CNC coverage

World News

International news and global developments from Cross Nation Chronical. Follow stories connecting countries, communities and the diaspora.

India

ਮੋਦੀ ਯੂਕੇ ਤੇ ਮਾਲਦੀਵ ਫੇਰੀ ਲਈ ਰਵਾਨਾ

ਮੋਦੀ ਯੂਕੇ ਤੇ ਮਾਲਦੀਵ ਫੇਰੀ ਲਈ ਰਵਾਨਾ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਤੇ ਮਾਲਦੀਵਜ਼ ਦੀ ਚਾਰ ਰੋਜ਼ਾ ਫੇਰੀ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਦੀ ਯੂਕੇ ਫੇਰੀ ਦੌਰਾਨ ਭਾਰਤ-ਯੂਕੇ ਫ੍ਰੀ ਟਰੇਡ ਐਗਰੀਮੈਂਟ (ਮੁਕਤ ਵਪਾਰ ਸਮਝੌਤੇ) ਉੱਤੇ ਸਹੀ ਪੈਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਇਸ ਫੇਰੀ […]

•CNC News
Crime

ਅਮਰੀਕਾ ’ਚ ਭਾਰਤੀ ਜੋੜੇ ਨੇ ਲੋਕਾਂ ਤੋਂ ਲੁੱਟੇ ਕਰੋੜਾਂ ਰੁਪਏ

ਅਮਰੀਕਾ ’ਚ ਭਾਰਤੀ ਜੋੜੇ ਨੇ ਲੋਕਾਂ ਤੋਂ ਲੁੱਟੇ ਕਰੋੜਾਂ ਰੁਪਏ ਟੈਕਸਾਸ : ਅਮਰੀਕਾ ਦੇ ਉੱਤਰੀ ਟੈਕਸਾਸ ਵਿੱਚ ਇੱਕ ਹਾਈ-ਪ੍ਰੋਫਾਈਲ ਭਾਰਤੀ ਜੋੜੇ ਨੂੰ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਧਾਰਥ ਮੁਖਰਜੀ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ’ਤੇ ਕਥਿਤ ਤੌਰ ’ਤੇ 100 ਤੋਂ ਵੱਧ ਲੋਕਾਂ ਨੂੰ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ […]

•CNC News
India

ਕੈਨੇਡਾ ਨੇ ਭਾਰਤੀਆਂ ਨੂੰ ਫ਼ਰਜ਼ੀ ਈਮੇਲਾਂ ਤੇ ਕਾਲਾਂ ਤੋਂ ਚੌਕਸ ਕੀਤਾ

ਕੈਨੇਡਾ ਨੇ ਭਾਰਤੀਆਂ ਨੂੰ ਫ਼ਰਜ਼ੀ ਈਮੇਲਾਂ ਤੇ ਕਾਲਾਂ ਤੋਂ ਚੌਕਸ ਕੀਤਾ ਵਿਨੀਪੈੱਗ : ਕੈਨੇਡਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਮੁਤਾਬਕ ਕੈਨੇਡਾ ਵਿੱਚ ਕੁਝ ਭਾਰਤੀ ਨਾਗਰਿਕਾਂ ਜਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਕੈਨੇਡੀਅਨ ਵੀਜ਼ਾ, ਇਮੀਗ੍ਰੇਸ਼ਨ […]

•CNC News
latest News

ਪਾਕਿ ’ਚ ਗੁਰੂ ਨਾਨਕ ਦੇਵ ਜੀ ’ਤੇ ਪੀ.ਐਚ.ਡੀ. ਕਰਨ ਵਾਲੀ ਡਾ. ਸੁਮੈਰਾ ਦਾ ਸਨਮਾਨ

ਪਾਕਿ ’ਚ ਗੁਰੂ ਨਾਨਕ ਦੇਵ ਜੀ ’ਤੇ ਪੀ.ਐਚ.ਡੀ. ਕਰਨ ਵਾਲੀ ਡਾ. ਸੁਮੈਰਾ ਦਾ ਸਨਮਾਨ ਬਰੈਂਪਟਨ : ਬਰੈਂਪਟਨ ਦੇ ਪੰਜਾਬੀ ਭਵਨ ਵਿਚ ਵਿਸ਼ਵ ਪੰਜਾਬੀ ਸਭਾ ਵਲੋਂ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿਚ ਪਾਕਿਸਤਾਨ ’ਚ ਗੁਰੂ ਨਾਨਕ ਦੇਵ ਜੀ ’ਤੇ ਪਹਿਲੀ ਪੀਐਚਡੀ ਕਰਨ ਵਾਲੀ ਪੰਜਾਬਣ ਡਾ. ਸੁਮੈਰਾ ਸਫ਼ਦਰ ਦੇ ਅਦਬ ਵਿਚ ਉਨ੍ਹਾਂ ਲਈ ਸਨਮਾਨ ਸਮਾਰੋਹ ਤੇ […]

