CNC coverage

Latest News

The latest published reports from Cross Nation Chronical. Follow news from Punjab, India, the United States and communities around the world.

CNC NEWS
Crime

ਵੈਨਕੂਵਰ ’ਚ ਭੀੜ ਨੂੰ ਕੁਚਲਦੀ ਕਾਰ ਨੇ 9 ਜਾਨਾਂ ਲਈਆਂ

ਵੈਨਕੂਵਰ ’ਚ ਭੀੜ ਨੂੰ ਕੁਚਲਦੀ ਕਾਰ ਨੇ 9 ਜਾਨਾਂ ਲਈਆਂ ਵੈਨਕੂਵਰ (ਕੈਨੇਡਾ) ਵੈਨਕੂਵਰ ਵਿੱਚ ਫਿਲੀਪੀਨੇ ਭਾਈਚਾਰੇ ਦੁਆਰਾ ਮਨਾਏ ਜਾ ਰਹੇ ਰਵਾਇਤੀ ਮੇਲੇ ਮੌਕੇ ਇਕੱਤਰ ਸੈਂਕੜੇ ਲੋਕਾਂ ਦੀ ਭੀੜ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਤੇ ਦੂਰ ਤੱਕ ਕੁਚਲਦਾ ਗਿਆ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਜ਼ਖ਼ਮੀ ਦੱਸੇ ਜਾਂਦੇ ਹਨ। ਕੈਨੇਡਾ […]

•CNC News
ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਹੋਵੇ : ਚੀਨ
latest News

ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਹੋਵੇ : ਚੀਨ

ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਹੋਵੇ : ਚੀਨ ਪੇਈਚਿੰਗ : ਚੀਨ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਦਿਆਂ ਪਹਿਲਗਾਮ ਦਹਿਸ਼ਤੀ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਕਰਵਾਉਣ ਦੀ ਮੰਗ ਕੀਤੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ‘ਸ਼ਿਨਹੂਆ’ ਅਨੁਸਾਰ 3hinese 6oreign Minister Wang Yi ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਉਪ ਪ੍ਰਧਾਨ […]

•CNC News
ਲੰਡਨ ’ਚ ਪਾਕਿ ਮੁਜ਼ਾਹਰਾਕਾਰੀਆਂ ਦਾ ਵਿਰੋਧ
latest News

ਲੰਡਨ ’ਚ ਪਾਕਿ ਮੁਜ਼ਾਹਰਾਕਾਰੀਆਂ ਦਾ ਵਿਰੋਧ

ਲੰਡਨ ’ਚ ਪਾਕਿ ਮੁਜ਼ਾਹਰਾਕਾਰੀਆਂ ਦਾ ਵਿਰੋਧ ਲੰਡਨ, : ਬਰਤਾਨੀਆ ਵਿੱਚ ਪਰਵਾਸੀ ਭਾਰਤੀ ਭਾਈਚਾਰੇ ਦੇ ਲੋਕ ਪਾਕਿਸਤਾਨ ਦੇ ਪ੍ਰਦਰਸ਼ਨ ਖ਼ਿਲਾਫ਼ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ’ਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਪਰਵਾਸੀ ਪਾਕਿਸਤਾਨੀਆਂ ਨੇ ਭਾਰਤ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕਥਿਤ ਕੂੜ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਭਾਰਤ ਸਮਰਥਕ […]

•CNC News
ਭਾਰਤ ਸਰਕਾਰ ਨੇ 16 ਪਾਕਿ ਯੂਟਿਊਬ ਚੈਨਲ ਬਲੌਕ ਕੀਤੇ
India

ਭਾਰਤ ਸਰਕਾਰ ਨੇ 16 ਪਾਕਿ ਯੂਟਿਊਬ ਚੈਨਲ ਬਲੌਕ ਕੀਤੇ

ਭਾਰਤ ਸਰਕਾਰ ਨੇ 16 ਪਾਕਿ ਯੂਟਿਊਬ ਚੈਨਲ ਬਲੌਕ ਕੀਤੇ ਨਵੀਂ ਦਿੱਲੀ : ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਦੇਖਦਿਆਂ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਹੈ। ਇਹ ਕਾਰਵਾਈ ਪਹਿਲਗਾਮ ਹਮਲੇ ਮਗਰੋਂ ਗ੍ਰਹਿ ਮੰਤਰਾਲੇ ਦੀਆਂ ਸਿਫਾਰਸ਼ਾਂ ’ਤੇ ਕੀਤੀ ਗਈ ਹੈ। ਇਹ ਚੈਨਲ ਭਾਰਤ ਵਿਰੁੱਧ ਪ੍ਰਚਾਰ ਅਤੇ ਦੇਸ਼ ਵਿਰੋਧੀ ਸਮੱਗਰੀ ਪ੍ਰਸਾਰਿਤ ਕਰ ਰਹੇ ਸਨ। […]

