CNC coverage

U.S. News

U.S. news and public affairs from Cross Nation Chronical, with a Washington, D.C. bureau. Read reports on government, community developments and the Indian diaspora.

Accident

ਕੈਲੀਫੋਰਨੀਆ ਹਾਦਸੇ ਲਈ ਜ਼ਿੰਮੇਵਾਰ ਭਾਰਤੀ ਗ੍ਰਿਫਤਾਰ

ਕੈਲੀਫੋਰਨੀਆ ਹਾਦਸੇ ਲਈ ਜ਼ਿੰਮੇਵਾਰ ਭਾਰਤੀ ਗ੍ਰਿਫਤਾਰਨਿਊਯਾਰਕ/ਵਾਸ਼ਿੰਗਟਨ : ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਦੇ ਟਕਰਾਉਣ ਦਾ ਕਾਰਨ ਬਣਨ ਦੇ ਦੋਸ਼ ਹੇਠ ਇੱਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਿਆ ਸੀ। ਹਾਦਸੇ ਵਿੱਚ ਇੱਕ ਪੰਜ ਸਾਲ ਦੀ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ […]

•CNC News
America

ਪਾਕਿ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਟਰੰਪ ਨੂੰ ਮਿਲੇ

ਪਾਕਿ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਟਰੰਪ ਨੂੰ ਮਿਲੇਨਿਊਯਾਰਕ/ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਵਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ। ਸ਼ਰੀਫ਼ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਇਜਲਾਸ ਲਈ ਅਮਰੀਕਾ ਵਿਚ ਹਨ ਤੇ ਅੱਜ (ਸ਼ੁੱਕਰਵਾਰ) ਯੂਐੱਨ ਜਨਰਲ ਅਸੈਂਬਲੀ ਦੇ ਪੋਡੀਅਮ ਤੋਂ ਸੰਬੋਧਨ ਕਰਨਗੇ।ਨਿਊਯਾਰਕ […]

•CNC News
Crime

ਟਰੰਪ ਵੱਲੋਂ ਤਿੰਨ ਖ਼ਤਰਨਾਕ ਘਟਨਾਵਾਂ ਦੀ ਜਾਂਚ ਦੀ ਮੰਗ

ਟਰੰਪ ਵੱਲੋਂ ਤਿੰਨ ਖ਼ਤਰਨਾਕ ਘਟਨਾਵਾਂ ਦੀ ਜਾਂਚ ਦੀ ਮੰਗਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਹੋਈਆਂ ਤਿੰਨ ਖ਼ਤਰਨਾਕ ਘਟਨਾਵਾਂ ਦੀ ਜਾਂਚ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਘਟਨਾ ਉਦੋਂ ਵਾਪਰੀ ਜਦੋਂ ਉਹ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਐਸਕੇਲੇਟਰ ’ਤੇ ਸਨ ਅਤੇ ਉਹ ਅਚਾਨਕ ਰੁਕ ਗਿਆ। ਉਨ੍ਹਾਂ ਨੇ ਇਸ […]

•CNC News
latest News

ਰੂਸ ਵੱਲੋਂ ਖੋਹੇ ਸਾਰੇ ਇਲਾਕੇ ਮੁੜ ਹਾਸਲ ਕਰ ਸਕਦੈ ਯੂਕਰੇਨ: ਟਰੰਪ

ਰੂਸ ਵੱਲੋਂ ਖੋਹੇ ਸਾਰੇ ਇਲਾਕੇ ਮੁੜ ਹਾਸਲ ਕਰ ਸਕਦੈ ਯੂਕਰੇਨ: ਟਰੰਪਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ, ਰੂਸ ਹੱਥੋਂ ਗੁਆ ਚੁੱਕੇ ਸਾਰੇ ਖ਼ੱਤਿਆਂ ਨੂੰ ਵਾਪਸ ਹਾਸਲ ਕਰ ਸਕਦਾ ਹੈ। ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਰਵੱਈਏ ਤੋਂ ਵੱਖਰਾ ਹੈ ਜਦੋਂ ਉਨ੍ਹਾਂ ਵਾਰ-ਵਾਰ ਜੰਗ ਖ਼ਤਮ ਕਰਨ ਲਈ ਕੀਵ […]

•CNC News
India

ਟਰੰਪ ਅਤੇ ਮੋਦੀ ਦੇ ‘ਬਹੁਤ ਸਕਾਰਾਤਮਕ’ ਸਬੰਧ: ਅਮਰੀਕੀ ਅਧਿਕਾਰੀ’

