CNC coverage
World News
International news and global developments from Cross Nation Chronical. Follow stories connecting countries, communities and the diaspora.

latest Newsਆਸਟਰੇਲੀਆ ਵੱਲੋਂ ਏਅਰਲਾਈਨ ਕੰਪਨੀ ਨੂੰ 5 ਅਰਬ ਰੁਪਏ ਦਾ ਜੁਰਮਾਨਾਸਿਡਨੀ : ਆਸਟਰੇਲੀਆ ਦੀ ਸਰਬਉੱਚ ਅਦਾਲਤ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਕਾਂਟਾਸ ਨੂੰ 1800 ਤੋਂ ਵੱਧ ਕਰਮਚਾਰੀਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਨੌਕਰੀ ਤੋਂ ਕੱਢਣ ਦੇ ਦੋਸ਼ ਹੇਠ 90 ਮਿਲੀਅਨ ਡਾਲਰ (ਲਗਪਗ 5 ਅਰਬ ਰੁਪਏ) ਤੋਂ ਵੱਧ ਦਾ ਜੁਰਮਾਨਾ ਲਾਇਆ ਹੈ। ਅਦਾਲਤ ਨੇ ਕੰਪਨੀ […]
•CNC News

Indiaਇਟਲੀ ਦੀ ਪ੍ਰਧਾਨ ਮੰਤਰੀ ਨੇ ਅਮਰੀਕੀ ਅਧਿਕਾਰੀ ਨੂੰ ‘ਨਮਸਤੇ’ ਕਿਹਾਵਾਸ਼ਿੰਗਟਨ ਡੀਸੀ : ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਟਲੀ ਦੀ ਪ੍ਰਧਾਨ ਮੰਤਰੀ ਨੇ ਅਮਰੀਕਾ ਦੌਰੇ ਦੌਰਾਨ ਭਾਰਤੀ ਸੱਭਿਅਤਾ ਦਾ ਮਾਣ ਮੱਤਾ ਸ਼ਬਦ ‘ਨਮਸਤੇ’ ਕਹਿ ਕੇ ਸੰਬੋਧਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਲਾਦੀਮੀਰ, ਜ਼ੇਲੈਂਸਕੀ ਤੇ ਯੂਰੋਪੀ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਵੇਲੇ […]
•CNC News

Businessਖਾਲਿਸਤਾਨ ਰਿਫਰੈਂਡਮ ਪੂਰੀ ਤਰ੍ਹਾਂ ਫੇਲ੍ਹਵਾਸ਼ਿੰਗਟਨ : ਵਾਸ਼ਿੰਗਟਨ ਡੀ.ਸੀ. ’ਚ ਖਾਲਿਸਤਾਨ ਦੇ ਹੱਕ ਵਿੱਚ ‘ਖਾਲਿਸਤਾਨ ਰਿਫਰੈਂਡਮ’ ਕਰਵਾਇਆ ਗਿਆ ਜੋ ਕਿ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ। ਸਥਾਨਕ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ, ਇਸ ਸੰਬੰਧੀ ‘ਸਿੱਖਸ ਆਫ ਅਮੈਰਿਕਾ’ ਦੇ ਅਤੇ ਸਿੱਖ ਬੁੱਧੀਜੀਵੀ ਡਾ. jasdip singh ਜੈਸੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਡਾ. jasdip singh ਜੈਸੀ […]
•CNC News

Indiaਸਿਆਟਲ ਦੇ ‘ਸਪੇਸ ਨੀਡਲ’ ਉੱਤੇ ਪਹਿਲੀ ਵਾਰ ਤਿਰੰਗਾ ਲਹਿਰਾਇਆਨਿਊਯਾਰਕ : ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ’ਤੇ ਸਿਆਟਲ ਵਿੱਚ ਸਥਿਤ 605 ਫੁੱਟ ਉੱਚੇ ਸਪੇਸ ਨੀਡਲ ’ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਦੂਜੇ ਦੇਸ਼ ਦਾ ਕੌਮੀ ਝੰਡਾ ਇਸ ਵੱਕਾਰੀ ਅਮਰੀਕੀ ਸਥਾਨ ’ਤੇ ਲਹਿਰਾਇਆ ਗਿਆ ਹੈ।ਸਿਆਟਲ ਵਿੱਚ ਭਾਰਤ ਦੇ ਕੌਂਸੁਲ ਜਨਰਲ ਪ੍ਰਕਾਸ਼ ਗੁਪਤਾ, […]
•CNC News

