CNC coverage

World News

International news and global developments from Cross Nation Chronical. Follow stories connecting countries, communities and the diaspora.

America

ਅਮਰੀਕੀ ਨੇਵੀ ਦੇ ਦੋ ਜਹਾਜ਼ ਹਾਦਸੇ ਦਾ ਸ਼ਿਕਾਰ

ਅਮਰੀਕੀ ਨੇਵੀ ਦੇ ਦੋ ਜਹਾਜ਼ ਹਾਦਸੇ ਦਾ ਸ਼ਿਕਾਰਵਾਸ਼ਿੰਗਟਨ : ਅਮਰੀਕੀ ਜੰਗੀ ਬੇੜੇ ਯੂ ਐੱਸ ਐੱਸ ਨਿਮਿਤਜ਼ ’ਤੇ ਤਾਇਨਾਤ ਇਕ ਲੜਾਕੂ ਜਹਾਜ਼ ਤੇ ਇਕ ਹੈਲੀਕਾਪਟਰ 30 ਮਿੰਟ ਦੇ ਫਰਕ ਨਾਲ ਦੱਖਣੀ ਚੀਨ ਸਾਗਰ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸ਼ਾਂਤ ਸਾਗਰ ਵਿਚ ਜਲ ਸੈਨਾ ਦੇ ਬੇੜੇ ਨੇ ਇਹ ਜਾਣਕਾਰੀ ਦਿੱਤੀ ਹੈ। ਬੇੜੇ ਨੇ ਜਾਰੀ ਬਿਆਨ ’ਚ […]

•CNC News
America

ਅਮਰੀਕਾ-ਜਪਾਨ ਵੱਲੋਂ ਸਮਝੌਤਿਆਂ ’ਤੇ ਦਸਤਖ਼ਤ

ਅਮਰੀਕਾ-ਜਪਾਨ ਵੱਲੋਂ ਸਮਝੌਤਿਆਂ ’ਤੇ ਦਸਤਖ਼ਤਟੋਕੀਓ:ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਈਚੀ ਨੇ ਮੰਗਲਵਾਰ ਨੂੰ ਆਪਣੀ ਦੁਵੱਲੀ ਮੀਟਿੰਗ ਤੋਂ ਬਾਅਦ ਦੋ ਵੱਡੇ ਸਮਝੌਤਿਆਂ ’ਤੇ ਹਸਤਾਖਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਵਪਾਰ ਅਤੇ ਦੂਜਾ ਖਣਿਜਾਂ ’ਤੇ ਕੇਂਦਰਿਤ ਸੀ।ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਸਮਝੌਤਾ ਅਮਰੀਕਾ-ਜਾਪਾਨ ਗਠਜੋੜ ਵਿੱਚ “ਇੱਕ ਨਵੇਂ ਸੁਨਹਿਰੀ ਯੁੱਗ” ਸ਼ੁਰੂਆਤ ਕਰੇਗਾ। ਇਸ […]

•CNC News
latest News

ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹਵਾਈ ਕਿਰਾਏ 20 ਫੀਸਦ ਵਧੇ

ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹਵਾਈ ਕਿਰਾਏ 20 ਫੀਸਦ ਵਧੇਸਿਡਨੀ :ਹਵਾਈ ਸਫਰ ਅਗਲੇ ਮਹੀਨੇ ਪਹਿਲੀ ਨਵੰਬਰ ਤੋਂ ਮਹਿੰਗਾ ਹੋ ਗਿਆ ਹੈ। ਨਵੇਂ ਸਾਲ ਦੀ ਆਮਦ ਤੇ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਅੰਤਰਰਾਸ਼ਟਰੀ ਸਫਰ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਵੱਖ-ਵੱਖ ਏਅਰ ਲਾਈਨਾਂ ਨੇ ਆਪਣੀ ਵੈਬਸਾਈਟ ’ਤੇ ਪਹਿਲੀ ਨਵੰਬਰ ਤੋਂ ਟਿਕਟਾਂ ਦੀ ਵਿਕਰੀ ਵਿਚ […]