ਟਰੰਪ ਅਤੇ ਮੋਦੀ ਦੇ ‘ਬਹੁਤ ਸਕਾਰਾਤਮਕ’ ਸਬੰਧ: ਅਮਰੀਕੀ ਅਧਿਕਾਰੀ’ਵਾਸ਼ਿੰਗਟਨ: ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਭਾਰਤ, ਯੂਕਰੇਨ ਦੇ ਨਾਲ ਹੈ ਅਤੇ ਉਮੀਦ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖ਼ਲ ਨਾਲ ਨਵੀਂ ਦਿੱਲੀ ਦਾ ਰੂਸੀ ਊਰਜਾ ਖੇਤਰ ਪ੍ਰਤੀ ਰਵੱਈਆ ਬਦਲੇਗਾ। ‘ਫੌਕਸ ਨਿਊਜ਼’ ਨਾਲ ਇੰਟਰਵਿਊ ਦੌਰਾਨ ਯੂਕਰੇਨ ਖ਼?ਲਾਫ਼ ਰੂਸ ਦੀ ਜੰਗ ’ਚ ਚੀਨ ਅਤੇ […]

•CNC News
Earthquake

ਵੈਨੇਜ਼ੁਏਲਾ ਵਿਚ ਭੂਚਾਲ ਦੇ ਭਾਰੀ ਝਟਕੇ ਕੀਤੇ ਗਏ ਮਹਿਸੂਸ

ਵੈਨੇਜ਼ੁਏਲਾ ਵਿਚ ਭੂਚਾਲ ਦੇ ਭਾਰੀ ਝਟਕੇ ਕੀਤੇ ਗਏ ਮਹਿਸੂਸਵੈਨੇਜ਼ੁਏਲਾ : ਉੱਤਰੀ ਪੱਛਮੀ ਵੈਨੇਜ਼ੁਏਲਾ ਵਿਚ ਬੁੱਧਵਾਰ ਨੂੰ 6.2 ਦੀ ਤੀਬਤਾ ਦਾ ਭੂਚਾਲ ਆਇਆ।ਅਮਰੀਕੀ ਭੌਂ ਵਿਗਿਆਨੀ ਸਰਵੇਖਣ ਵਿਚ ਦੱਸਿਆ ਗਿਆ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਕਾਰਾਕਸ ਤੋਂ 600 ਕਿਲੋਮੀਟਰ ਪੱਛਮ ਵਿਚ ਜੂਲੀਆ ਰਾਜ ਵਿਚ ਮੇਨੇ ਗ੍ਰਾਂਡੇ ਭਾਈਚਾਰੇ ਤੋਂ 24 ਕਿਲੋਮੀਟਰ ਪੂਰਬ-ਉੱਤਰ ਪੂਰਬ ਵਿਚ ਜ਼ਮੀਨ ਤੋਂ 7.8 ਕਿਲੋਮੀਟਰ […]

•CNC News
America

ਟੈਲੀਪ੍ਰੋਂਪਟਰ ’ਚ ਗੜਬੜੀ ਲਈ ਟਰੰਪ ਦੀ ਟੀਮ ਜ਼ਿੰਮੇਵਾਰ: ਯੂਐੱਨ ਸੰਯੁਕਤ ਰਾਸ਼ਟਰ,

ਟੈਲੀਪ੍ਰੋਂਪਟਰ ’ਚ ਗੜਬੜੀ ਲਈ ਟਰੰਪ ਦੀ ਟੀਮ ਜ਼ਿੰਮੇਵਾਰ: ਯੂਐੱਨ ਸੰਯੁਕਤ ਰਾਸ਼ਟਰ, :ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਖੇ ਆਪਣੇ ਤਿਆਰ ਭਾਸ਼ਣ ਤੋਂ ਹਟ ਕੇ ਇੱਕ ਐਸਕੇਲੇਟਰ ਰੁਕਣ ਅਤੇ ਇੱਕ ਖਰਾਬ ਟੈਲੀਪ੍ਰੋਂਪਟਰ ਦੀ ਸ਼ਿਕਾਇਤ ਕੀਤੀ ਅਤੇ ਇਨ੍ਹਾਂ ਘਟਨਾਵਾਂ ਨੂੰ ਵਿਸ਼ਵ ਸੰਸਥਾ ਨੂੰ ਖਰਾਬ ਦਿਖਾਉਣ ਲਈ ਵਰਤਿਆ। ਟਰੰਪ ਨੇ ਕਿਹਾ, “ਮੈਨੂੰ ਸੰਯੁਕਤ ਰਾਸ਼ਟਰ ਤੋਂ ਸਿਰਫ਼ […]