latest Newsਟਰੰਪ-ਜ਼ੇਲੈਂਸਕੀ ਦੀ ਮੀਟਿੰਗ ’ਚ ਯੂਰੋਪੀ ਯੂਨੀਅਨ ਆਗੂ ਵੀ ਹੋਣਗੇ ਸ਼ਾਮਲ ਹੋਣਗੇਕੀਵ : ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਅੱਜ ਕਿਹਾ ਕਿ ਯੂਰੋਪੀ ਅਤੇ ਨਾਟੋ ਆਗੂ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਣ ਵਾਲੀ ਅਹਿਮ ਮੀਟਿੰਗ ’ਚ ਸ਼ਾਮਲ ਹੋਣਗੇ। ਸੋਮਵਾਰ ਨੂੰ ਵ?ਹਾਈਟ ਹਾਊਸ ’ਚ ਹੋਣ ਵਾਲੀ […]
•CNC News

Crimeਨਿਊਯਾਰਕ ਕਲੱਬ ਵਿੱਚ ਗੋਲੀਬਾਰੀ, ਤਿੰਨ ਮੌਤਾਂਨਿਊਯਾਰਕ : ਨਿਊਯਾਰਕ ਸਿਟੀ ਦੇ ਇੱਕ ਕਲੱਬ ਵਿੱਚ ਐਤਵਾਰ ਸਵੇਰੇ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖਮੀ ਹੋ ਗਏ। ਨਿਊਯਾਰਕ ਪੁਲੀਸ ਵਿਭਾਗ ਦੀ ਕਮਿਸ਼ਨਰ ਜੈਸਿਕਾ ਟਿਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਅਧਿਕਾਰੀਆਂ ਅਨੁਸਾਰ ਬਰੁਕਲਿਨ ਦੇ ਕ੍ਰਾਊਨ ਹਾਈਟਸ ਇਲਾਕੇ ਵਿੱਚ ਸਥਿਤ ‘ਟੇਸਟ ਆਫ ਦਾ […]
•CNC News

Indiaਭਾਰਤ-ਨੇਪਾਲ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇਕਾਠਮੰਡੂ : ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। ਮਿਸਰੀ ਆਪਣੇ ਨੇਪਾਲੀ ਹਮਰੁਤਬਾ ਅੰਮ੍ਰਿਤ ਬਹਾਦਰ ਰਾਏ ਦੇ ਸੱਦੇ ’ਤੇ ਦੋ […]
•CNC News

latest Newsਰੂਸ ਵਿਖੇ ਫੈਕਟਰੀ ’ਚ ਧਮਾਕਾ; 20 ਦੀ ਮੌਤ, 134 ਜ਼ਖਮੀਮਾਸਕੋ, ਰੂਸ ਦੇ ਰਿਆਜ਼ਾਨ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਪਿਛਲੇ ਹਫ਼ਤੇ ਹੋਏ ਇੱਕ ਅਣਪਛਾਤੇ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 20 ਹੋ ਗਈ ਹੈ ਅਤੇ ਹੋਰ 134 ਲੋਕ ਜ਼ਖਮੀ ਹੋਏ ਹਨ। ਸਥਾਨਕ ਐਮਰਜੈਂਸੀ ਸੇਵਾਵਾਂ ਨੇ ਸੋਮਵਾਰ ਨੂੰ ਕਿਹਾ ਦੱਸਿਆ ਮਾਸਕੋ ਦੇ ਬਿਲਕੁਲ ਦੱਖਣ-ਪੂਰਬ ਵਿਚ ਸਥਿਤ […]
•CNC News

latest Newsਪਾਕਿਸਤਾਨ ’ਚ ਹੜ੍ਹਾਂ ਕਾਰਨ 327 ਵਿਅਕਤੀ ਮਰੇਪੇਸ਼ਾਵਰ : ਪਾਕਿਸਤਾਨ ਦੇ ਮੌਸਮ ਵਿਭਾਗ ਨੇ ਅੱਜ ਦੇਸ਼ ’ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ, ਜਦਕਿ ਦੇਸ਼ ਦੇ ਉੱਤਰੀ ਹਿੱਸੇ (ਖੈਬਰ ਪਖਤੁੂਨਖਵਾ) ਵਿੱਚ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 327 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ 26 ਜੂਨ ਤੋਂ ਸ਼ੁਰੂ ਹੋਏ […]
•CNC News

