CNC coverage

World News

International news and global developments from Cross Nation Chronical. Follow stories connecting countries, communities and the diaspora.

World News

ਅਵਤਾਰ ਸਿੰਘ ਖੰਡਾ ਨੂੰ ਲੈ ਕੇ ਵੱਡਾ ਖੁਲਾਸਾ

ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਮੁਖੀ ਅਤੇ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਮੌਤ ਨੂੰ ਲੈ ਕੇ ਇੱਕ ਫਿਰ ਸਵਾਲ ਖੜ੍ਹੇ ਹੋਣ ਲੱਗੇ ਹਨ। ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਸਵਾਲ ਭਾਰਤੀ ਏਜੰਸੀਆਂ ‘ਤੇ ਆ ਰਹੇ ਹਨ। ਯੂਕੇ ਮੀਡੀਆਂ ਦੀ ਜਾਂਚ ਰਿਪੋਰਟ ਵਿੱਚ ਪਇਆ ਗਿਆ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਪਹਿਲਾਂ ਉਸ ਨੂੰ […]

•CNC News
World News

ਇੰਡੋਨੇਸ਼ੀਆ ‘ਚ ਫੁਟਿਆ ਜਵਾਲਾਮੁਖੀ

ਇੰਡੋਨੇਸ਼ੀਆ ਵਿਚ ਜਵਾਲਾਮੁਖੀ ਫੁਟਣ ਕਾਰਨ ਰਾਖ ਦੀ ਮੋਟੀ ਪਰਤ ਛਾ ਗਈ। ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਮਾਰਾਪੀ ਪਹਾੜ ‘ਤੇ ਜਵਾਲਾਮੁਖੀ ਫੁਟਣ ਤੋਂ ਬਾਅਦ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਘੱਟੋ-ਘੱਟ 22 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੱਛਮੀ ਸੁਮਾਤਰਾ ਦੇ ਅਗਮ ਸੂਬੇ ‘ਚ ਸਥਿਤ ਮਾਊਂਟ ਮਾਰਾਪੀ ‘ਤੇ ਐਤਵਾਰ ਨੂੰ ਅਚਾਨਕ ਫੁਟਣ ਨਾਲ ਅਸਮਾਨ […]

•CNC News
latest News

ਸ. ਜਸਦੀਪ ਸਿੰਘ ਜੈਸੀ ਵੱਲੋਂ ਵਿਸ਼ੇਸ਼ ਖੁਲਾਸੇ

ਸ. ਜਸਦੀਪ ਸਿੰਘ ਜੈਸੀ ਵੱਲੋਂ ਵਿਸ਼ੇਸ਼ ਖੁਲਾਸੇ ਨਾਗਰਿਕਾਂ ਦੀ ਸੁਰੱਖਿਆ ਲਈ ਲਏ ਫੈਸਲਿਆਂ ਤੋਂ ਇਹ ਨਾ ਸਮਝਿਆ ਜਾਵੇਗਾ ਅਮਰੀਕਾ ਜਾਂ ਕੈਨੇਡਾ ਖਾਲਿਸਤਾਨੀ ਜਾਂ ਵੱਖਵਾਦੀਆਂ ਦੀ ਸਪੋਟ ਕਰਦਾ ਹੈ ਜਸਦੀਪ ਸਿੰਘ ਜੈਸੀ ਅਅਮੇਜਿੰਗ ਟੀ.ਵੀ. ਦੇ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਅਤੇ ਸਿੱਖ ਚਿੰਤਕ ਸ. ਜਸਦੀਪ ਸਿੰਘ ਜੈਸੀ ਨਾਲ ਭੱਖਵੇਂ ਮੁੱਦਿਆਂ ਉੱਤੇ […]

•CNC News
latest News

ਧੁੰਦ ਤੇ ਧੂੰਏਂ ਕਾਰਨ ਦਿੱਲੀ ਵਿਖੇ 20 ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ

