਦਾ ਸਮੇਂ ਅਦਾ ਕਰ ਰਹੇ ਹਨ’ 1 ਨਵੰਬਰ ਤੋਂ ਪ੍ਰਭਾਵੀ ਤੌਰ ’ਤੇ 100 ਫ਼ੀਸਦੀ ਟੈਰਿਫ ਲਗਾਵੇਗਾ। ਉਨ੍ਹਾਂ ਕਿਹਾ ਕਿ ਉਸੇ ਦਿਨ ਤੋਂ ਸਾਰੇ ਮਹੱਤਵਪੂਰਨ ਸਾਫਟਵੇਅਰ ’ਤੇ […]

•CNC News
Send a news tip