ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਲੋਕਾਂ ਨਾਲ ਮਨਾਇਆ ਲੋਹੜੀ ਦੀ ਤਿਉਹਾਰ

Indiaਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਲੋਕਾਂ ਨਾਲ ਮਨਾਇਆ ਲੋਹੜੀ ਦੀ ਤਿਉਹਾਰ

ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਲੋਕਾਂ ਨਾਲ ਮਨਾਇਆ ਲੋਹੜੀ ਦੀ ਤਿਉਹਾਰ
ਸਾਹਨੇਵਾਲ : ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਜੋ ਕਿ ਹਲਕੇ ਦੇ ਹਰਮਨ ਪਿਆਰੇ ਆਗੂ ਹਨ ਨੇ ਲੋਕਾਂ ਦੇ ਨਾਲ ਲੋਹੜੀ ਦਾ ਤਿਓਹਾਰ ਮਨਾਇਆ ਤੇ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਦਿੱਤੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਭਾਈਚਾਰਕ ਭਾਵਨਾ ’ਤੇ ਜ਼ੋਰ ਦਿੰਦੇ ਹੋਏ ਇਸ ਤਿਉਹਾਰ ਦੀ ਮਹੱਤਤਾ ਬਾਰੇ ਦਸਿਆ। ਸ. ਹਰਦੀਪ ਸਿੰਘ ਮੂੰਡੀਆ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਇੱਕ ਤਿਉਹਾਰ ਨਹੀਂ ਸਗੋਂ ਇੱਕਜੁਟਤਾ ਅਤੇ ਸਾਂਝੀਵਾਲਤਾ ਦਾ ਜਸ਼ਨ ਹੈ।

Check out our other content

Check out other tags:

Most Popular Articles