Tag: natural disaster

ਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝੱਟਕੇ, 6 ਮੌਤਾਂ

ਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝੱਟਕੇ, 6 ਮੌਤਾਂਢਾਕਾ/ਬੰਗਲੁਰੂ :ਬੰਗਲਾਦੇਸ਼ ਵਿੱਚ 5.7 ਸ਼ਿੱਦਤ ਨਾਲ ਆਏ ਇੱਕ ਵੱਡੇ ਭੂਚਾਲ ਨੇ ਢਾਕਾ ਅਤੇ ਦੇਸ਼ ਦੇ ਕਈ ਹਿੱਸਿਆਂ...

ਜਪਾਨ ਵਿੱਚ 6.7 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

ਜਪਾਨ ਵਿੱਚ 6.7 ਸ਼ਿੱਦਤ ਵਾਲੇ ਭੂਚਾਲ ਦੇ ਝਟਕੇਟੋਕੀਓ :ਜਪਾਨ ਦੇ ਉੱਤਰੀ ਸਾਹਿਲ ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ...

ਭੂਚਾਲ ਨਾਲ ਕੰਬਿਆ ਨੇਪਾਲ

ਭੂਚਾਲ ਨਾਲ ਕੰਬਿਆ ਨੇਪਾਲਕਾਠਮੰਡੂ : ਪੱਛਮੀ ਨੇਪਾਲ ਦੇ ਸੂਦੂਰਪੱਛਮ ਸੂਬੇ ਵਿੱਚ ਬੁੱਧਵਾਰ ਨੂੰ 4.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ...

ਪੰਜਾਬ ਸਰਕਾਰ ਨੇ ਕੇਂਦਰ ਨੂੰ ਹੜ੍ਹ ਰਾਹਤ ਪੈਕੇਜ ਲਈ ਮੈਮੋਰੰਡਮ ਭੇਜਿਆ

ਪੰਜਾਬ ਸਰਕਾਰ ਨੇ ਕੇਂਦਰ ਨੂੰ ਹੜ੍ਹ ਰਾਹਤ ਪੈਕੇਜ ਲਈ ਮੈਮੋਰੰਡਮ ਭੇਜਿਆਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ...

ਤਾਈਵਾਨ ਤੇ ਫਿਲੀਪੀਨਜ਼ ’ਚ ਭਾਰੀ ਤੂਫ਼ਾਨ, ਦਰਜਨਾਂ ਲੋਕਾਂ ਦੀ ਮੌਤ

ਤਾਈਵਾਨ ਤੇ ਫਿਲੀਪੀਨਜ਼ ’ਚ ਭਾਰੀ ਤੂਫ਼ਾਨ, ਦਰਜਨਾਂ ਲੋਕਾਂ ਦੀ ਮੌਤਸ਼ੇਨਜ਼ੇਨ (ਚੀਨ) :ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਰਗਾਸਾ ਨੇ ਤਾਈਵਾਨ ਅਤੇ ਫਿਲੀਪੀਨਜ਼ ਵਿੱਚ ਮੌਤਾਂ ਅਤੇ ਤਬਾਹੀ...

ਦੱਖਣੀ ਐਟਲਾਂਟਿਕ ’ਚ ਭੂਚਾਲ

ਦੱਖਣੀ ਐਟਲਾਂਟਿਕ ’ਚ ਭੂਚਾਲਅੰਟਾਰਕਟਿਕਾ : ਦੱਖਣੀ ਐਟਲਾਂਟਿਕ ਸਾਗਰ ਵਿੱਚ ਵੀਰਵਾਰ ਨੂੰ ਦੇਰ ਰਾਤ 7.5 ਸ਼ਿੱਦਤ ਦਾ ਭੂਚਾਲ ਆਇਆ। ਅਮਰੀਕਾ ਦੇ ਭੂਵਿਗਿਆਨਕ ਸਰਵੇਖਣ ਵਿਭਾਗ ਨੇ...

ਇੰਡੋਨੇਸ਼ੀਆ’ਚ ਭਾਰੀ ਭੂਚਾਲ ਦੇ ਝਟਕੇ

ਇੰਡੋਨੇਸ਼ੀਆ’ਚ ਭਾਰੀ ਭੂਚਾਲ ਦੇ ਝਟਕੇ ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਖੇਤਰ ਵਿੱਚ ਮੰਗਲਵਾਰ ਨੂੰ 6.5 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ। ਜਰਮਨੀ ਦੇ ਪੱਛਮੀ...

- A word from our sponsors -

spot_img

Follow us

HomeTagsNatural disaster