•CNC News
America

ਟਰੰਪ ਨੇ ਰੂਸੀ ਤੇਲ ਦੀ ਖਰੀਦ ’ਤੇ ਹੀ ਲਗਾਇਆ ਵਾਧੂ ਟੈਕਸ: ਰੂਬੀਓ

ਟਰੰਪ ਨੇ ਰੂਸੀ ਤੇਲ ਦੀ ਖਰੀਦ ’ਤੇ ਹੀ ਲਗਾਇਆ ਵਾਧੂ ਟੈਕਸ: ਰੂਬੀਓਨਿਊਯਾਰਕ : ਅਮਰੀਕਾ ਦੇ ਸਕੱਤਰ ਆਫ਼ ਸਟੇਟ ਮਾਰਕੋ ਰੂਬੀਓ ਨੇ ਹਾਲ ਹੀ ਦੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਅਮਰੀਕਾ ਦਾ ਬਹੁਤ ਨਜ਼ਦੀਕੀ ਭਾਈਵਾਲ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਯੁੱਧ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੇ ਹਿੱਸੇ ਵਜੋਂ ਰੂਸੀ ਤੇਲ ਦੀ […]

•CNC News
France

ਫਰਾਂਸ ਨੇ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੀ

ਫਰਾਂਸ ਨੇ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੀਫਰਾਂਸ: ਅਮਰੀਕਾ ਤੇ ਇਜ਼ਰਾਈਲ ਦੇ ਵਿਰੋਧ ਦੇ ਬਾਵਜੂਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਆਮ ਸਭਾ ਦੇ ਮੱਦੇਨਜ਼ਰ ਇਸ ਨੂੰ ਅਹਿਮ ਐਲਾਨ ਮੰਨਿਆ ਜਾ ਰਿਹਾ ਹੈ। ਫਰਾਂਸ ਨੇ ਇਸਨੂੰ ਮੱਧ ਪੂਰਬ ਵਿੱਚ ਦੋ-ਰਾਸ਼ਟਰ ਹੱਲ ਦੀ ਸੰਭਾਵਨਾ […]

•CNC News
Election

ਕਮਲਾ ਹੈਰਿਸ ਕੀਤਾ ਅਫਸੋਸ ਜ਼ਾਹਿਰ

ਕਮਲਾ ਹੈਰਿਸ ਕੀਤਾ ਅਫਸੋਸ ਜ਼ਾਹਿਰਵਾਸ਼ਿੰਗਟਨ : ਕਮਲਾ ਹੈਰਿਸ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਉਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਦੂਜੇ ਕਾਰਜਕਾਲ ਲਈ ਚੋਣ ਲੜਨ ਦੇ ਫੈਸਲੇ ਖਿਲਾਫ਼ ਆਪਣੀਆਂ ਚਿੰਤਾਵਾਂ ਜ਼ਾਹਰ ਨਾ ਕਰਨ ਦਾ ਅਫ਼ਸੋਸ ਹੈ ਜਦੋਂ ਬਹੁਤੇ ਅਮਰੀਕੀਆਂ ਨੂੰ ਲੱਗਦਾ ਸੀ ਕਿ ਉਹ ਇਸ ਅਹੁਦੇ ਲਈ ਬਹੁਤ ਉਮਰਦਰਾਜ਼ ਹਨ। ਹੈਰਿਸ ਨੇ 2020 ਵਿਚ ਪਾਰਟੀ […]

•CNC News
America

ਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪ

ਸੱਤ ਜੰਗਾਂ ਰੁਕਵਾਉਣ ਲਈ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ : ‘ਟਰੰਪਨਿਊਯਾਰਕ/ਵਾਸ਼ਿੰਗਟਨ, :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਵਪਾਰ ਜ਼ਰੀਏ ਸੁਲਝਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਸੱਤ ਜੰਗਾਂ ਰੁਕਵਾਉਣ ਲਈ’ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਟਰੰਪ ਨੇ ਕਿਹਾ, ‘‘ਆਲਮੀ ਮੰਚ ’ਤੇ ਅਸੀਂ ਇਕ ਵਾਰ ਫਿਰ ਅਜਿਹੇ ਕੰਮ ਕਰ ਰਹੇ […]

•CNC News
America

ਚਾਰਲੀ ਕਿਰਕ ‘ਮਹਾਨ ਅਮਰੀਕੀ ਨਾਇਕ ਤੇ ਸ਼ਹੀਦ’: ਟਰੰਪ

ਚਾਰਲੀ ਕਿਰਕ ‘ਮਹਾਨ ਅਮਰੀਕੀ ਨਾਇਕ ਤੇ ਸ਼ਹੀਦ’: ਟਰੰਪਅਮਰੀਕਾ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰਲੀ ਕਿਰਕ ਦੀ ਯਾਦ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼ਰਾਸ਼ਟਰਪਤੀ ਡੋਨਲਡ ਟਰੰਪ ਨੇ ਚਾਰਲੀ ਕਿਰਕ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ‘ਮਹਾਨ ਅਮਰੀਕੀ ਨਾਇਕ’ ਅਤੇ ਆਜ਼ਾਦੀ ਲਈ ‘ਸ਼ਹੀਦ’ ਦੱਸਿਆ। ਟਰੰਪ ਅਤੇ ਹੋਰ ਪ੍ਰਮੁੱਖ ਰੂੜੀਵਾਦੀ ਐਤਵਾਰ ਸ਼ਾਮ ਨੂੰ ਕਿਰਕ ਨੂੰ ਸ਼ਰਧਾਂਜਲੀ […]