ਧੁੰਦ ਤੇ ਧੂੰਏਂ ਕਾਰਨ ਦਿੱਲੀ ਵਿਖੇ 20 ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ ਨਵੀਂ ਦਿੱਲੀ : ਦਿੱਲੀ ਆਉਣ ਵਾਲੀਆਂ 20 ਉਡਾਣਾਂ ਨੂੰ ਅੱਜ ਧੁੰਦਲੇ ਮੌਸਮ ਕਾਰਨ ਜੈਪੁਰ, ਲਖਨਊ, ਅਹਿਮਦਾਬਾਦ ਅਤੇ ਅੰਮਿ੍ਰਤਸਰ ਵੱਲ ਮੋੜ ਦਿੱਤਾ ਗਿਆ। ਇੰਦਰਾ ਗਾਂਧੀ ਇੰਟਰਨੈਸਨਲ (ਆਈਜੀਆਈ) ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਉਡਾਣਾਂ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ […]

•CNC News
latest News

ਤਰਨਜੀਤ ਸਿੰਘ ਸੰਧੂ ਨਾਲ ਦੁਰਵਿਵਹਾਰ ਲਈ ਗੁਰਦੁਆਰਾ ਪ੍ਰਬੰਧਕਾਂ ਨੇ ਮੰਗੀ ‘ਮੁਆਫ਼ੀ’

ਅਮਰੀਕਾ ਵਿਚ ‘ਲੌਂਗ ਆਈਲੈਂਡ ਗੁਰਦੁਆਰੇ’ ਦੇ ਪ੍ਰਬੰਧਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਹਫ਼ਤਾਵਾਰੀ ਫੇਰੀ ਦੌਰਾਨ ਸੰਗਤ ਦੇ ਕੁਝ ਮੈਂਬਰਾਂ ਵਲੋਂ ਕੀਤੇ ਦੁਰਵਿਵਹਾਰ ਲਈ ਮੁਆਫ਼ੀ ਮੰਗੀ ਹੈ। ਨਿਊਯਾਰਕ ਵਿੱਚ ਲੋਂਗ ਆਈਲੈਂਡ, ਹਿਕਸਵਿਲੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ 29 ਨਵੰਬਰ ਨੂੰ ਰਾਜਦੂਤ ਨੂੰ ਲਿਖੇ ਪੱਤਰ ਵਿੱਚ ਕਿਹਾ, “ਅਸੀਂ ਕਿਸੇ ਵੀ ਅਸੁਵਿਧਾ […]

•CNC News
World News

ਵਿਦੇਸ਼ ‘ਚ ਦਿਲ ਦੇ ਦੌਰੇ ਨਾਲ ਦੋ ਹੋਰ ਪੰਜਾਬੀ ਨੌਜਵਾਨਾਂ ਦੀ ਮੌਤ

ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਦਿਲ ਦੇ ਦੌਰੇ ਨਾਲ ਮੌਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਹੁਣ ਸੰਗਰੂਰ ਤੇ ਫਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਦੋ ਨੌਜਵਾਨਾਂ ਦੀ ਕੈਨੇਡਾ ਤੇ ਸਾਈਪ੍ਰਸ ਵਿੱਚ ਦਿਲ ਦੇ ਦੌਰੇ ਨਾਲ ਮੌਤ ਦੀ ਖਬਰ ਆਈ ਹੈ। ਹਾਸਲ ਜਾਣਕਾਰੀ ਮੁਤਾਬਕ ਕੈਨੇਡਾ (Canada) ’ਚ ਰਹਿੰਦੇ ਦਿੜ੍ਹਬਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (29) […]

•CNC News
latest News

ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉੱਤੇ ਅਚਨਚੇਤ ਮੌਤ ਹੋ ਜਾਣ ਦੀ ਬੇਹੱਦ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦਾ ਪਤਾ ਪੀੜਤ ਪਰਿਵਾਰ […]

