CNC coverage

World News

International news and global developments from Cross Nation Chronical. Follow stories connecting countries, communities and the diaspora.

India

ਕਾਸ਼ ਪਟੇਲ ਦੀ ਡੈਮੋਕਰੈਟਾਂ ਨਾਲ ਤਿੱਖੀ ਝੜਪ

ਕਾਸ਼ ਪਟੇਲ ਦੀ ਡੈਮੋਕਰੈਟਾਂ ਨਾਲ ਤਿੱਖੀ ਝੜਪਵਾਸ਼ਿੰਗਟਨ (ਅਮਰੀਕਾ), ਸੰਘੀ ਜਾਂਚ ਏਜੰਸੀ ਐੱਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਦਾ ਮੰਗਲਵਾਰ ਨੂੰ ਸੈਨੇਟ ਦੀ ਸੁਣਵਾਈ ਦੌਰਾਨ ਡੈਮੋਕਰੈਟ ਆਗੂਆਂ ਨਾਲ ਟਕਰਾਅ ਹੋਇਆ। ਪਟੇਲ ਨੇ ਆਪਣੇ ਰਿਕਾਰਡ ਦਾ ਬਚਾਅ ਕੀਤਾ, ਜਿਸ ਸਬੰਧੀ ਆਲੋਚਨਾ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਦੇਸ਼ ਦੀ ਪ੍ਰਮੁੱਖ ਸੰਘੀ ਕਾਨੂੰਨ ਲਾਗੂ ਕਰਨ ਵਾਲੀ […]

•CNC News
Crime

ਚਾਰਲੀ ਕਿਰਕ ਦੇ ਕਤਲ ਦਾ ਦੋਸ਼ ਤੈਅ

ਚਾਰਲੀ ਕਿਰਕ ਦੇ ਕਤਲ ਦਾ ਦੋਸ਼ ਤੈਅਪ੍ਰੋਵੋ/ਰੋਮ, ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਵਿੱਚ ਪਿਛਲੇ ਹਫ਼ਤੇ ਇੱਕ ਸਮਾਗਮ ਦੌਰਾਨ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖ਼?ਲਾਫ਼ ਅਦਾਲਤ ਵਿੱਚ ਸੱਤ ਦੋਸ਼ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲਾਂ ਨੇ ਮੰਗਲਵਾਰ ਨੂੰ 22 ਸਾਲਾ ਮੁਲਜ਼ਮ ਟਾਇਲਰ ਰੌਬਿਨਸਨ ਖ਼?ਲਾਫ਼ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ […]

•CNC News
India

ਟਰੰਪ ਵੱਲੋਂ ਮੋਦੀ ਨੂੰ ਜਨਮ ਦਿਨ ਦੀ ਵਧਾਈ

ਟਰੰਪ ਵੱਲੋਂ ਮੋਦੀ ਨੂੰ ਜਨਮ ਦਿਨ ਦੀ ਵਧਾਈਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫ਼ੋਨ ’ਤੇ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਵਿੱਚ ਸਹਿਯੋਗ ਲਈ ਭਾਰਤੀ ਨੇਤਾ ਦਾ ਧੰਨਵਾਦ ਕੀਤਾ।ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਫ਼ੋਨ […]

•CNC News
Crime

ਹੋਣ ਵਾਲੇ ਪਤੀ ਨੇ ਹੀ ਰਚੀ ਸੀ 72 ਸਾਲਾ ਮਹਿਲਾ ਦੇ ਕਤਲ ਦੀ ਸਾਜਿਸ਼

ਹੋਣ ਵਾਲੇ ਪਤੀ ਨੇ ਹੀ ਰਚੀ ਸੀ 72 ਸਾਲਾ ਮਹਿਲਾ ਦੇ ਕਤਲ ਦੀ ਸਾਜਿਸ਼ਮ੍ਰਿਤਕ ਮਹਿਲਾ ਦੇ ਅੱਧਸੜੇ ਅੰਗ ਡਰੇਨ ’ਚੋਂ ਬਰਾਮਦਸੀਆਟਲ : ਪੁਰਾਣੇ ਸਮਿਆਂ ਵਿੱਚ ਪਿਆਰ ’ਚ ਧੋਖੇ ਨੂੰ ਵੀ ਪ੍ਰੇਮੀਆਂ ਦੀ ਦੁਨੀਆ ਵੱਡੇ ਗੁਨਾਹ ਵਜੋਂ ਦੇਖਦੀ ਸੀ। ਪਰ ਹੁਣ ਪਿਆਰ ਵਿੱਚ ਕਤਲ ਦੀਆਂ ਖ਼ਬਰਾਂ ਵੀ ਆਮ ਸਾਹਮਣੇ ਆਉਂਣ ਲੱਗੀਆਂ ਹਨ। ਇਸੇ ਸਬੰਧਤ ਇੱਕ ਹੈਰਾਨੀਜਨਕ […]

