CNC coverage
World News
International news and global developments from Cross Nation Chronical. Follow stories connecting countries, communities and the diaspora.

Indiaਪੰਜਾਬੀ ਨੌਜਵਾਨ ਕੈਨੇਡਾ ਦਰਿਆ ਵਿੱਚ ਦਰਿਆ ’ਚ ਰੁੜਿਆ ਓਟਾਵਾ : ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਨੌੌਜਵਾਨ ਦੀ ਕੈਨੇਡਾ ਦੇ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ, ਜਿਸ ਦਾ ਨਾਂਅ ਜਤਿਨ ਗਰਗ ਦੱਸਿਆ ਜਾ ਰਿਹਾ ਹੈ ਜੋ 11 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਵਾਲੀਬਾਲ ਖੇਡਦਿਆਂ ਦਰਿਆ ਵਿੱਚ ਡੁੱਬਣ ਕਾਰਨ ਉਸ ਦੀ […]
•CNC News

Businessਟਰੰਪ ਦੇ ਅਲਟੀਮੇਟਮ ਦਾ ਲਾਹਾ ਲੈ ਸਕਦੈ ਰੂਸ ਵਾਸ਼ਿੰਗਟਨ :ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ ਨੂੰ ਯੂਕਰੇਨ ਨਾਲ 50 ਦਿਨਾਂ ਦੇ ਅੰਦਰ ਸ਼ਾਂਤੀ ਸਮਝੌਤਾ ਕਰਨ ਜਾਂ ਫਿਰ ਊਰਜਾ ਬਰਾਮਦਾਂ ’ਤੇ ਸਖ਼ਤ ਪਾਬੰਦੀਆਂ ਦੇ ਦਿੱਤੇ ਗਏ ਅਲਟੀਮੇਟਮ ਦਰਮਿਆਨ ਮਾਸਕੋ ਵੱਲੋਂ ਯੂਕਰੇਨ ’ਤੇ ਜ਼ੋਰਦਾਰ ਹਮਲੇ ਕੀਤੇ ਜਾ ਸਕਦੇ ਹਨ। ਅਮਰੀਕਾ ਦੀ ਚਿਤਾਵਨੀ ਮਗਰੋਂ ਰੂਸ ਨੂੰ ਇਕ […]
•CNC News

Crimeਮੇਅਰ ਨੂੰ ਧਮਕੀ ਦੇਣ ਕਾਰਨ ਭਾਰਤੀ ਗ੍ਰਿਫ਼ਤਾਰ ਕੈਨੇਡਾ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭੇਜਣ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ 29 ਸਾਲਾ ਕੰਵਲਜੋਤ ਸਿੰਘ ਮਨੋਰੀਆ ਵਜੋਂ ਹੋਈ ਹੈ, ਜੋ ਕਿ ਬਰੈਂਪਟਨ ਦਾ ਹੀ ਵਸਨੀਕ ਹੈ। ਦਰਅਸਲ ਕੁਝ ਦਿਨ ਪਹਿਲਾਂ ਹੀ ਮੇਅਰ ਨੂੰ ਈਮੇਲ ਰਾਹੀਂ […]
•CNC News

Crimeਅੰਤਰਰਾਸ਼ਟਰੀ ਗੈਂਗਸਟਰ ਅਮਰੀਕਾ ’ਚ ਗ੍ਰਿਫ਼ਤਾਰ ਓਟਵਾ : ਭਾਰਤੀ-ਕੈਨੇਡਿਆਈ ਗੈਂਗਸਟਰ ਨੂੰ ਆਇਰਿਸ਼ ਗਰੋਹ ਨਾਲ ਮਿਲ ਕੇ ਨਸ਼ਿਆਂ ਦਾ ਕੌਮਾਂਤਰੀ ਪੱਧਰ ’ਤੇ ਧੰਦਾ ਕਰਨ ਦੇ ਦੋਸ਼ ਹੇਠ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਦੀ ਪਛਾਣ ਓਪਿੰਦਰ ਸਿੰਘ ਸਿਆਨ ਵਜੋਂ ਹੋਈ ਹੈ, ਜੋ ਆਇਰਿਸ਼ ਕਿਨਾਹਨ ਗਰੋਹ ਨਾਲ ਮਿਲ ਕੇ ਕੌਮਾਂਤਰੀ ਪੱਧਰ ’ਤੇ ਮੈਥਾਮਫੇਟਾਮਾਈਨ ਅਤੇ ਫੈਂਟੇਨਾਈਲ ਦੀ ਤਸਕਰੀ […]
•CNC News

latest Newsਇਰਾਕ ਦੇ ਪੰਜ ਮੰਜ਼ਿਲਾ ਮੋਲ ਨੂੰ ਅੱਗ ਲੱਗਣ ਕਾਰਨ 60 ਮੌਤਾਂ ਬਗ਼ਦਾਦ : ਹਾਲ ਹੀ ਇਰਾਕ ਦੇ ਸ਼ਹਿਰ ਅਲ-ਕੁਟ ਵਿਚ ਹਾਈਪਰਮਾਰਕੀਟ (ਮੌਲ) ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਰਾਜਪਾਲ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਜਾਂਚ ਦੇ ਸ਼ੁਰੂਆਤੀ ਨਤੀਜੇ […]
•CNC News

Crimeਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 12 ਗ੍ਰਿਫਤਾਰ ਨਵੀਂ ਦਿੱਲੀ : ਨੋਇਡਾ ਪੁਲੀਸ ਨੇ ਅਮਰੀਕਾ ਦੇ ਨਾਗਰਿਕਾਂ ਤੋਂ ਠੱਗੀ ਕਰਨ ਲਈ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ ਗਿਰੋਹ ਦੇ ਮੁਖੀ ਸਮੇਤ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਕੋਲੋਂ 10 ਲੈਪਟਾਪ, 16 […]
•CNC News

latest Newsਟਰੰਪ ਦੀ ਧਮਕੀ ਗੰਭੀਰ: ਰੂਸ ਮਾਸਕੋ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਵਸਤਾਂ ਦੇ ਖ਼ਰੀਦਦਾਰਾਂ ’ਤੇ ਪਾਬੰਦੀਆਂ ਦੀ ਧਮਕੀ ਅਤੇ ਯੂਕਰੇਨ ਨੂੰ ਹਥਿਆਰ ਦੇਣ ਬਾਰੇ ਬਿਆਨਾਂ ਨੂੰ ਕ੍ਰੈਮਲਿਨ ਨੇ ਗੰਭੀਰ ਕਰਾਰ ਦਿੱਤਾ ਹੈ। ਰੂਸ ਨੇ ਕਿਹਾ ਹੈ ਕਿ ਉਹ ਟਰੰਪ ਦੇ ਬਿਆਨ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਉਧਰ ਰੂਸੀ ਉਪ ਵਿਦੇਸ਼ ਮੰਤਰੀ ਸਰਗੇਈ […]
•CNC News

Crimeਇਜ਼ਰਾਈਲ ਵੱਲੋਂ ਦੱਖਣੀ ਸੀਰੀਆ ’ਚ ਫ਼ੌਜ ਦੇ ਟੈਕਾਂ ’ਤੇ ਹਮਲਾ ਸੀਰੀਆ”: ਇਜ਼ਰਾਇਲੀ ਫ਼ੌਜ ਨੇ ਦੱਖਣੀ ਸੀਰੀਆ ’ਚ ਮਿਲਟਰੀ ਟੈਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਇਜ਼ਰਾਇਲੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਹਮਲਾ ਉਸ ਜਗ?ਹਾ ’ਤੇ ਕੀਤਾ ਗਿਆ ਜਿੱਥੇ ਸੀਰੀਆ ਦੇ ਸਰਕਾਰੀ ਬਲਾਂ ਅਤੇ ਬੇਦੌਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝੜਪਾਂ […]
•CNC News

Indiaਭਾਰਤੀ ਵਿਦੇਸ਼ ਮੰਤਰੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਪੇਈਚਿੰਗ : ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (S3O) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਵਫ਼ਦ ਵਿਚ ਸ਼ਾਮਲ ਸਨ, ਜਿਨ੍ਹਾਂ ਚੀਨੀ ਸਦਰ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ […]
•CNC News

Indiaਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਚੇਤਾਵਨੀ: ਰੂਸ ਨਾਲ ਕਾਰੋਬਾਰੀ ਸਬੰਧ ਜਾਰੀ ਰਹੇ ਤਾਂ ਸਖ਼ਤ ਪਾਬੰਦੀਆਂ ਲਈ ਤਿਆਰ ਰਹੋ ਵਾਸ਼ਿੰਗਟਨ : ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਭਾਰਤ, ਬ੍ਰਾਜ਼ੀਲ ਤੇ ਚੀਨ ਵਰਗੇ ਮੁਲਕ ਜੇਕਰ ਰੂਸ ਨਾਲ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ […]
•CNC News

latest Newsਪਾਕਿਸਤਾਨ ’ਚ ਬੱਸ ਖੱਡ ’ਚ ਡਿੱਗਣ ਕਾਰਨ ਛੇ ਦੀ ਮੌਤ ਇਸਲਾਮਾਬਾਦ : ਬੀਤੇ ਦਿਨੀਂ ਪਾਕਿਸਤਾਨ ਦੇ ਚੱਕਰੀ ਇੰਟਰਚੇਂਜ ਨੇੜੇ ਇੱਕ ਮੁਲਤਾਨ ਜਾ ਰਹੀ ਯਾਤਰੀ ਬੱਸ ਪਲਟ ਕੇ ਖੱਡ ਵਿੱਚ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਡਾਨ ਨਿਊਜ਼ ਨੇ ਨੈਸ਼ਨਲ ਹਾਈਵੇਜ਼ ਐਂਡ ਮੋਟਰਵੇਅ ਪੁਲੀਸ ਅਤੇ […]
•CNC News