•CNC News
Crime

ਗਾਜ਼ਾ ’ਚ 73 ਫਲਸਤੀਨੀ ਰਾਹਤ ਸਮੱਗਰੀ ਉਡੀਕਦੇ ਹਲਾਕ

ਗਾਜ਼ਾ ’ਚ 73 ਫਲਸਤੀਨੀ ਰਾਹਤ ਸਮੱਗਰੀ ਉਡੀਕਦੇ ਹਲਾਕ ਇਜ਼ਰਾਈਲ : ਗਾਜ਼ਾ ਵਿੱਚ ਅੱਜ ਵੱਖ-ਵੱਖ ਥਾਈਂ ਰਾਹਤ ਸਮੱਗਰੀ ਦੀ ਉਡੀਕ ਦੌਰਾਨ ਗੋਲੀਬਾਰੀ ’ਚ 73 ਵਿਅਕਤੀ ਮਾਰੇ ਗਏ ਹਨ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਤੇ ਸਥਾਨਕ ਹਸਪਤਾਲਾਂ ਮੁਤਾਬਕ ਸਭ ਤੋਂ ਵੱਧ ਮੌਤਾਂ ਉੱਤਰੀ ਗਾਜ਼ਾ ਵਿੱਚ ਹੋਈਆਂ, ਜਿੱਥੇ ਇਜ਼ਰਾਈਲ ਨਾਲ ਲੱਗਣ ਵਾਲੇ ਜ਼ਿਕਿਮ ਲਾਂਘੇ […]

•CNC News
latest News

ਵੀਅਤਨਾਮ ਵਿੱਚ ਕਿਸ਼ਤੀ ਪਲਟਣ ਕਾਰਨ 34 ਹਲਾਕ; 8 ਲਾਪਤਾ

ਵੀਅਤਨਾਮ ਵਿੱਚ ਕਿਸ਼ਤੀ ਪਲਟਣ ਕਾਰਨ 34 ਹਲਾਕ; 8 ਲਾਪਤਾ ਵੀਅਤਨਾਮ : ਵੀਅਤਨਾਮ ਦੇ ਹਾ ਲੌਂਗ ਬੇਅ ਵਿੱਚ ਦੁਪਹਿਰੇ ਤੂਫਾਨ ਆਉਣ ਤੋਂ ਬਾਅਦ ਸੈਰ-ਸਪਾਟਾ ਕਰਦੇ ਸੈਲਾਨੀਆਂ ਦੀ ਕਿਸ਼ਤੀ ਪਲਟ ਗਈ ਜਿਸ ਕਾਰਨ 34 ਜਣੇ ਮਾਰੇ ਗਏ ਜਦਕਿ ਅੱਠ ਲਾਪਤਾ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਨਸ਼ਰ ਕੀਤੀ ਹੈ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ 48 ਯਾਤਰੀ ਅਤੇ […]

•CNC News
Crime

ਭਾਰਤੀ ਡਾਕਟਰ ਨਸ਼ੀਲੀਆਂ ਦਵਾਈਆਂ ਦੇ ਕੇ ਕਰਦਾ ਸੀ ਜਿਨਸੀ ਸੋਸ਼ਣ

ਭਾਰਤੀ ਡਾਕਟਰ ਨਸ਼ੀਲੀਆਂ ਦਵਾਈਆਂ ਦੇ ਕੇ ਕਰਦਾ ਸੀ ਜਿਨਸੀ ਸੋਸ਼ਣ ਨਿਊਯਾਰਕ : ਨਊਜਰਸੀ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ’ਤੇ ਜਿਨਸੀ ਸੋਸ਼ਣ ਦੀ ਆੜ ਹੇਠ ਆਪਣੇ ਮਰੀਜ਼ਾਂ ਨੂੰ ਬਿਨਾਂ ਕਿਸੇ ਮੈਡੀਕਲ ਉਦੇਸ਼ ਦੇ ਨਸ਼ੀਲੀਆਂ ਦਵਾਈਆਂ ਦੇਣ ਦੇ ਦੋਸ਼ ਲੱਗੇ ਹਨ। ਨਿਊਜਰਸੀ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ 51 ਸਾਲਾ ਰਿਤੇਸ਼ ਕਾਲੜਾ ਕਥਿਤ ਤੌਰ ’ਤੇ […]