•CNC News
China

ਚੀਨ ਤੇ ਫਿਲਪੀਨਜ਼ ਦੇ ਜਹਾਜ਼ ਟਕਰਾਉਣ ਕਾਰਨ ਤਣਾਅ

ਚੀਨ ਤੇ ਫਿਲਪੀਨਜ਼ ਦੇ ਜਹਾਜ਼ ਟਕਰਾਉਣ ਕਾਰਨ ਤਣਾਅਪੇਈਚਿੰਗ : ਚੀਨ ਦੇ ਤੱਟ ਰੱਖਿਅਕਾਂ ਨੇ ਫਿਲਪੀਨਜ਼ ਦੇ ਜਹਾਜ਼ ’ਤੇ ਅੱਜ ਸਕਾਰਬੋਰੋ ਸ਼ੋਆਲ ਨੇੜੇ ਆਪਣੇ ਜਹਾਜ਼ ਨੂੰ ਜਾਣਬੁੱਝ ਕੇ ਟੱਕਰ ਮਾਰਨ ਦਾ ਦੋਸ਼ ਲਾਇਆ ਹੈ। ਸਕਾਰਬੋਰੋ ਸ਼ੋਆਲ ਦੱਖਣੀ ਚੀਨ ਸਾਗਰ ’ਚ ਸਥਿਤ ਵਿਵਾਦਤ ਖੇਤਰ ਹੈ, ਜਿਸ ’ਤੇ ਦੋਵੇਂ ਦੇਸ਼ ਆਪਣਾ ਦਾਅਵਾ ਜਤਾਉਂਦੇ ਹਨ। ਤੱਟ ਰੱਖਿਅਕ ਬਲ ਨੇ […]

•CNC News
latest News

ਰੂਸ ਨੇ ਪਰਮਾਣੂ ਸਮਰੱਥਾ ਦਿਖਾਈ

ਰੂਸ ਨੇ ਪਰਮਾਣੂ ਸਮਰੱਥਾ ਦਿਖਾਈਮਾਸਕੋ :ਰੂਸ ਨੇ ਬੇਲਾਰੂਸ ਨਾਲ ਸਾਂਝੇ ਸੈਨਿਕ ਅਭਿਆਸ ਦੌਰਾਨ ਆਪਣੀ ਰਵਾਇਤੀ ਤੇ ਪਰਮਾਣੂ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਪੂਰਬੀ ਯੂਰੋਪ ’ਚ ਨਾਟੋ ਨਾਲ ਤਣਾਅ ਹੋਰ ਵਧ ਗਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਬੇਲਾਰੂਸ ਵਿੱਚ ਹੋਈਆਂ ਮਸ਼ਕਾਂ ਦੀ ਵੀਡੀਓ ਵੀ ਜਾਰੀ ਕੀਤੀ ਹੈ। ਹਾਲੀਆ ਹਫ਼ਤਿਆਂ ਦੌਰਾਨ ਕਈ ਘਟਨਾਵਾਂ ਨੇ ਖੇਤਰੀ ਅਸਥਰਿਤਾ […]

•CNC News
India

ਭਾਰਤੀ ਮੂਲ ਦਾ ਵਕੀਲ ਬਰਖ਼ਾਸਤ

ਭਾਰਤੀ ਮੂਲ ਦਾ ਵਕੀਲ ਬਰਖ਼ਾਸਤਲੰਡਨ : ਭਾਰਤੀ ਮੂਲ ਦਾ ਵਕੀਲ ਆਕਸਫੋਰਡ ਯੂਨੀਵਰਸਿਟੀ ਤੋਂ ਮੈਡੀਸਨ ਦੀ ਪੜ੍ਹਾਈ ਕਰਨ ਦਾ ਝੂਠਾ ਦਾਅਵਾ ਕਰਕੇ ਯੂਕੇ ਦੇ ਇੱਕ ਬੈਰਿਸਟਰ ਚੈਂਬਰ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ , ਜਿਸ ਕਰਕੇ ਉਸਨੂੰ ਬਰਖ਼ਾਸਤ ਕਰ ਦਿੱਤਾ ਗਿਆ।ਬਾਰ ਸਟੈਂਡਰਡ ਬੋਰਡ ਨੇ 50 ਸਾਲਾ ਅਨੁਰਾਗ ਮੋਹਿੰਦਰੂ ’ਤੇ ਬਦਨਾਮ ਕਰਨ ਵਾਲੇ ਆਚਰਣ ਵਿੱਚ ਸ਼ਾਮਲ […]