Indiaਭਾਰਤ ਤੋਂ 1 ਲੱਖ ਹੁਨਰਮੰਦ ਕਾਮੇ ਮੰਗਵਾਏਗਾ ਰੂਸ ਮਾਸਕੋ : ਇੱਥੇ ਕਾਰੋਬਾਰੀ ਆਗੂ ਆਂਦਰੇ ਬੇਸਦਿਨ ਨੇ ਕਿਹਾ ਹੈ ਕਿ ਰੂਸ ਦੇ ਸਨਅਤੀ ਖੇਤਰਾਂ ਵਿੱਚ ਲੇਬਰ ਦੀ ਭਾਰੀ ਘਾਟ ਨਾਲ ਨਜਿੱਠਣ ਲਈ ਮੁਲਕ ਵੱਲੋਂ ਵਰ੍ਹੇ ਦੇ ਅਖੀਰ ਤੱਕ ਭਾਰਤ ਤੋਂ ਇੱਕ ਲੱਖ ਕੁਸ਼ਲ ਕਾਮੇ ਮੰਗਵਾਏ ਜਾਣਗੇ। ‘ਯੂਰਲ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ ਦੇ ਮੁਖੀ ਬੇਸਦਿਨ ਨੇ […]
•CNC News

latest News50 ਦਿਨਾਂ ’ਚ ਯੂਕਰੇਨ ਨਾਲ ਜੰਗ ਖ਼ਤਮ ਨਾ ਕਰਨ ’ਤੇ ਰੂਸ ਨੂੰ ਦੇਣੇ ਪੈਣਗੇ ਭਾਰੀ ਟੈਕਸ: ਟਰੰਪ ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਯੂਕਰੇਨ ਨਾਲ ਪੰਜਾਹ ਦਿਨਾਂ ਦੇ ਅੰਦਰ-ਅੰਦਰ ਜੰਗ ਬੰਦ ਕਰਨ ਲਈ ਕੋਈ ਸਮਝੌਤਾ ਨਾ ਕੀਤਾ ਗਿਆ ਤਾਂ ਇਸ ਵੱਲੋਂ ਰੂਸ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ […]
•CNC News

latest Newsਅਮਰੀਕਾ ’ਚ ਸਿੱਖਿਆ ਵਿਭਾਗ ਦੇ 1,400 ਕਰਮੀਆਂ ਨੂੰ ਕੱਢਣ ਦੀ ਪ੍ਰਵਾਨਗੀ ਵਾਸ਼ਿੰਗਟਨ : ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਆਪਣੀ ਯੋਜਨਾ ਨੂੰ ਮੁੜ ਲੀਹ ’ਤੇ ਲਿਆਉਣ ਅਤੇ ਲਗਭਗ 1,400 ਕਰਮਚਾਰੀਆਂ ਦੀ ਛੁੱਟੀ ਦੀ ਇਜਾਜ਼ਤ ਦੇ ਦਿੱਤੀ ਹੈ। ਤਿੰਨ ਲਿਬਰਲ ਜੱਜਾਂ ਦੇ ਅਸਹਿਮਤ ਹੋਣ ਦੇ ਬਾਵਜੂਦ ਅਦਾਲਤ ਨੇ ਸੋਮਵਾਰ […]
•CNC News

latest Newsਪ੍ਰਸਿੱਧ ਮਸ਼ਹੂਰ ਆਰਿਫ਼ ਲੋਹਾਰ ਨੇ ਵਰਜੀਨੀਆ ’ਚ ਕੀਲੇ ਪੰਜਾਬੀ ਸਰੋਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮੰਚ ਤੋਂ ਦਿੱਤਾ ਦੋਵਾਂ ਦੇਸ਼ਾਂ ’ਚ ਸ਼ਾਂਤੀ ਦਾ ਸੁਨੇਹਾ ਵਾਸ਼ਿੰਗਟਨ : ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੁਲਾ ਦਿੰਦਾ ਪ੍ਰੋਗਰਾਮ ਜੋ ਮੈਰੀਲੈਂਡ ਵਿਖੇ ਕਰਵਾਇਆ ਗਿਆ ਦੀਆਂ ਚਰਚਾਵਾਂ ਸਿਖਰਾਂ ’ਤੇ ਹਨ। ਮਨਾਸਸ ਦੀ ਜੌਰਜ ਮੇਸਨ ਯੂਨੀਵਰਸਿਟੀ ਦੇ […]
•CNC News