Australia

SKUAST-Kashmir Launches Two-Day Training Programme on Millet Revival and Promotion in Gurez

Gurez : Sher-e-Kashmir University of Agricultural Sciences and Technology of Kashmir (SKUAST-Kashmir), through the Faculty of Agriculture (FoA), Wadura, in collaboration with Krishi Vigyan Kendra (KVK)/Mountain Agriculture Research and...

Bandipora Police Recover 610 Grams of Charas Like Substance at Mantrigam Pethkote; One Person Arrested

BANDIPORA, OCTOBER 13, 2026: Bandipora Police today apprehended a drug peddler at Mantrigam Pethkote...

Pakistan Imposes Emergency Rule in Province Governed by Imran Khan’s Party

Islamabad: Pakistan has imposed emergency rule in a province governed by the party of...

Trump Says Iran War Will End ‘Very Soon’, Either Through Fighting or a Deal

Washington, October 10: US President Donald Trump has said that the ongoing conflict with...

Several Protesters Detained at Jantar Mantar in Delhi; Demonstrator Says ‘Constitution Is Being Decimated’

New Delhi, October 10: Several protesters were detained by police at Jantar Mantar in...

ਅਸਟ੍ਰੇਲੀਆ ਫਰਾਰ ‘ਆਪ’ ਵਿਧਾਇਕ ਪਠਾਣਮਾਜਰਾ ਦਾ ਨਵਾਂ ਵੀਡੀਓ ਸਾਹਮਣੇ ਆਇਆ

ਅਸਟ੍ਰੇਲੀਆ ਫਰਾਰ ‘ਆਪ’ ਵਿਧਾਇਕ ਪਠਾਣਮਾਜਰਾ ਦਾ ਨਵਾਂ ਵੀਡੀਓ ਸਾਹਮਣੇ ਆਇਆਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਜੋ ਜਬਰ ਜਨਾਹ ਦੇ ਦੋਸ਼ਾਂ ਕਰਕੇ ਸਤੰਬਰ ਤੋਂ...

ਆਸਟਰੇਲੀਆ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਆਸਟਰੇਲੀਆ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਬ੍ਰਿਸਬੇਨ :ਆਸਟਰੇਲੀਆ ’ਚ 107ਵੇਂ ਰਿਮੈਂਬਰੈਂਸ ਡੇਅ ਮੌਕੇ ਪਹਿਲੇ ਵਿਸ਼ਵ ਯੁੱਧ (1914-1918) ਸਣੇ ਵੱਖ-ਵੱਖ ਯੁੱਧਾਂ ਵਿੱਚ ਸ਼ਹੀਦ ਹੋਏ 60 ਹਜ਼ਾਰ ਤੋਂ...

ਆਸਟਰੇਲੀਆ ’ਚ ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸ਼ਾਂਤੀ ਲਈ ਰੈਲੀਆਂ

ਆਸਟਰੇਲੀਆ ’ਚ ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸ਼ਾਂਤੀ ਲਈ ਰੈਲੀਆਂਸਿਡਨੀ : ਇੱਥੇ ਅੱਜ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਗ਼ਾਜ਼ਾ ਪੱਟੀ ਵਿਚ ਸਥਾਈ ਸ਼ਾਂਤੀ ਲਈ...

ਯੂਕੇ ਵੱਲੋਂ ਫਲਸਤੀਨੀ ਰਾਜ ਨੂੰ ਮਾਨਤਾ

ਯੂਕੇ ਵੱਲੋਂ ਫਲਸਤੀਨੀ ਰਾਜ ਨੂੰ ਮਾਨਤਾਲੰਡਨ : ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ...

ਆਸਟਰੇਲੀਆ ਦੇ ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ

ਆਸਟਰੇਲੀਆ ਦੇ ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆਸਿਡਨੀ : ਸਿਡਨੀ ਵਿਚਲੇ ਇਕ ਗੁਰਦੁਆਰੇ ਨੇ ਖਾਲਸਾ...

ਸਿਡਨੀ ਬੀਚ ’ਤੇ ਸ਼ਾਰਕ ਦੇ ਹਮਲੇ ਨਾਲ ਸਰਫਰ ਦੀ ਮੌਤ

ਸਿਡਨੀ ਬੀਚ ’ਤੇ ਸ਼ਾਰਕ ਦੇ ਹਮਲੇ ਨਾਲ ਸਰਫਰ ਦੀ ਮੌਤਸਿਡਨੀ : ਇਥੋਂ ਦੇ ਬੀਚ ’ਤੇ ਇੱਕ ਸ਼ਾਰਕ ਵੱਲੋਂ ਸਰਫਰ (ਲੱਕੜੀ ਦੇ ਫੱਟੇ ’ਤੇ ਪਾਣੀ...

ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜਬਰੀ ਉਤਾਰਿਆ, ਭੀੜ ਨੂੰ ਉਕਸਾਉਣ ਦੇ ਇਲਜ਼ਾਮ

ਭਾਰਤੀ ਮੂਲ ਦੇ ਵਿਅਕਤੀ ਨੂੰ ਸਟੇਜ ਤੋਂ ਜਬਰੀ ਉਤਾਰਿਆ, ਭੀੜ ਨੂੰ ਉਕਸਾਉਣ ਦੇ ਇਲਜ਼ਾਮਸੋਸ਼ਲ ਮੀਡੀਆ ’ਤੇ ਘਟਨਾ ਦੀ ਵੀਡੀਓ ਵਾਇਰਲਮੈਲਬਰਨ : ਆਸਟਰੇਲੀਆ ਵਿੱਚ ਇੱਕ...

ਅਸਟ੍ਰੇਲੀਆ ’ਚ ਵਿਦੇਸ਼ੀ ਕਾਮਿਆਂ ਖਿਲਾਫ ਰੋਸ

ਅਸਟ੍ਰੇਲੀਆ ’ਚ ਵਿਦੇਸ਼ੀ ਕਾਮਿਆਂ ਖਿਲਾਫ ਰੋਸਬ੍ਰਿਸਬੇਨ/ਮੈਲਬਰਨ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ‘ਮਾਰਚ ਫਾਰ ਆਸਟਰੇਲੀਆ’ ਦੇ ਬੈਨਰ ਹੇਠ ਇਮੀਗਰੇਸ਼ਨ (ਵਿਦੇਸ਼ੀ ਕਾਮਿਆਂ) ਵਿਰੋਧੀ ਰੈਲੀਆਂ ਕੀਤੀਆਂ...

- A word from our sponsors -

spot_img

Follow us

HomeAustralia