•CNC News
latest News

ਆਸਕਰ ਜੇਤੂ ਰੋਬਰਟ ਰੈੱਡਫੋਰਡ ਦਾ ਦੇਹਾਂਤ

ਆਸਕਰ ਜੇਤੂ ਰੋਬਰਟ ਰੈੱਡਫੋਰਡ ਦਾ ਦੇਹਾਂਤਹਾਲੀਵੁੱਡ “: ਹਾਲੀਵੁੱਡ ਦੇ ਗੋਲਡਨ ਬਵਾਏ ਨਾਲ ਜਾਣੇ ਜਾਂਦੇ ਆਸਕਰ ਜੇਤੂ ਨਿਰਦੇਸ਼ਕ, ਉਦਾਰਵਾਦੀ ਕਾਰਕੁਨ ਅਤੇ ਸੁਤੰਤਰ ਸਿਨੇਮਾ ਲਈ ਗੌਡਫਾਦਰ ਰੋਬਰਟ ਰੈੱਡਫੋਰਡ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।ਰੋਬਰਟ ਰੈੱਡਫੋਰਡ ਦੀ ਮੌਤ ਯੂਟਾਹ ਦੇ ਪਹਾੜਾਂ ਵਿੱਚ ਸਨਡੈਂਸ ਵਿਖੇ ਉਸਦੇ ਘਰ ਵਿੱਚ ਹੋਈ । ਇਹ ਉਹ ਜਗ?ਹਾ ਜਿਸਨੂੰ ਉਹ ਪਿਆਰ […]

•CNC News
latest News

ਦ ਨਿਊਯਾਰਕ ਟਾਈਮਜ਼’ ਵਿਰੁੱਧ‘ਟਰੰਪ ਵੱਲੋਂ 15 ਬਿਲੀਅਨ ਡਾਲਰ ਦਾ ਮਾਣਹਾਨੀ ਮੁਕੱਦਮਾ

ਦ ਨਿਊਯਾਰਕ ਟਾਈਮਜ਼’ ਵਿਰੁੱਧ‘ਟਰੰਪ ਵੱਲੋਂ 15 ਬਿਲੀਅਨ ਡਾਲਰ ਦਾ ਮਾਣਹਾਨੀ ਮੁਕੱਦਮਾਨਿਊਯਾਰਕ :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ‘ਦ ਨਿਊਯਾਰਕ ਟਾਈਮਜ਼’ ਅਤੇ ਇਸਦੇ ਚਾਰ ਪੱਤਰਕਾਰਾਂ ਵਿਰੁੱਧ 15 ਬਿਲੀਅਨ ਡਾਲਰ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।ਫਲੋਰੀਡਾ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਮੁਕੱਦਮੇ ਵਿੱਚ ਪ੍ਰਕਾਸ਼ਨ ਦੇ ਦੋ ਪੱਤਰਕਾਰਾਂ ਵੱਲੋਂ ਲਿਖੇ ਗਏ ਅਤੇ 2024 ਦੀਆਂ […]

•CNC News
India

ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਸ਼ੁਰੂ

ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਸ਼ੁਰੂਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਦੇ ਮੁੱਖ ਵਾਰਤਾਕਾਰਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਭਾਰੀ ਟੈਕਸ ਕਾਰਨ ਪੈਦਾ ਹੋਏ ਮੁੱਦਿਆਂ ਨੂੰ ਸੁਲਝਾਇਆ ਜਾ ਸਕੇ। ਅਮਰੀਕੀ ਟੀਮ ਦੀ ਅਗਵਾਈ ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਸਹਾਇਕ, ਬ੍ਰੈਂਡਨ ਲਿੰਚ ਕਰ ਰਹੇ […]

•CNC News
Canada

ਖ਼ਾਲਸਾ ਏਡ’ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਦੀ ਰਾਸ਼ੀ ਇਕੱਤਰ

ਖ਼ਾਲਸਾ ਏਡ’ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਦੀ ਰਾਸ਼ੀ ਇਕੱਤਰਵਿਨੀਪੈਗ : ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੀ ਸੰਸਥਾ ‘ਖ਼ਾਲਸਾ ਏਡ’ ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿਚ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਇਕੱਤਰ ਕੀਤੇ ਹਨ। ਇਸ ਵਿਚ ਮੈਨੀਟੋਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਕ ਲੱਖ ਡਾਲਰ […]