•CNC News
Crime

ਲੋਕਾਂ ’ਤੇ ਗੱਡੀ ਚੜ੍ਹਾਕੇ ਕੀਤੇ 20 ਜ਼ਖ਼ਮੀ, ਗਿ੍ਰਫਤਾਰ

ਲੋਕਾਂ ’ਤੇ ਗੱਡੀ ਚੜ੍ਹਾਕੇ ਕੀਤੇ 20 ਜ਼ਖ਼ਮੀ, ਗਿ੍ਰਫਤਾਰ ਵਾਸ਼ਿੰਗਟਨ : ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਇਕ ਕਾਰ ਸਵਾਰ ਨੇ ਲੋਕਾਂ ’ਤੇ ਆਪਣੀ ਕਾਰ ਚੜ੍ਹਾ ਦਿੱਤੀ ਜਿਸ ਕਾਰਨ ਵੀਹ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦਸ […]

•CNC News
latest News

ਮਾਪਿਆਂ ਅਤੇ ਦਾਦਾ-ਦਾਦੀ ਲਈ ਸਪਾਂਸਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹੈ ਕੈਨੇਡਾ

ਮਾਪਿਆਂ ਅਤੇ ਦਾਦਾ-ਦਾਦੀ ਲਈ ਸਪਾਂਸਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹੈ ਕੈਨੇਡਾ ਵਿਨੀਪੈੱਗ : ਮਾਪਿਆਂ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦਣ ਦੇ ਇੱਛੁਕ ਪਰਵਾਸੀ ਤਿਆਰੀ ਕਰ ਲੈਣ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਇਸ […]

•CNC News
latest News

ਟੀਆਰਐੱਫ ਦਹਿਸ਼ਤੀ ਜਥੇਬੰਦੀ ਕਰਾਰ : ਅਮਰੀਕਾ

ਟੀਆਰਐੱਫ ਦਹਿਸ਼ਤੀ ਜਥੇਬੰਦੀ ਕਰਾਰ : ਅਮਰੀਕਾ ਵਾਸ਼ਿੰਗਟਨ : ਅਮਰੀਕਾ ਨੇ ਪਹਿਲਗਾਮ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ ਜਥੇਬੰਦੀ ਦਿ ਰਜਿਸਟੈਂਸ ਫਰੰਟ (ਟੀਆਰਐੱਫ) ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ ਐਲਾਨਿਆ ਹੈ। ਇਹ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਾਇਬਾ ਨਾਲ ਜੁੜੀ ਹੋਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਕ ਬਿਆਨ ’ਚ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲਗਾਮ ਹਮਲੇ ਲਈ ਨਿਆਂ […]

•CNC News
India

ਭਾਰਤ-ਪਾਕਿ ਜੰਗ ਬਾਰੇ ਟਰੰਪ ਦਾ ਮੁੜ ਬਿਆਨ ਕਿਹਾ ਪੰਜ ਲੜਾਕੂ ਜਹਾਜ਼ ਡਿੱਗੇ

ਭਾਰਤ-ਪਾਕਿ ਜੰਗ ਬਾਰੇ ਟਰੰਪ ਦਾ ਮੁੜ ਬਿਆਨ ਕਿਹਾ ਪੰਜ ਲੜਾਕੂ ਜਹਾਜ਼ ਡਿੱਗੇ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ-ਪਾਕਿ ਜੰਗ ਰੋਕੇ ਜਾਣ ਦੇ ਦਾਅਵਿਆਂ ਦਰਮਿਆਨ ਉਨ੍ਹਾਂ ਇਸ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡੇਗੇ ਜਾਣ ਬਾਰੇ ਇੱਕ ਨਵਾਂ ਖੁਲਾਸਾ ਕੀਤਾ ਹੈ। ਟਰੰਪ ਨੇ ਹਾਲਾਂਕਿ ਸਪੱਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਹਾਂ ਵਿੱਚੋ ਕਿਹੜੇ ਮੁਲਕ ਦੇ […]