•CNC News
ਭਾਰਤ ਫਰਾਂਸ ਤੋਂ ਖਰੀਦੇਗਾ 26 ਰਾਫ਼ੇਲ ਜੈੱਟਸ
India

ਭਾਰਤ ਫਰਾਂਸ ਤੋਂ ਖਰੀਦੇਗਾ 26 ਰਾਫ਼ੇਲ ਜੈੱਟਸ

ਭਾਰਤ ਫਰਾਂਸ ਤੋਂ ਖਰੀਦੇਗਾ 26 ਰਾਫ਼ੇਲ ਜੈੱਟਸ ਨਵੀਂ ਦਿੱਲੀ : ਭਾਰਤ ਅਤੇ ਫਰਾਂਸ ਨੇ ਲਗਭਗ 64,000 ਕਰੋੜ ਰੁਪਏ ਦੀ ਲਾਗਤ ਨਾਲ ਰਾਫ਼ੇਲ ਲੜਾਕੂ ਜਹਾਜ਼ਾਂ ਦੇ 26 ਨੇਵਲ ਰੂਪਾਂ ਨੂੰ ਖਰੀਦਣ ਲਈ ਇਕ ਅੰਤਰ-ਸਰਕਾਰੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ’ਤੇ ਇਕ ਵਰਚੁਅਲ ਸਮਾਗਮ ਵਿਚ ਮੋਹਰ ਲਗਾਈ ਗਈ। ਭਾਰਤ ਜਹਾਜ਼ ਵਾਹਕ ਆਈਐੱਨਐੱਸ ਵਿਕਰਾਂਤ ’ਤੇ ਤਾਇਨਾਤੀ […]

•CNC News
ਆਮਿਰ ਖ਼ਾਨ ਦਾ ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਹੋਣ ਦਾ ਦਾਅਵਾ
India

ਆਮਿਰ ਖ਼ਾਨ ਦਾ ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਹੋਣ ਦਾ ਦਾਅਵਾ

ਆਮਿਰ ਖ਼ਾਨ ਦਾ ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਹੋਣ ਦਾ ਦਾਅਵਾ ਨਵੀਂ ਦਿੱਲੀ : ਬੀਤੇ ਦਿਨਾਂ ਤੋਂ ਭਾਰਤੀ ਅਦਾਕਾਰ ਆਮਿਰ ਖ਼ਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਰਸਾਉਂਦਾ ਇੱਕ ਪੋਸਟਰ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦਾ ਲੋਕਾਂ ਵਿੱਚ ਰੋਸ ਫੈਲਣਾ ਸ਼ੁਰੂ ਹੋ […]

•CNC News
ਪਹਿਲਗਾਮ ਹਮਲੇ ਤੋਂ ਬਾਅਦ ਹਜ਼ਾਰਾਂ ਭਾਰਤੀਆਂ ਨੇ ਪਾਕਿਸਤਾਨ ਛੱਡਿਆ
latest News

ਪਹਿਲਗਾਮ ਹਮਲੇ ਤੋਂ ਬਾਅਦ ਹਜ਼ਾਰਾਂ ਭਾਰਤੀਆਂ ਨੇ ਪਾਕਿਸਤਾਨ ਛੱਡਿਆ

ਪਹਿਲਗਾਮ ਹਮਲੇ ਤੋਂ ਬਾਅਦ ਹਜ਼ਾਰਾਂ ਭਾਰਤੀਆਂ ਨੇ ਪਾਕਿਸਤਾਨ ਛੱਡਿਆ ਲਾਹੌਰ :ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਵੀਜ਼ਾ ਰੱਦ ਹੋਣ ਕਾਰਨ ਆਪਣੀਆਂ ਯਾਤਰਾਵਾਂ ਵਿਚ ਛੱਡਣ ਲਈ ਮਜਬੂਰ ਹੋਣ ਤੋਂ ਬਾਅਦ ਪਿਛਲੇ ਛੇ ਦਿਨਾਂ ਵਿਚ 1,000 ਤੋਂ ਵੱਧ ਭਾਰਤੀ ਵਾਹਗਾ ਸਰਹੱਦ ਰਾਹੀਂ ਆਪਣੇ ਘਰ ਰਵਾਨਾ ਹੋਣ ਲਈ ਪਾਕਿਸਤਾਨ ਛੱਡ ਕੇ ਚਲੇ ਗਏ ਹਨ। ਇਕ ਸਰਕਾਰੀ ਅਧਿਕਾਰੀ ਨੇ ਸੋਮਵਾਰ […]