latest Newsਏਅਰ ਕੈਨੇਡਾ ਦਾ ਹਵਾਈ ਅਮਲਾ ਅਜੇ ਵੀ ਹੜਤਾਲ ’ਤੇਵੈਨਕੂਵਰ :ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਦੇ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟ ਬੀਤੀ ਅੱਧੀ ਰਾਤ ਤੋਂ ਹੜਤਾਲ ’ਤੇ ਹਨ, ਜਿਸ ਕਾਰਨ ਏਅਰਲਾਈਨ ਦੀਆਂ ਸੈਂਕੜੇ ਉਡਾਣਾਂ ਠੱਪ ਹੋ ਗਈਆਂ। ਹਾਲਾਂਕਿ, ਪ੍ਰੇਸ਼ਾਨੀਆਂ ਦੇ ਬਾਵਜੂਦ ਯਾਤਰੀਆਂ ਨੇ ਹੜਤਾਲੀ ਕਾਮਿਆਂ ਦਾ ਸਮਰਥਨ ਕੀਤਾ ਹੈ। ਏਅਰਲਾਈਨ ਨੇ ਕਰੀਬ […]
•CNC News

latest Newsਇੰਡੋਨੇਸ਼ੀਆ ’ਚ 5.8 ਦੀ ਤੀਬਰਤਾ ਵਾਲਾ ਭੂਚਾਲਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿੱਚ ਐਤਵਾਰ ਸਵੇਰੇ ਸਮੁੰਦਰ ਹੇਠ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ 29 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।ਯੂਐਸ ਜੀਓਲੌਜੀਕਲ ਸਰਵੇ ਅਨੁਸਾਰ ਭੂਚਾਲ ਕੇਂਦਰੀ ਸੁਲਾਵੇਸੀ ਸੂਬੇ ਦੇ ਪੋਸੋ ਜ਼ਿਲ੍ਹੇ ਤੋਂ 15 ਕਿਲੋਮੀਟਰ ਉੱਤਰ ਵਿੱਚ ਆਇਆ, […]
•CNC News

U.S News•CNC News

Businessਮੌਂਟਰੀਅਲ : ਏਅਰ ਕੈਨੇਡਾ ਦੇ ਹਜਾਰਾਂ ਕੈਬਿਨ ਕਰੂ ਮੈਂਬਰ ਇਕਰਾਰਨਾਮੇ ਦੀ ਗੱਲਬਾਤ ਅਸਫ਼ਲ ਹੋਣ ਕਾਰਨ ਸਵੇਰੇ ਹੜਤਾਲ ’ਤੇ ਚਲੇ ਗਏ। ਏਅਰਲਾਈਨ ਨੂੰ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਇੱਕ ਲੱਖ ਤੋਂ ਵੱਧ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਵਿੱਚ ਵਿਘਨ ਪਿਆ। 1985 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਹੜਤਾਲ ’ਤੇ ਗਏ […]
•CNC News

latest Newsਕੀਵ: ਯੂਕਰੇਨ ਦੇ ਰਾਸਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਾਸੰਿਗਟਨ ਵਿੱਚ ਅਮਰੀਕੀ ਰਾਸਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਹ ਫੈਸਲਾ ਸਾਢੇ ਤਿੰਨ ਸਾਲਾਂ ਤੋਂ ਜਾਰੀ ਯੂਕਰੇਨ-ਰੂਸ ਜੰਗ ਦੇ ਖਾਤਮੇ ਲਈ ਰੂਸੀ ਸਦਰ ਵਲਾਦੀਮੀਰ ਪੂਤਿਨ ਤੇ ਟਰੰਪ ਦਰਮਿਆਨ ਹੋਈ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਹੈ।ਗੌਰਤਲਬ ਹੈ ਕਿ ਬੀਤੇ ਦਿਨ ਰੂਸੀ ਰਾਸਟਰਪਤੀ […]
•CNC News

Indiaਵਾਸ਼ਿੰਗਟਨ ਡੀ.ਸੀ. : ਭਾਰਤ ਆਪਣੀ ਅਜ਼ਾਦੀ ਦਾ 79ਵਾਂ ਸਵਤੰਤਰਤਾ ਦਿਵਸ ਮਨਾ ਰਿਹਾ ਹੈ। ਅਜ਼ਾਦੀ ਦੇ ਸਮਾਰੋਹ ਜਿਥੇ ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ, ਉਥੇ ‘ਸਿੱਖ ਆਫ ਅਮਰੀਕਾ’ ਵੱਲੋਂ ਵੀ 79ਵਾਂ ਸਵਤੰਤਰਤਾ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਿੱਖ ਆਫ ਅਮਰੀਕਾ ਦੀ ਸਮੁੱਚੀ ਟੀਮ ਪ੍ਰਧਾਨ, ਵਾਈਸ ਪ੍ਰਧਾਨ, […]
•CNC News