•CNC News
latest News

ਅਮਰੀਕਾ ਨੇ ਤੋੜਿਆ ਰਿਕਾਰਡ

ਅਮਰੀਕਾ ਨੇ ਰਿਕਾਰਡ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਭਾਰਤ ਵਿੱਚ ਅਮਰੀਕੀ ਦੂਤਘਰ ਅਤੇ ਇਸ ਦੇ ਕੌਂਸਲੇਟਾਂ ਨੇ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ 1.40 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ। ਅਮਰੀਕੀ ਵਿਦੇਸ਼ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ, ‘ਭਾਰਤ ਵਿੱਚ ਸਾਡੇ ਦੂਤਘਰਾਂ ਅਤੇ ਕੌਂਸਲੇਟਾਂ ਨੇ 140,000 ਤੋਂ ਵੱਧ ਵਿਦਿਆਰਥੀ ਵੀਜ਼ਾ […]

•CNC News
Punjab

ਪੰਜਾਬ ਪਹੁੰਚਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਦਿੜ੍ਹਬਾ ਦੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (28) ਕਰੀਬ 5 ਸਾਲ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਸੋਮਵਾਰ ਸ਼ਾਮ ਨੂੰ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਮਾਤਾ-ਪਿਤਾ ਕੈਨੇਡਾ ਤੋਂ ਆਪਣੇ ਪੁੱਤਰ ਕੋਲੋਂ ਵਾਪਸ ਪੰਜਾਬ ਆਏ ਸੀ। ਮਨਪ੍ਰੀਤ ਸਿੰਘ […]

•CNC News
India

ਦੁਬੱਈ ’ਚ 30 ਨਵੰਬਰ ਤੋਂ ਹੋਵੇਗਾ ਗਲੋਬਲ ਜਲਵਾਜੂ ਪਰਿਵਰਤਨ ਸੰਮੇਲਨ ਸੀ.ਓ.ਪੀ.-28 : ਨਰਿੰਦਰ ਤੋਮਰ

ਜਲਵਾਯੂ ਤਬਦੀਲੀ ’ਤੇ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (ਯੂ. ਐੱਨ. ਐੱਫ. ਸੀ. ਸੀ. ਸੀ. ਸੀ.) (ਸੀ. ਓ. ਪੀ.-28) ਦੀ ਬੈਠਕ 30 ਨਵੰਬਰ ਤੋਂ 12 ਦਸੰਬਰ ਤੱਕ ਦੁੱਬਈ ’ਚ ਹੋਵੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਬੈਠਕ ’ਚ ਭਾਰਤੀ ਸ਼ਿਸ਼ਟਮੰਡਲ ਦੀ ਭਾਗੀਦਾਰੀ ਲਈ ਚੱਲ ਰਹੀਆਂ ਤਿਆਰੀਆਂ ਦੇ ਨਾਲ ਹੀ […]

•CNC News
India

Google ਇਨ੍ਹਾਂ Gmail Accounts ਨੂੰ ਕਰਨ ਜਾ ਰਿਹੈ ਬੰਦ

ਗੂਗਲ ਦੇ ਪਾਪੂਲਰ ਪਲੇਟਫਾਰਮ ਜੀਮੇਲ ਅਕਾਊਂਟ (Gmail Account) ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਐਂਡਰਾਇਡ ਯੂਜ਼ਰਸ ਲਈ ਇਸ ਦਾ ਇਸਤੇਮਾਲ ਅਕਾਊਂਟ ਫੋਨ ‘ਚ ਲੌਗਇਨ ਕਰਨ ਤੇ ਐਪਸ ਦੀ ਵਰਤੋਂ ਕਰਨ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਜੇਕਰ ਤੁਸੀਂ ਆਪਣਾ ਜੀਮੇਲ ਅਕਾਊਂਟ ਬਣਾਉਣ ਤੋਂ ਬਾਅਦ ਭੁੱਲ ਗਏ ਹੋ, ਯਾਨੀ ਤੁਸੀਂ ਲੰਬੇ ਸਮੇਂ ਤੋਂ ਜੀਮੇਲ ਅਕਾਊਂਟ ਦੀ […]

•CNC News
Crime

Gurpatwant Pannu ਨੂੰ ਮਿਲਿਆ ਅਮਰੀਕਾ ਦਾ ਸਾਥ !