•CNC News
ਪੰਜਾਬ ਦੇ ਵਿਜੀਲੈਂਸ ਚੀਫ਼ ਐਸ.ਪੀ. ਸਿੰਘ ਪਰਮਾਰ ਸਮੇਤ ਦੋ ਹੋਰ ਅਫ਼ਸਰਾਂ ਨੂੰ ਕੀਤਾ ਸਸਪੈਂਡ
India

ਪੰਜਾਬ ਦੇ ਵਿਜੀਲੈਂਸ ਚੀਫ਼ ਐਸ.ਪੀ. ਸਿੰਘ ਪਰਮਾਰ ਸਮੇਤ ਦੋ ਹੋਰ ਅਫ਼ਸਰਾਂ ਨੂੰ ਕੀਤਾ ਸਸਪੈਂਡ

ਪੰਜਾਬ ਦੇ ਵਿਜੀਲੈਂਸ ਚੀਫ਼ ਐਸ.ਪੀ. ਸਿੰਘ ਪਰਮਾਰ ਸਮੇਤ ਦੋ ਹੋਰ ਅਫ਼ਸਰਾਂ ਨੂੰ ਕੀਤਾ ਸਸਪੈਂਡ ਪ੍ਰਵੀਨ ਕੁਮਾਰ ਸਿਨਹਾ ਹੋਣਗੇ ਪੰਜਾਬ ਵਿਜੀਲੈਂਸ ਚੀਫ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਦੇ ਚੀਫ ਸੁਰਿੰਦਰ ਪਾਲ ਸਿੰਘ ਪਰਮਾਰ ਸਮੇਤ ਏ.ਆਈ.ਜੀ. ਅਤੇ ਐਸ.ਐਸ.ਪੀ. ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਡਰਾਈਵਿੰਗ ਲਾਈਸੈਂਸ ਘੁਟਾਲੇ ਵਿੱਚ ਹੋਈ ਹੈ। ਸਵਰਨਦੀਪ ਸਿੰਘ […]

•CNC News
ਹਰਸਿਮਰਤ ਰੰਧਾਵਾ ਨੂੰ ਪਿੰਡ ਧੂੰਦਾ ’ਚ ਨਮ ਅੱਖਾਂ ਨਾਲ ਵਿਦਾਇਗੀ
latest News

ਹਰਸਿਮਰਤ ਰੰਧਾਵਾ ਨੂੰ ਪਿੰਡ ਧੂੰਦਾ ’ਚ ਨਮ ਅੱਖਾਂ ਨਾਲ ਵਿਦਾਇਗੀ

ਹਰਸਿਮਰਤ ਰੰਧਾਵਾ ਨੂੰ ਪਿੰਡ ਧੂੰਦਾ ’ਚ ਨਮ ਅੱਖਾਂ ਨਾਲ ਵਿਦਾਇਗੀ ਸ੍ਰੀ ਗੋਇੰਦਵਾਲ ਸਾਹਿਬ : ਕੈਨੇਡਾ ਵਿਚ ਪਿਛਲੇ ਦਿਨੀਂ ਦੋ ਧਿਰਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਹੋਈ ਹਰਸਿਮਰਤ ਕੌਰ ਰੰਧਾਵਾ (21) ਨੂੰ ਅੱਜ ਉਸ ਦੇ ਜੱਦੀ ਪਿੰਡ ਧੂੰਦਾ ਵਿਚ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤੇ ਸਸਕਾਰ ਮੌਕੇ ਸੈਂਕੜੇ ਲੋੜ ਮੌਜੂਦ ਸਨ। […]

•CNC News
ਦੌਲੇਵਾਲਾ ’ਚ ਪੁਲੀਸ ਦੀ ਵੱਡੀ ਕਾਰਵਾਈ, ਚਾਰ ਨਸ਼ਾ ਤਸਕਰਾਂ ਦੇ ਘਰਾਂ ’ਤੇ ਚਲਾਇਆ ਪੀਲਾ ਪੰਜਾ
India