•CNC News
America

ਟਰੰਪ ਵੱਲੋਂ H1-B ਵੀਜ਼ਾ ’ਤੇ 100,000 ਅਮਰੀਕੀ ਡਾਲਰ ਫੀਸ ਕਰਨ ਐਲਾਨ

ਟਰੰਪ ਵੱਲੋਂ H1-B ਵੀਜ਼ਾ ’ਤੇ 100,000 ਅਮਰੀਕੀ ਡਾਲਰ ਫੀਸ ਕਰਨ ਐਲਾਨਨਿਊਯਾਰਕ/ਵਾਸ਼ਿੰਗਟਨ, :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਮੀਗ੍ਰੇਸ਼ਨ ’ਤੇ ਕਾਰਵਾਈ ਕਰਨ ਦੇ ਪ੍ਰਸ਼ਾਸਨ ਦੇ ਯਤਨਾਂ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਸ਼ੁੱਕਰਵਾਰ ਨੂੰ ਇੱਕ ਘੋਸ਼ਣਾ ’ਤੇ ਦਸਤਖਤ ਕੀਤੇ, ਜੋ H1-B ਵੀਜ਼ਾ ਦੀ ਫੀਸ ਨੂੰ ਸਾਲਾਨਾ 100,000 ਅਮਰੀਕੀ ਡਾਲਰ ਤੱਕ ਵਧਾ ਦੇਵੇਗਾ। ਇਹ ਅਮਰੀਕਾ ਵਿੱਚ ਵੀਜ਼ਾ ਪ੍ਰਾਪਤ […]

•CNC News
America

ਡੱਲਾਸ ਹਵਾਈ ਅੱਡੇ ’ਤੇ 1,800 ਤੋਂ ਵੱਧ ਉਡਾਣਾਂ ਪ੍ਰਭਾਵਿਤ

ਡੱਲਾਸ ਹਵਾਈ ਅੱਡੇ ’ਤੇ 1,800 ਤੋਂ ਵੱਧ ਉਡਾਣਾਂ ਪ੍ਰਭਾਵਿਤਵਾਸ਼ਿੰਗਟਨ :ਡੱਲਾਸ-ਖੇਤਰ ਦੇ ਦੋ ਹਵਾਈ ਅੱਡਿਆਂ ’ਤੇ ਟੈਲੀਕਾਮ ਦੀ ਸਮੱਸਿਆ ਕਾਰਨ 1,800 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ ਅਤੇ ਸੈਂਕੜੇ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਫੈਡਰਲ ਏਵੀਏਸ਼ਨ ਐਡਮਿਨਿਸਟ?ਰੇਸ਼ਨ (611) ਨੇ ਚਿਤਾਵਨੀ ਜਾਰੀ ਕੀਤੀ ਹੈ। ਇਹ ਸਮੱਸਿਆ ਆਉਣ ਤੋਂ ਬਾਅਦ ਅਮਰੀਕਨ ਏਅਰਲਾਈਨਜ਼ ਨੇ 200 ਤੋਂ ਵੱਧ […]

•CNC News
India

ਅਮਰੀਕਾ ’ਚ ਫੈਂਟਾਨਿਲ ਦੇ ਸੇਵਨ ਕਾਰਨ ਮੌਤਾਂ ਮਗਰੋਂ ਭਾਰਤੀ ਕਾਰੋਬਾਰੀ ਅਧਿਕਾਰੀਆਂ ਦੇ ਵੀਜ਼ੇ ਰੱਦ

ਅਮਰੀਕਾ ’ਚ ਫੈਂਟਾਨਿਲ ਦੇ ਸੇਵਨ ਕਾਰਨ ਮੌਤਾਂ ਮਗਰੋਂ ਭਾਰਤੀ ਕਾਰੋਬਾਰੀ ਅਧਿਕਾਰੀਆਂ ਦੇ ਵੀਜ਼ੇ ਰੱਦਨਿਊਯਾਰਕ : ਅਮਰੀਕੀ ਦੂਤਾਵਾਸ ਨੇ ਫੈਂਟਾਨਿਲ ਪੂਰਵਗਾਮੀਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਆਧਾਰ ’ਤੇ ਕੁਝ ਭਾਰਤੀ ਕਾਰੋਬਾਰੀ ਅਧਿਕਾਰੀਆਂ ਅਤੇ ਕਾਰਪੋਰੇਟ ਨੇਤਾਵਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਕਿ ਅਮਰੀਕਾ […]

•CNC News
Send a news tip