•CNC News
Australia

ਆਸਟਰੇਲੀਆ ਦੇ ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ

ਆਸਟਰੇਲੀਆ ਦੇ ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆਸਿਡਨੀ : ਸਿਡਨੀ ਵਿਚਲੇ ਇਕ ਗੁਰਦੁਆਰੇ ਨੇ ਖਾਲਸਾ ਏਡ ਕੋਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਵਜੋਂ ਦਿੱਤੀ 40 ਹਜ਼ਾਰ ਡਾਲਰ ਦੀ ਰਾਸ਼ੀ ਵਾਪਸ ਮੰਗੀ ਹੈ। ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ […]

•CNC News
Dubai

ਮੁਸਲਿਮ ਮੁਲਕਾਂ ਦੀ ਮੀਟਿੰਗ ਹੋਈ

ਮੁਸਲਿਮ ਮੁਲਕਾਂ ਦੀ ਮੀਟਿੰਗ ਹੋਈਦੁਬਈ, ਇਜ਼ਰਾਈਲ ਵੱਲੋਂ ਹਮਾਸ ਦੇ ਆਗੂਆਂ ’ਤੇ ਪਿਛਲੇ ਹਫ਼ਤੇ ਦੋਹਾ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਕਤਰ ਨੇ ਅੱਜ ਇਸ ਮੁੱਦੇ ’ਤੇ ਸੰਮੇਲਨ ਦੀ ਮੇਜ਼ਬਾਨੀ ਕੀਤੀ। ਕਤਰ ਨੂੰ ਆਸ ਹੈ ਕਿ ਅਰਬ ਅਤੇ ਇਸਲਾਮੀ ਦੇਸ਼ਾਂ ਦਾ ਇਹ ਸਮੂਹ ਗਾਜ਼ਾ ਪੱਟੀ ਵਿੱਚ ਹਮਾਸ ’ਤੇ ਜਾਰੀ ਹਮਲਿਆਂ ਦੌਰਾਨ ਇਜ਼ਰਾਈਲ ਨੂੰ ਰੋਕਣ ਦਾ ਕੋਈ […]

•CNC News
Ban

ਮੈਚ ਨੂੰ ਖੁੱਲ੍ਹ, ਆਸਥਾ ’ਤੇ ਪਾਬੰਦੀ’ਬਾਬੇ ਦੇ ਦਰ ’ਤੇ ਜਾਣ ’ਤੇ ਪਾਬੰਦੀ ਲਾਉਣਾ ਘੋਰ ਜ਼ਿਆਦਤੀ

ਮੈਚ ਨੂੰ ਖੁੱਲ੍ਹ, ਆਸਥਾ ’ਤੇ ਪਾਬੰਦੀ’ਬਾਬੇ ਦੇ ਦਰ ’ਤੇ ਜਾਣ ’ਤੇ ਪਾਬੰਦੀ ਲਾਉਣਾ ਘੋਰ ਜ਼ਿਆਦਤੀ : ਭਗਵੰਤ ਮਾਨਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ’ਤੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੇ ਪਾਕਿਸਤਾਨ ਜਾਣ ’ਤੇ ਲਾਈ ਪਾਬੰਦੀ ’ਤੇ ਇਤਰਾਜ਼ ਕਰਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਮੁੱਖ […]

•CNC News
Crime

ਬਰਤਾਨਵੀ ਸੰਸਦ ਮੈਂਬਰ ਪ੍ਰੀਤ ਕੌਰ ਨੇ ਜਬਰ ਜਨਾਹ ਦੀ ਕੀਤੀ ਨਿਖੇਧੀ

ਬਰਤਾਨਵੀ ਸੰਸਦ ਮੈਂਬਰ ਪ੍ਰੀਤ ਕੌਰ ਨੇ ਜਬਰ ਜਨਾਹ ਦੀ ਕੀਤੀ ਨਿਖੇਧੀਲੰਡਨ : ਬਰਤਾਨੀਆ ਦੀ ਸਿੱਖ ਸੰਸਦ ਮੈਂਬਰੀ ਪ੍ਰੀਤ ਕੌਰ ਨੇ ਇਕ ਸਿੱਖ ਮਹਿਲਾ ਨਾਲ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਵੈਸਟ ਮਿਡਲੈਂਡਜ਼ ਪੁਲੀਸ ਨੇ ਕਿਹਾ ਕਿ ਉਹ ਇਸ ਹਮਲੇ ਨੂੰ ਨਸਲੀ ਅਪਰਾਧ ਮੰਨ ਕੇ ਜਾਂਚ ਕਰ ਰਹੀ ਹੈ।ਪ੍ਰੀਤ ਕੌਰ ਗਿੱਲ ਨੇ […]

•CNC News
Send a news tip