ਦੌਲੇਵਾਲਾ ’ਚ ਪੁਲੀਸ ਦੀ ਵੱਡੀ ਕਾਰਵਾਈ, ਚਾਰ ਨਸ਼ਾ ਤਸਕਰਾਂ ਦੇ ਘਰਾਂ ’ਤੇ ਚਲਾਇਆ ਪੀਲਾ ਪੰਜਾ

ਦੌਲੇਵਾਲਾ ’ਚ ਪੁਲੀਸ ਦੀ ਵੱਡੀ ਕਾਰਵਾਈ, ਚਾਰ ਨਸ਼ਾ ਤਸਕਰਾਂ ਦੇ ਘਰਾਂ ’ਤੇ ਚਲਾਇਆ ਪੀਲਾ ਪੰਜਾ ਧਰਮਕੋਟ : ਮੋਗਾ ਪੁਲੀਸ ਨੇ ਅੱਜ ਨਸ਼ਾ ਤੱਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ ਵਿਚ ਵੱਡੀ ਕਾਰਵਾਈ ਕਰਦਿਆਂ ਇਸ ਧੰਦੇ ’ਚ ਕਥਿਤ ਤੌਰ ’ਤੇ ਸ਼ਾਮਲ ਚਾਰ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾਇਆ ਅਤੇ ਨਸ਼ਿਆਂ ਦੇ ਕਾਰੋਬਾਰ ਤੋਂ ਬਣਾਏ ਆਲੀਸ਼ਾਨ ਘਰਾਂ […]

•CNC News
ਪਹਿਲਗਾਮ ਹਮਲੇ ਪਿੱਛੋਂ ਪੰਜਾਬ ਤੋਂ ਕਸ਼ਮੀਰ ਲਈ 12 ਹਜ਼ਾਰ ਟੈਕਸੀ ਬੁਕਿੰਗਜ਼ ਰੱਦ
India

ਪਹਿਲਗਾਮ ਹਮਲੇ ਪਿੱਛੋਂ ਪੰਜਾਬ ਤੋਂ ਕਸ਼ਮੀਰ ਲਈ 12 ਹਜ਼ਾਰ ਟੈਕਸੀ ਬੁਕਿੰਗਜ਼ ਰੱਦ

ਪਹਿਲਗਾਮ ਹਮਲੇ ਪਿੱਛੋਂ ਪੰਜਾਬ ਤੋਂ ਕਸ਼ਮੀਰ ਲਈ 12 ਹਜ਼ਾਰ ਟੈਕਸੀ ਬੁਕਿੰਗਜ਼ ਰੱਦ ਜਲੰਧਰ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਦੇ ਖਿਲਾਫ ਜਲੰਧਰ ਵਿੱਚ ਟੈਕਸੀ ਯੂਨੀਅਨ ਵੱਲੋਂ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨਾਂ ਦਾ ਕਹਿਣਾ ਹੈ ਕਿ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੇਸ਼ ਦੇ […]

•CNC News
ਮੁਹਾਲੀ ਥਾਣੇ ’ਚ ਬਾਜਵਾ ਕੋਲੋਂ ਪੌਣੇ ਸੱਤ ਘੰਟੇ ਪੁੱਛ-ਪੜਤਾਲ
latest News

ਮੁਹਾਲੀ ਥਾਣੇ ’ਚ ਬਾਜਵਾ ਕੋਲੋਂ ਪੌਣੇ ਸੱਤ ਘੰਟੇ ਪੁੱਛ-ਪੜਤਾਲ

ਮੁਹਾਲੀ ਥਾਣੇ ’ਚ ਬਾਜਵਾ ਕੋਲੋਂ ਪੌਣੇ ਸੱਤ ਘੰਟੇ ਪੁੱਛ-ਪੜਤਾਲ ਗ੍ਰਿਫ਼ਤਾਰੀ ’ਤੇ ਰੋਕ ਲੱਗਣ ਸਦਕਾ ਚੜ੍ਹਦੀ ਕਲਾ ਵਿੱਚ ਨਜ਼ਰ ਆਏ ਬਾਜਵਾ ਐੱਸਏਐੱਸ ਨਗਰ (ਮੁਹਾਲੀ) : ਮੁਹਾਲੀ ਪੁਲੀਸ ਨੇ ਬੰਬਾਂ ਬਾਰੇ ਬਿਆਨ ਦੇਣ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਲਗਪਗ ਪੌਣੇ ਸੱਤ ਘੰਟੇ ਸਾਈਬਰ ਅਪਰਾਧ ਥਾਣੇ ਵਿੱਚ ਪੁੱਛ-ਪੜਤਾਲ […]