•CNC News
America

ਅਮਰੀਕਾ ’ਚ ਮਿਹਨਤ ਨਾਲ ਕਮਾਈ ਇੱਜਤ ਨੂੰ ਨਵੇਂ ਇਮੀਗੇ੍ਰਟਸ ਢਾਹ ਲਾ ਰਹੇ ਹਨ : ਜਸਦੀਪ ਸਿੰਘ ਜੈਸੀ

ਅਮਰੀਕਾ ’ਚ ਮਿਹਨਤ ਨਾਲ ਕਮਾਈ ਇੱਜਤ ਨੂੰ ਨਵੇਂ ਇਮੀਗੇ੍ਰਟਸ ਢਾਹ ਲਾ ਰਹੇ ਹਨ : ਜਸਦੀਪ ਸਿੰਘ ਜੈਸੀਵਸ਼ਿੰਗਟਨ : ਅਮੇਜਿੰਗ ਟੀ.ਵੀ. ਵੱਲੋਂ ਅਮਰੀਕਾ ਦੇ ਸਿੱਖ ਬੁੱਧੀਜੀਵੀ ਅਤੇ ‘ਸਿੱਖਸ ਆਫ ਅਮੈਰਿਕਾ’ ਦੇ chairman ਸ. ਜਸਦੀਪ ਸਿੰਘ ਜੈਸੀ ਨਾਲ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿਸ ਦੌਰਾਨ ਹਾਲ ਹੀ ਵਿੱਚ ਹੋਈ ਅਮਰੀਕਾ ਦੇ ਕੈਲੀਫੋਰਨੀਆ ਸੂਬੇ […]

•CNC News
Crime

ਬ੍ਰਿਟੇਨ ’ਚ ਸਿੱਖ ਮਹਿਲਾ ਨਾਲ ਜਬਰ-ਜਨਾਹਲੰਡਨ

ਬ੍ਰਿਟੇਨ ’ਚ ਸਿੱਖ ਮਹਿਲਾ ਨਾਲ ਜਬਰ-ਜਨਾਹਲੰਡਨ, ਬਰਤਾਨਵੀ ਪੁਲੀਸ ਨੇ ਉੱਤਰੀ ਇੰਗਲੈਂਡ ਵਿਚ 20 ਸਾਲ ਮਹਿਲਾ ਨਾਲ ਉਸ ਦੀ ‘ਨਸਲ’ ਕਰਕੇ ਜਬਰ ਜਨਾਹ ਦੀ ਘਟਨਾ ਮਗਰੋਂ ਮਸ਼ਕੂਕ ਦੀ ਪੈੜ ਨੱਪਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਮਹਿਲਾ ਭਾਰਤੀ ਮੂਲ ਦੀ ਹੈ।‘ਵੈਸਟ ਮਿਡਲੈਂਡਜ਼ ਪੁਲੀਸ’ ਮੁਤਾਬਕ ਉਸ ਨੂੰ ਸ਼ਨਿੱਚਰਵਾਰ ਸ਼ਾਮ ਨੂੰ ‘ਵਾਲਸਾਲ […]

•CNC News
latest News

ਪਰਮਾਣੂ ਮਿਜ਼ਾਈਲ ਦੀ ਅਜ਼ਮਾਇਸ਼ ਸਫਲ: ਪੂਤਿਨਮਾਸਕੋ

ਪਰਮਾਣੂ ਮਿਜ਼ਾਈਲ ਦੀ ਅਜ਼ਮਾਇਸ਼ ਸਫਲ: ਪੂਤਿਨਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੇਹਿਸਾਬ ਖੇਤਰ ਤੱਕ ਮਾਰ ਕਰਨ ਵਾਲੀ ਵਿਲੱਖਣ ਪਰਮਾਣੂ ਊਰਜਾ ਨਾਲ ਚੱਲਣ ਵਾਲੀ ‘ਬੁਰੇਵੇਸਤਨਿਕ’ ਕਰੂਜ਼ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਦਾ ਅੱਜ ਐਲਾਨ ਕੀਤਾ ਅਤੇ ਹਥਿਆਰਬੰਦ ਬਲਾਂ ਨੂੰ ਇਸ ਮਿਜ਼ਾਈਲ ਦੀ ਤਾਇਨਾਤੀ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਹੁਕਮ ਦਿੱਤਾ ਹੈ।ਪੂਤਿਨ ਨੇ ‘ਚੀਫ ਆਫ […]

•CNC News
Canada

ਕੈਨੇਡਾ ਵੱਲੋਂ 7 ਹਜ਼ਾਰ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀ

ਕੈਨੇਡਾ ਵੱਲੋਂ 7 ਹਜ਼ਾਰ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੀ ਤਿਆਰੀਵਿਨੀਪੈੱਗ: ਕੈਨੇਡਾ ਵਿਚ ਗ਼ੈਰਕਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ ਦੀ ਪੈੜ ਨੱਪਣ ਵਿਚ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ ਹੈ। ਗ਼ੈਰਕਨੂੰਨੀ ਪਰਵਾਸੀਆਂ ਦਾ ਮੁੱਦਾ ਹਾਊਸ ਆਫ਼ ਕਾਮਨਜ਼ ਦੀ […]

