ਜੈਸ਼ੰਕਰ ਅਗਲੇ ਹਫ਼ਤੇ ਰੂਸ ਦੌਰੇ ’ਤੇ

latest Newsਜੈਸ਼ੰਕਰ ਅਗਲੇ ਹਫ਼ਤੇ ਰੂਸ ਦੌਰੇ ’ਤੇ

ਜੈਸ਼ੰਕਰ ਅਗਲੇ ਹਫ਼ਤੇ ਰੂਸ ਦੌਰੇ ’ਤੇ
ਨਵੀਂ ਦਿੱਲੀ, ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਜੈਸ਼ੰਕਰ ਅਗਲੇ ਹਫ਼ਤੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰਵ ਨਾਲ ਅਹਿਮ ਗੱਲਬਾਤ ਲਈ ਮਾਸਕੋ ਦਾ ਦੌਰਾ ਕਰਨਗੇ।ਰੂਸ ਤੋਂ ਕੱਚਾ ਤੇਲ ਖ਼ਰੀਦਣ ਕਾਰਨ ਭਾਰਤ ਦੇ ਅਮਰੀਕਾ ਵਿਚਾਲੇ ਚੱਲਦੇ ਤਣਾਅ ਦਰਮਿਆਨ ਇਹ ਫੇਰੀ ਅਹਿਮ ਕਹੀ ਜਾ ਸਕਦੀ ਹੈ।
ਜੈਸ਼ੰਕਰ ਦੀ ਇਹ ਯਾਤਰਾ ਕੌਮੀ ਸੱਰਖਿਆ ਸਲਾਹਕਾਰ (1) ਅਜੀਤ ਡੱਵਾਲ ਦੇ ਰੂਸ ਦੌਰੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਕਈ ’ਚ ਅਧਿਕਾਰੀਆਂ ਨਾਲ ਮ?ਲਾਕਾਤ ਤ?ਂ ਕ?ਝ ਦਿਨ ਬਾਅਦ ਹੋ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਇਸ ਸਾਲ ਦੇ ਅਖ਼ੀਰ ਵਿੱਚ ਪੂਤਿਨ ਦੀ ਭਾਰਤ ਫੇਰੀ ਦੇ ਵੱਖ-ਵਖ ਪਹਿਲੂਆਂ ਨੂੰ ਵੀ ਅੰਤਿਮ ਰੂਪ ਦੇ ਸਕਦੀਆਂ ਹਨ। ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਲੈਕਸੀ ਫਦੇਯੇਵ ਨੇ ਮਾਸਕੋ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਦਫ਼ਤਰਾਂ ਦੇ ਮੁਖੀ ‘ਦੁਵੱਲੇ ਏਜੰਡੇ ਦੇ ਸਭ ਤੋਂ ਮਹੱਤਵਪੂਰਨ ਮੱਸਲਿਆਂ ’ਤੇ ਚਰਚਾ ਕਰਨਗੇ।

Check out our other content

Check out other tags:

Most Popular Articles