•CNC News
ਅਹਿਮਦਾਬਾਦ, ਸੂਰਤ ਵਿਚ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਹਿਰਾਸਤ ’ਚ ਲਏ
latest News

ਅਹਿਮਦਾਬਾਦ, ਸੂਰਤ ਵਿਚ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਹਿਰਾਸਤ ’ਚ ਲਏ

ਅਹਿਮਦਾਬਾਦ, ਸੂਰਤ ਵਿਚ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਹਿਰਾਸਤ ’ਚ ਲਏ ਅਹਿਮਦਾਬਾਦ : ਗੁਜਰਾਤ ਦੇ ਸ਼ਹਿਰਾਂ ਅਹਿਮਦਾਬਾਦ ਅਤੇ ਸੂਰਤ ਵਿਚ ਤਲਾਸ਼ੀ ਮੁਹਿੰਮਾਂ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਹਿ ਰਾਜ ਮੰਤਰੀ ਹਰਸ਼ ਸਾਂਗਵੀ ਨੇ […]

•CNC News
ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ- ਭਾਰਤ ਤੇ ਪਾਕਿਸਤਾਨ ਦੋਵੇਂ ਮੇਰੇ ਕਰੀਬ, ਕਸ਼ਮੀਰ ਵਿਵਾਦ ਹਜ਼ਾਰ ਸਾਲ ਪੁਰਾਣਾ
latest News

ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ- ਭਾਰਤ ਤੇ ਪਾਕਿਸਤਾਨ ਦੋਵੇਂ ਮੇਰੇ ਕਰੀਬ, ਕਸ਼ਮੀਰ ਵਿਵਾਦ ਹਜ਼ਾਰ ਸਾਲ ਪੁਰਾਣਾ

ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ- ਭਾਰਤ ਤੇ ਪਾਕਿਸਤਾਨ ਦੋਵੇਂ ਮੇਰੇ ਕਰੀਬ, ਕਸ਼ਮੀਰ ਵਿਵਾਦ ਹਜ਼ਾਰ ਸਾਲ ਪੁਰਾਣਾ ਸੋਸ਼ਲ ਮੀਡੀਆ ਯੂਜ਼ਰਜ਼ ਨੇ ਟਰੰਪ ਨੂੰ ਘੇਰਿਆ ਚੰਡੀਗੜ੍ਹ : ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਬਹੁਤ ਕਰੀਬ ਹਾਂ। ਕਸ਼ਮੀਰ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਹਜ਼ਾਰ ਸਾਲ ਤੋਂ ਵਿਵਾਦ ਜਾਰੀ ਹੈ, ਸ਼ਾਇਦ ਉਸ […]

•CNC News
ਸਿੰਧ ਦਰਿਆ ਸਾਡਾ ਹੈ ਤੇ ਸਾਡਾ ਹੀ ਰਹੇਗਾ – ਜਾਂ ਤਾਂ ਸਾਡਾ ਪਾਣੀ ਇਸ ’ਚੋਂ ਵਹੇਗਾ, ਜਾਂ ਉਨ੍ਹਾਂ ਦਾ ਖ਼ੂਨ’ : ਬਿਲਾਵਲ ਭੁੱਟੋ
India

ਸਿੰਧ ਦਰਿਆ ਸਾਡਾ ਹੈ ਤੇ ਸਾਡਾ ਹੀ ਰਹੇਗਾ – ਜਾਂ ਤਾਂ ਸਾਡਾ ਪਾਣੀ ਇਸ ’ਚੋਂ ਵਹੇਗਾ, ਜਾਂ ਉਨ੍ਹਾਂ ਦਾ ਖ਼ੂਨ’ : ਬਿਲਾਵਲ ਭੁੱਟੋ

‘ਸਿੰਧ ਦਰਿਆ ਸਾਡਾ ਹੈ ਤੇ ਸਾਡਾ ਹੀ ਰਹੇਗਾ – ਜਾਂ ਤਾਂ ਸਾਡਾ ਪਾਣੀ ਇਸ ’ਚੋਂ ਵਹੇਗਾ, ਜਾਂ ਉਨ੍ਹਾਂ ਦਾ ਖ਼ੂਨ’ : ਬਿਲਾਵਲ ਭੁੱਟੋ ਇਸਲਾਮਾਬਾਦ : ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧ ਜਲ ਸੰਧੀ (ਆਈਡਬਲਯੂਟੀ) ਨੂੰ ਮੁਅੱਤਲ ਕਰਨ ਦੇ ਫੈਸਲੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਧਮਕੀ […]

•CNC News
Send a news tip