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਕਾਂ ਨੇ ਅਮਰੀਕਾ ਦੇ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਹੱਥੋਪਾਈ ਕੀਤੀ। ਇਸ ਘਟਨਾ ਬਾਰੇ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਇੱਕ ਵੀਡੀਓ ਟਵੀਟ ਕੀਤਾ ਹੈ ਜਿਸ ਵਿੱਚ ਪੰਨੂ ਦੇ ਸਮਰਥਕ ਭਾਰਤੀ ਰਾਜਦੂਤ ਨਾਲ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ। ਆਰਪੀ ਸਿੰਘ ਨੇ […]

•CNC News
World News

ਥਾਈਲੈਂਡ, ਸ਼੍ਰੀਲੰਕਾ ਤੋਂ ਬਾਅਦ ਹੁਣ ਇਸ ਦੇਸ਼ ਨੇ ਭਾਰਤੀਆਂ ਲਈ ਕੀਤਾ ਵੀਜ਼ਾ-ਫ੍ਰੀ ਐਂਟਰੀ

ਕੋਵਿਡ -19 ਮਹਾਂਮਾਰੀ ਦੇ ਅੰਤ ਤੋਂ ਬਾਅਦ, ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਸੰਦਰਭ ‘ਚ ਮਲੇਸ਼ੀਆ ਨੇ ਵੱਡਾ ਐਲਾਨ ਕੀਤਾ ਹੈ। ਮਲੇਸ਼ੀਆ ਨੇ ਐਤਵਾਰ ਨੂੰ ਕਿਹਾ, ਉਹ 1 ਦਸੰਬਰ ਤੋਂ ਭਾਰਤ ਦੇ ਸੈਲਾਨੀਆਂ ਨੂੰ 30 ਦਿਨਾਂ ਦੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦੇਵੇਗਾ। ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ, ਇਹੀ […]

•CNC News
Crime

ਕੈਨੇਡਾ ‘ਚ ਗੋਲੀਬਾਰੀ

ਮੱਧ ਕੈਨੇਡਾ ਦੀ ਰਾਜਧਾਨੀ ਮੈਨੀਟੋਬਾ ਦੇ ਵਿਨੀਪੈਗ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ। ਸਥਾਨਕ ਪੁਲਿਸ ਨੇ ਐਤਵਾਰ ਨੂੰ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਵਿਨੀਪੈਗ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੰਜ ਪੀੜਤਾਂ ਨੂੰ […]

•CNC News
India

2024 ‘ਚ ਟੈਸਲਾ ਕਰੇਗੀ ਭਾਰਤ ‘ਚ ਐਂਟਰੀ

ਟੈਸਲਾ ਪਿਛਲੇ ਕਾਫੀ ਸਮੇਂ ਤੋਂ ਭਾਰਤ ‘ਚ ਐਂਟਰੀ ਨੂੰ ਲੈ ਕੇ ਚਰਚਾ ‘ਚ ਹੈ। ਨਿਰਮਾਤਾ ਅਗਲੇ ਸਾਲ ਦੇਸ਼ ‘ਚ ਆਪਣੀਆਂ ਇਲੈਕਟ੍ਰਿਕ ਗੱਡੀਆਂ ਦੀ ਸ਼ਿਪਮੈਂਟ ਕਰਨ ਵਾਲੀ ਹੈ। ਇਸਤੋਂ ਇਲਾਵਾ ਅਗਲੇ 2 ਸਾਲਾਂ ‘ਚ ਆਪਣਾ ਪਲਾਂਟ ਵੀ ਲਗਾਏਗੀ। ਇਕ ਮੀਡੀਆ ਰਿਪੋਰਟ ਮੁਤਾਬਕ, ਟੈਸਲਾ ਕਿਸੇ ਵੀ ਪਲਾਂਟ ਦੀ ਸ਼ੁਰੂਆਤ ਲਈ ਲਗਭਗ 2 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ […]

•CNC News
Send a news tip