•CNC News
America

ਟਰੰਪ ਇਸ਼ਤਿਹਾਰ ਨੂੰ ਲੈ ਕੇ ਕੈਨੇਡਾ ਤੋਂ ਹੋਏ ਨਰਾਜ਼

ਟਰੰਪ ਇਸ਼ਤਿਹਾਰ ਨੂੰ ਲੈ ਕੇ ਕੈਨੇਡਾ ਤੋਂ ਹੋਏ ਨਰਾਜ਼ਵਾਸ਼ਿੰਗਟਨ [ਡੀਸੀ] :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਵਿਸ਼ੇਸ਼ਤਾ ਵਾਲੇ ’ਫਰੇਬੀ’ ਇਸ਼ਤਿਹਾਰ, ਜੋ ਐਮਐਲਬੀ ਵਰਲਡ ਸੀਰੀਜ਼ ਦੌਰਾਨ ਪ੍ਰਸਾਰਿਤ ਕੀਤਾ ਗਿਆ ਸੀ, ਨੂੰ ਲੈ ਕੇ ਕੈਨੇਡਾ ਨਾਲ ਨਰਾਜ਼ਤਾ ਪ੍ਰਗਟ ਕੀਤੀ ਹੈ ਤੇ ਪਹਿਲਾਂ ਤੋਂ ਲਾਗੂ ਟੈਕਸਾਂ ਤੋਂ ਇਲਾਵਾ 10 ਫੀਸਦੀ ਦਾ ਵਾਧਾ ਕਰ […]

•CNC News
Afghanistan

ਪਾਕਿ ਵੱਲੋਂ ਅਫ਼ਗਾਨਿਤਾਨ ਨੂੰ ਜੰਗ ਦੀ ਚਿਤਾਵਨੀ

ਪਾਕਿ ਵੱਲੋਂ ਅਫ਼ਗਾਨਿਤਾਨ ਨੂੰ ਜੰਗ ਦੀ ਚਿਤਾਵਨੀਇਸਲਾਮਬਾਦ :ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਸਰਹੱਦ ਪਾਰ ਦਹਿਸ਼ਤੀ ਗਤੀਵਿਧੀਆਂ ਨਾਲ ਨਜਿੱਠਣ ਲਈ ਸਾਂਝਾ ਨਿਗਰਾਨੀ ਅਤੇ ਕੰਟਰੋਲ ਢਾਂਚਾ ਸਥਾਪਤ ਕਰਨ ਲਈ ਇਸਤਾਂਬੁਲ ਵਿੱਚ ਦੂਜੇ ਗੇੜ ਦੀ ਗੱਲਬਾਤ ਕੀਤੀ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦਹਿਸ਼ਤਵਾਦ ਬਾਰੇ ਉਸ ਦੀ ਮੁੱਖ ਚਿੰਤਾ ਦਾ ਹੱਲ […]

•CNC News
Canada

ਕੈਨੇਡਾ-ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੈਲਥ-ਕੇਅਰ ਵਾਅਦਾ ਪੂਰਾ ਕਰਨ ਦੀ ਮੰਗ

ਕੈਨੇਡਾ-ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੈਲਥ-ਕੇਅਰ ਵਾਅਦਾ ਪੂਰਾ ਕਰਨ ਦੀ ਮੰਗਵਿਨੀਪੈਗ :ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ New 4emocratic Party of Manitoba (N4P) ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਸਰਵਜਨਕ ਹੈਲਥ-ਕੇਅਰ ਕਵਰੇਜ […]

•CNC News
Accident

ਅਮਰੀਕਾ ਟਰੱਕ ਹਾਦਸਾ:

ਅਮਰੀਕਾ ਟਰੱਕ ਹਾਦਸਾ:ਅੰਮ੍ਰਿਤਧਾਰੀ ਜਸ਼ਨਪ੍ਰੀਤ ਪਰਿਵਾਰ ਨੇ ਡਰੱਗਜ਼ ਦੇ ਦੋਸ਼ਾਂ ਨੂੰ ਨਕਾਰਿਆ, S7P3 ਤੋਂ ਮਦਦ ਦੀ ਅਪੀਲਗੁਰਦਾਸਪੁਰ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ […]