•CNC News
India

ਰੂਸ-ਭਾਰਤ-ਚੀਨ ਤਿੰਨ ਧਿਰੀ ਸਹਿਯੋਗ ਹੋਵੇਗਾ ਬਹਾਲ

ਰੂਸ-ਭਾਰਤ-ਚੀਨ ਤਿੰਨ ਧਿਰੀ ਸਹਿਯੋਗ ਹੋਵੇਗਾ ਬਹਾਲ ਪੇਈਚਿੰਗ : ਚੀਨ ਨੇ ਰੂਸ-ਭਾਰਤ-ਚੀਨ (ਆਰਆਈਸੀ) ਤਿੰਨ ਧਿਰੀ ਸਹਿਯੋਗ ਨੂੰ ਸੁਰਜੀਤ ਕਰਨ ਲਈ ਰੂਸ ਵੱਲੋਂ ਕੀਤੀ ਗਈ ਪਹਿਲ ਨੂੰ ਹਮਾਇਤ ਦਿੱਤੀ ਹੈ। ਚੀਨ ਨੇ ਕਿਹਾ ਕਿ ਤਿੰਨ ਧਿਰੀ ਸਹਿਯੋਗ ਨਾ ਸਿਰਫ਼ ਤਿੰਨੋਂ ਮੁਲਕਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ ਸਗੋਂ ਖ਼ਿਤੇ ਅਤੇ ਦੁਨੀਆ ਦੀ ਸੁਰੱਖਿਆ ਤੇ ਸਥਿਰਤਾ ਲਈ ਵੀ […]

•CNC News
latest News

ਪਾਕਿਸਤਾਨ ਵਿਖੇ ਕੇਪੀਕੇ ਵਿਧਾਨ ਸਭਾ ਲਈ ਸਿੱਖ ਆਗੂ ਦੀ ਚੋਣ

ਪਾਕਿਸਤਾਨ ਵਿਖੇ ਕੇਪੀਕੇ ਵਿਧਾਨ ਸਭਾ ਲਈ ਸਿੱਖ ਆਗੂ ਦੀ ਚੋਣ ਪੇਸ਼ਾਵਰ “: ਸੂਬਾਈ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਨੂੰ ਅਲਾਟ ਕੀਤੀ ਗਈ ਘੱਟ ਗਿਣਤੀ ਸੀਟ ’ਤੇ ਇੱਕ ਸਿੱਖ ਧਾਰਮਿਕ ਆਗੂ ਪਾਕਿਸਤਾਨ ਦੀ ਖੈਬਰ-ਪਖਤੂਨਖਵਾ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਹੈ। ਜੇਯੂਆਈ-ਐੱਫ ਦੇ ਨਾਮਜ਼ਦ ਗੁਰਪਾਲ ਸਿੰਘ ਨੂੰ ਘੱਟ ਗਿਣਤੀਆਂ ਲਈ ਰਾਖਵੀਂ ਸੀਟ […]

•CNC News
latest News

ਯੂਲੀਆ ਬਣੀ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ

ਯੂਲੀਆ ਬਣੀ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ ਕੀਵ : ਯੂਕਰੇਨ ਦੀ ਅਰਥਚਾਰੇ ਬਾਰੇ ਮੰਤਰੀ ਅਤੇ ਅਮਰੀਕਾ ਨਾਲ ਖਣਿਜ ਸਮਝੌਤੇ ਵਿੱਚ ਮੁੱਖ ਵਾਰਤਾਕਾਰ ਯੂਲੀਆ ਸਵਿਰੀਦੈਂਕੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਸਾਲ 2022 ਵਿੱਚ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਦੀ ਸਰਕਾਰ ਦੀ ਪਹਿਲੀ ਨਵੀਂ ਮੁਖੀ ਹੈ। ਸਵਿਰੀਦੈਂਕੋ ਯੂਕਰੇਨ ਸਰਕਾਰ ਦੇ […]

•CNC News
latest News

ਵੈਨਕੂਵਰ ਜਾ ਰਹੇ ਜਹਾਜ਼ ਨੂੰ ਰਿਜਾਇਨਾ ਉਤਾਰਨਾ ਪਿਆ

ਵੈਨਕੂਵਰ ਜਾ ਰਹੇ ਜਹਾਜ਼ ਨੂੰ ਰਿਜਾਇਨਾ ਉਤਾਰਨਾ ਪਿਆ ਵੈਨਕੂਵਰ :ਟਰਾਂਟੋਂ ਤੋਂ ਵੈਨਕੂਵਰ ਲਈ ਉਡਾਣ ਭਰਨ ਵਾਲੇ ਪੋਰਟਰ ਏਅਰਲਾਈਨ ਦੇ ਜਹਾਜ਼ ਅੰਦਰ ਧੂੰਆਂ ਫੈਲਣ ਕਰਕੇ ਉਸ ਨੂੰ ਹੰਗਾਮੀ ਹਾਲਤ ਵਿੱਚ ਰਿਜਾਇਨਾ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਐਂਬਰਾਇਰ-195 ਜੈੱਟ ਜਹਾਜ ਵਿੱਚ 95 ਯਾਤਰੀ ਤੇ ਅਮਲੇ ਦੇ 5 ਮੈਂਬਰ ਸਨ। ਉਡਾਣ ਭਰਨ ਤੋਂ ਕਰੀਬ ਦੋ ਘੰਟੇ ਬਾਦ […]

•CNC News
Send a news tip