•CNC News
Israeli

ਹੁਣ ਰੂਬੀਓ ਇਜ਼ਰਾਈਲ ਜਾਣਗੇ

ਹੁਣ ਰੂਬੀਓ ਇਜ਼ਰਾਈਲ ਜਾਣਗੇਨਿਊਯਾਰਕ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਇਜ਼ਰਾਈਲ ਯਾਤਰਾ ਖਤਮ ਹੋਣ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਇਜ਼ਰਾਈਲ ਅਤੇ ਹਮਾਸ ਵਿਚਾਲੇ ਅਮਰੀਕਾ ਦੀ ਸਾਲਸੀ ਵਾਲਾ ਜੰਗਬੰਦੀ ਸਮਝੌਤਾ ਬਰਕਰਾਰ ਰੱਖਣ ਲਈ ਇਜ਼ਰਾਈਲ ਦੀ ਯਾਤਰਾ ਕਰਨਗੇ।ਇਸ ਹਫਤੇ ਦੇ ਸ਼ੁਰੂ ਵਿੱਚ ਵੈਂਸ ਨੇ ਦੱਖਣੀ ਇਜ਼ਰਾਈਲ ਵਿੱਚ ਸਿਵਲ ਮਿਲਟਰੀ […]

•CNC News
America

ਪੌਲ ਕਪੂਰ ਨੇ ਉਪ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆ

ਪੌਲ ਕਪੂਰ ਨੇ ਉਪ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆਵਾਸ਼ਿੰਗਟਨ : ਭਾਰਤੀ-ਅਮਰੀਕੀ ਲੇਖਕ ਅਤੇ ਸੁਰੱਖਿਆ ਮਾਹਿਰ ਪੌਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਲੈ ਲਿਆ। ਬੁੱਧਵਾਰ ਦੇਰ ਰਾਤ ਬਿਊਰੋ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਇਹ ਐਲਾਨ ਕੀਤਾ।ਪੋਸਟ ਵਿੱਚ ਕਿਹਾ […]

•CNC News
America

ਗੈਰ-ਅਮਰੀਕੀ ਬਰਾਮਦਾਂ ਦੁੱਗਣੀਆਂ ਕਰੇਗਾ ਕੈਨੇਡਾ

ਗੈਰ-ਅਮਰੀਕੀ ਬਰਾਮਦਾਂ ਦੁੱਗਣੀਆਂ ਕਰੇਗਾ ਕੈਨੇਡਾਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਦਹਾਕੇ ਵਿੱਚ ਕੈਨੇਡਾ ਦੀਆਂ ਗੈਰ-ਅਮਰੀਕੀ ਬਰਾਮਦਾਂ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫਾਂ ਕਾਰਨ ਨਿਵੇਸ਼ ਵਿੱਚ ਠਹਿਰਾਅ ਆ ਰਿਹਾ ਹੈ। ਉਹ 4 ਨਵੰਬਰ ਨੂੰ ਆਪਣੀ ਸਰਕਾਰ ਦਾ ਬਜਟ ਜਾਰੀ ਕਰਨਗੇ। ਉਨ੍ਹਾਂ ਬੁੱਧਵਾਰ ਨੂੰ ਕਿਹਾ, ‘‘ਕੈਨੇਡਾ ਦੀਆਂ […]

•CNC News
latest News

ਓਂਟਾਰੀਓ ਵਿੱਚ ਟੂਰਿਸਟ ਵਿਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਡਰਾਇਵਿੰਗ ਲਾਇਸੈਂਸ

ਓਂਟਾਰੀਓ ਵਿੱਚ ਟੂਰਿਸਟ ਵਿਜ਼ਾ ਵਾਲਿਆਂ ਨੂੰ ਨਹੀਂ ਮਿਲੇਗਾ ਡਰਾਇਵਿੰਗ ਲਾਇਸੈਂਸਵੈਨਕੂਵਰ :ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਲੈ ਕੇ ਕੈਨੇਡਾ ਆਏ ਲੋਕ ਹੁਣ ਓਂਟਾਰੀਓ ਸੂਬੇ ਤੋਂ ਡਰਾਇਵਰ ਲਾਇਸੈਂਸ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਹੁਣ ਏ ਵਰਗ, ਭਾਵ ਟਰੱਕ ਬੱਸ ਆਦਿ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਜੀ ਭਾਵ ਕਾਰ ਲਾਇਸੰਸ ਲੈ ਕੇ ਕੁਝ ਸਾਲ ਦਾ […]

•CNC News